Before You Simar Dorraha Mp3 Song Download
Get This Song
Play Online
Share This Song
Before You Song Lyrics
ਤੇਰੇ ਵਾਂਗ ਹੀ ਕੋਈ ਪਹਿਲਾਂ ਵੀ
ਤੇਰੇ ਵਾਂਗ ਹੀ ਕੋਈ ਪਹਿਲਾਂ ਵੀ
ਕਰਦੀ ਸੀ ਬੜਾ ਪਿਆਰ ਮੈਨੂੰ
ਕਰਦੀ ਸੀ ਬੜਾ ਪਿਆਰ ਮੈਨੂੰ
ਸ਼ੱਕ ਕਰਦੀ ਸੀ ਬੜਾ ਲੜਦੀ ਸੀ
ਸ਼ੱਕ ਕਰਦੀ ਸੀ ਬੜਾ ਲੜਦੀ ਸੀ
ਤਾਂ ਵੀ ਰੱਬ ਵਰਗੀ ਸੀ ਨਾਰ ਮੈਨੂੰ
ਤਾਂ ਵੀ ਰੱਬ ਵਰਗੀ ਸੀ ਨਾਰ ਮੈਨੂੰ
ਸੀ ਫੈਨ ਪੁਰਾਣੇ ਗਾਣਿਆਂ ਦੇ
ਰੱਖਦੀ ਸੀ ਨਾਮ ਨਿਆਣਿਆਂ ਦੇ
ਦੂਰ ਜਾਣ ਤੋਂ ਓਹ ਵੀ ਡਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ
ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ
ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਕਿੰਨਾ ਸੀ ਖੁਦ ਨੂੰ Change ਕੀਤਾ
ਨਾ ਉਨ੍ਹਾਂ ਨੂੰ ਕਦੇ ਰਵਾਇਆ ਸੀ
ਕੁਝ ਹੋਰ ਤਾਂ ਕਰਨਾ ਦੂਰ ਦੀ ਗੱਲ
ਮੈਂ ਹੱਥ ਵੀ ਕਦੇ ਨਹੀਂ ਲਾਇਆ ਸੀ
ਤੇਰੇ ਵਾਂਗ ਨਸ਼ੇ ਤੋਂ ਰਲੋਂ ਟੋਕਦੀ ਰਹੀ
ਗੱਲ ਗੱਲ ਉੱਤੇ ਮੈਨੂੰ ਟੋਕਦੀ ਰਹੀ
ਜੱਟ ਸਿਰ ਉੱਤੇ ਹੱਥ ਧਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ
ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ
ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਕੁਝ ਪਿਆਰ ਸੀ ਇੰਟਰਕਾਸਟ ਸਾਡਾ
ਸੀ ਪਛਤਾਉਂਦੀ ਯਾਰੀ ਲੈ ਤੋਂ
ਉਹਨੇ ਵੀ ਮੰਮੀ ਨੂੰ ਦੱਸਦਾ ਸੀ
ਡਰਦੀ ਸੀ ਡੈਡ ਤੇ ਭਾਈ ਤੋਂ
ਗੱਲ ਕਰਦੀ ਸੀ ਓਹ ਰਾਤ ਸਾਰੀ
ਮੋਟੀ ਜਿਹੀ ਤੇਰੇ ਵਾਂਗ ਪਈ
ਮੇਰੇ ਨਾਲ ਜਦੋਂ ਓਹ ਪੜਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇਸੇ ਲਈ ਸੀ ਮਰਦ ਤੈਨੂੰ ਰੋਕਦਾ ਰਹਿੰਦਾ, ਫਿਰ ਦੁਬਾਰਾ ਲੁੱਟਣੇ ਤੋਂ
ਮੈਂ ਮੌਤ ਤੋਂ ਨਾ ਨਹੀਂ ਡਰਤਾ, ਜਿੰਨਾ ਡਰਦਾ ਆ ਦਿਲ ਟੁੱਟਣੇ ਤੋਂ
ਉਹ ਵੀ ਕਹਿੰਦੀ ਸੀ ਛੱਡਣਾ ਨੀ, ਐਨਾ ਸੌਖਾ ਦਿਲ ਚੋਂ ਕੱਢਣਾ ਨੀ
ਹਾਂ ਮੀਂਹ ਹਰ ਗੱਲ ਵਿੱਚ ਪਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਵਾਲੀਆਂ ਕਰਦੀ ਸੀ
ਇੱਕ ਕੁੜੀ ਤੇਰੇ ਤੋਂ ਪਹਿਲਾਂ ਵੀ ਗੱਲਾਂ ਤੇਰੇ ਵਾਲੀਆਂ ਕਰਦੀ ਸੀ
You May Also Like
» Dila [Sukh Sandhu] » Jatt Kihne Akhna [Karamvir Dhumi] » Baba Garja Baba Botta Ji [Prem Dhillon ] » Rooh Jaan Dee Aa [Sheera Jasvir] » Block [Lakhi Ghuman] » Punjab [Harf Cheema] » Nobody Compares [Jazz Dhami] » Rari [Sardar Khehra, AR Paisley, Zehr Vibe]FAQs for Before You
Who is singer of Before You song ?
Singer of Simar Dorraha.
Who is writer of Before You song ?
Simar Dorraha wrote this Song.
Who is the music director of Before You song ?
Before You is Tuned by Black Virus.
Which label release Before You song ?
Before You is released under the label of BOP Music.
Whats the playtime (duration) of Before You song ?
Playtime of song Before You is 04:33 minute.
How can I download Before You song ?
You can download Before You song via click above download links.