Tooti Boldi Gurnam Bhullar Mp3 Song Download
Get This Song
Play Online
Share This Song
Tooti Boldi Song Lyrics
ਹੋ ਰਹਿੰਦਾ Full Hype 'ਚ ਮਿੱਤਰਾਂ ਦਾ ਨਾਂ ਨੀ
ਧਾਏ ਬਿਨਾਂ ਖੱਬਾ ਤੋਂ ਆ ਕਿੰਨੇ ਖੱਬੀ ਖਾਂ ਨੀ
ਗੱਡੀਆਂ ਦੇ ਵਾਂਗ ਲਿਸ਼ਕੋਂਦੇ ਜੱਟ ਰਾਈਫਲਾਂ
ਵਿਸੇ ਤੋਂ ਆ ਔਖੀ ਮੋੜ ਲਾਂਦੀ ਸਾਡੀ ਮਹਿਫ਼ਿਲਾਂ
ਇੱਕ ਤੈਨੂੰ ਆ ਅਲਾਊਡ ਲਾਊਡ ਬੋਲਣਾ
ਮੰਡੀਰ ਸਾਹਮਣੇ ਨਾ ਉੱਚੀ ਬੋਲਤੀ
ਪਿੰਡ ਦੁੱਧ ਥੱਲੇ ਕੁੱਟੀ ਜਾਵੇ ਤਾਸ਼ ਗੱਬਰੂ
ਨੀ ਜਿਹਦੀ ਸ਼ਹਿਰ ਵਿੱਚ ਤੁੱਤੀ ਬੋਲਦੀ
ਪਿੰਡ ਦੁੱਧ ਥੱਲੇ ਕੁੱਟੀ ਜਾਵੇ ਤਾਸ਼ ਗੱਬਰੂ
ਨੀ ਜਿਹਦੀ ਸ਼ਹਿਰ ਵਿੱਚ ਤੁੱਤੀ ਬੋਲਦੀ
ਹੋ ਲੈਂਦੇ ਆ ਸਵਾਦ ਪੂਰਾ ਜ਼ਿੰਦਗੀ ਜੀਊਂਦਾ
ਫੁੱਲ ਜ਼ਿੰਮਾ ਚੱਕੇ ਆਂ ਤੈਨੂੰ ਵੀ ਘੁਮਾਉਣ ਦਾ
ਹੋ ਵੈਰੀ ਵੁਰੀ ਸਾਡੇ ਬਿਲੋ ਭਾਰੀ ਬੈਠੇ ਨੇਫੇ ਆ
ਤੈਨੂੰ ਆ ਪਸੰਦ ਉੱਤੋਂ ਓਪਨ ਜੇ ਕੈਫੇ ਆ
ਹੱਸੇ ਭਰੇ 'ਚ ਕਰਾ ਦਿੰਦੀ ਨੁਕਸਾਨ ਨਾ
ਸਾਡੇ ਵੈਰ ਤੇਰੀ ਬਿਊਟੀ ਬੋਲਦੀ
ਪਿੰਡ ਦੁੱਧ ਥੱਲੇ ਕੁੱਟੀ ਜਾਵੇ ਤਾਸ਼ ਗੱਬਰੂ
ਨੀ ਜਿਹਦੀ ਸ਼ਹਿਰ ਵਿੱਚ ਤੁੱਤੀ ਬੋਲਦੀ
ਪਿੰਡ ਦੁੱਧ ਥੱਲੇ ਕੁੱਟੀ ਜਾਵੇ ਤਾਸ਼ ਗੱਬਰੂ
ਨੀ ਜਿਹਦੀ ਸ਼ਹਿਰ ਵਿੱਚ ਤੁੱਤੀ ਬੋਲਦੀ
ਹਾਲ ਪੁੱਛਦਿਆਂ ਕਿੱਥੇ ਅੱਜਕੱਲ ਪ੍ਰਧਾਨ ਰਹਿੰਦਾ
ਲੁੱਟੇ ਦਿਲ ਨਾਰਾਂ ਦੇ ਬਲੱਡ ਕੈਂਪ ਨਾਲ ਦਿੰਦਾ
ਤੇਰੇ ਪਿੱਛੇ ਕੁੱਤੇ ਜਿੰਨੇ ਲੋਫਰ ਆਉਂਦੇ
ਹੋ ਲੱਕ ਪਤਲਾ ਬੁਟੀਕਾਂ ਦੇ ਨੇ ਆਫਰ ਆਉਂਦੇ
ਚੁਣ ਚੁਣ ਪਾਉਣੀਆਂ ਨੇ ਹੀਲਾਂ ਤੂੰ
ਅਸੀਂ ਪਾਈਏ ਜੇਹੜੀ ਜੁੱਤੀ ਬੋਲਦੀ
ਪਿੰਡ ਦੁੱਧ ਥੱਲੇ ਕੁੱਟੀ ਜਾਵੇ ਤਾਸ਼ ਗੱਬਰੂ
ਨੀ ਜਿਹਦੀ ਸ਼ਹਿਰ ਵਿੱਚ ਤੁੱਤੀ ਬੋਲਦੀ
ਪਿੰਡ ਦੁੱਧ ਥੱਲੇ ਕੁੱਟੀ ਜਾਵੇ ਤਾਸ਼ ਗੱਬਰੂ
ਨੀ ਜਿਹਦੀ ਸ਼ਹਿਰ ਵਿੱਚ ਤੁੱਤੀ ਬੋਲਦੀ
ਜੋ ਜਿੱਦਾਂ ਫੁੱਲਾਂ ਤੇ ਤਰੇਲ ਗਏ
ਤੇਰੇ ਤੇ ਆ ਡੱਲ ਨੀ
ਰਾਊਂਡ 12 ਬੋਰ ਤੇ ਆ ਤੇਰੇ ਲਾਲ ਬੁੱਲ ਨੀ
ਵੈਲੀ ਆਂ ਦੇ ਪੀਕੌਕਾਂ ਨੱਕ 'ਚ ਤੂੰ ਜੜੇਆ
ਨਖਰਾ ਵੀ ਤੇਰੇ ਛਾਲਾਂ ਮਾਰ ਛੱਡੇ ਆ
ਜੱਸੀ ਲੋਹਕਾ ਜੱਸੀ ਲੋਹਕਾ ਪਟਣਾ
ਤੇਰੀ ਅੱਖ ਦੀ ਡਿਊਟੀ ਬੋਲਦੀ
ਪਿੰਡ ਦੁੱਧ ਥੱਲੇ ਕੁੱਟੀ ਜਾਵੇ ਤਾਸ਼ ਗੱਬਰੂ
ਨੀ ਜਿਹਦੀ ਸ਼ਹਿਰ ਵਿੱਚ ਤੁੱਤੀ ਬੋਲਦੀ
ਪਿੰਡ ਦੁੱਧ ਥੱਲੇ ਕੁੱਟੀ ਜਾਵੇ ਤਾਸ਼ ਗੱਬਰੂ
ਨੀ ਜਿਹਦੀ ਸ਼ਹਿਰ ਵਿੱਚ ਤੁੱਤੀ ਬੋਲਦੀ
You May Also Like
» Asla [Gurnam Bhullar] » Panjab [Gurnam Bhullar] » Siftan [Gurnam Bhullar] » GT Road [Gurnam Bhullar] » Ladli [Gurnam Bhullar] » Jawani [Gurnam Bhullar] » Handmade Suit [Gurnam Bhullar] » Nazar [Gurnam Bhullar]FAQs for Tooti Boldi
Who is singer of Tooti Boldi song ?
Singer of Gurnam Bhullar.
Who is writer of Tooti Boldi song ?
Jassi Lokha wrote this Song.
Who is the music director of Tooti Boldi song ?
Tooti Boldi is Tuned by Master Mind.
Which label release Tooti Boldi song ?
Tooti Boldi is released under the label of Desi Junction.
Whats the playtime (duration) of Tooti Boldi song ?
Playtime of song Tooti Boldi is 02:13 minute.
How can I download Tooti Boldi song ?
You can download Tooti Boldi song via click above download links.