Taur Tappa Gurnam Bhullar Mp3 Song Download
Get This Song
Play Online
Share This Song
Taur Tappa Song Lyrics
Desi Crew
Desi Crew
Desi Crew
Desi Crew
ਵੇ ਸਿਰਾ ਏ Grace Pink Suit ਦੀ
ਜੱਟੀ Definition Cute ਦੀ
ਮੁਖੜੇ ਦੀ ਲਾਲੀ ਚੰਨ ਮਖਣਾ Ditto Copy Apple Fruit ਦੀ
ਵੇਖਦੇ ਆ ਸਭ ਵੇ ਲੱਗ ਜੰਦੀ ਅੱਗ
ਗਿੱਡੇ ਵਿਚ ਪੱਬ ਮੈਨੂੰ ਚੱਕਦੀ ਜਦੋਂ
ਹੋ ਰੂਪ ਦੀ ਦੁਕਾਨ ਕੱਚ ਦਾ ਸਮਾਨ
ਕੱਢ ਦਿਆਂ ਜਾਨ ਮੈਂ ਹੱਸਦੀ ਜਦੋਂ
ਹੋ ਰੂਪ ਦੀ ਦੁਕਾਨ ਕੱਚ ਦਾ ਸਮਾਨ
ਕੱਢ ਦਿਆਂ ਜਾਨ ਮੈਂ ਹੱਸਦੀ ਜਦੋਂ
ਹੋ ਸ਼ੌਕਾਂ ਤੇ ਲੱਗੀ ਆ ਪੂਰੀ ਰੀਝ ਨੀ
ਗਬਰੂ ਸ਼ਕੀਨੀ ਦਾ ਮਰੀਜ ਨੀ
ਜੱਟ ਦੇ Stand ਲਈ ਜੱਟੀਏ
ਕੁੜਤੇ ਦੀ ਹਿੱਲੇ ਨਾ Crease ਨੀ
ਲੈਦਾ ਜੱਟ ਚੱਕ ਓ ਵੇਖਦਾ ਨੀ ਲੱਖ
ਜਿਹਦੇ ਉੱਤੇ ਅੱਖ ਨੀ ਰੱਖਦਾ ਜਦੋਂ
ਹੋ ਟੌਰ ਟੱਪਾ Kill ਹੋ ਸ਼ਹਿਰ ਜਾਂਦਾ ਹਿੱਲ
ਨੀ ਲੁੱਟਦਾ ਏ ਦਿਲ ਜੱਟ ਜਚਦਾ ਜਦੋਂ
ਹੋ ਟੌਰ ਟੱਪਾ Kill ਨੀ ਲੁੱਟਦਾ ਏ ਦਿਲ
ਹੋ ਸ਼ਹਿਰ ਜੰਦਾ ਹਿੱਲ ਜੱਟ ਜਚਦਾ ਜਦੋਂ
ਵੇ ਮੇਰੇ ਰਾਹਾਂ ਚ ਮੰਡੀਰ ਪਾਉਂਦੀ ਕਿੱਕਲੀ
ਬਸ Tone ਦੀ ਕਰਕੇ ਬਾਹਰ ਨਿਕਲੀ
ਸਾਰੇ ਵੇਖਦੇ ਪਸੰਦ ਬਿਲੋ ਜੱਟ ਦੀ
ਤੂੰ ਨੀ ਜਾਂਦੀ ਰਕਣੇ ਗੱਲ ਵਿਚਲੀ Weight ਫੁੱਲਾਂ ਨਾਲੋ ਹੌਲਾ ਮੁਟਿਆਰ ਦਾ
ਉੱਚਾ ਏੱਡੀ ਕੋਲੋ ਪਹੁੰਚਾ ਸਲਵਾਰ ਦਾ
ਮਾਂ ਤੋੜਦੂ ਬਲੋਰੀ ਨੈਨਾ ਨਾਲ ਵੇ
ਤੇਰੇ ਦੱਬ ਨਾਲ ਲੱਗੇ ਹਥਿਆਰ ਦਾ
ਹੋ ਜ਼ੁਲਫ਼ਾਂ ਦੀ ਚਾਲ ਕਰਦੇ ਕਮਾਲ
ਮਚਦੇ ਬਵਾਲ ਮੈਂ ਜਚਦੀ ਜਦੋਂ
ਹੋ ਰੂਪ ਦੀ ਦੁਕਾਨ ਕੱਚ ਦਾ ਸਮਾਨ
ਕੱਢ ਦਿਆਂ ਜਾਨ ਮੈਂ ਹੱਸਦੀ ਜਦੋਂ
ਹੋ ਰੂਪ ਦੀ ਦੁਕਾਨ ਕੱਚ ਦਾ ਸਮਾਨ
ਕੱਢ ਦਿਆਂ ਜਾਨ ਮੈਂ ਹੱਸਦੀ ਜਦੋਂ
ਨਾ ਦਈਏ ਤੁੱਟਣ ਰਕਣੇ ਜਿਥੇ ਰੱਖੀਆਂ Full ਯਾਰੀਆਂ ਜੁਬਾਨ ਆ ਦੋਵੇਂ ਪੱਕੀਆਂ
ਕਿਧਾਂ ਪੱਤਿਆਂ ਸਰੋਂ ਦੇ ਫੁੱਲ ਵਰਗਾ ਰਹਿੰ ਮੈਰੇ ਕੋਲੋ ਪੁੱਛਦੀ ਆ ਸਖੀਆਂ
ਹੋ ਪਿੰਡ ਜਚਦੀ ਝਲਕ ਦਿਆਂ ਮੱਠ ਤੋੰ
ਮੂਛ ਡੋਲਲੇ ਆ ਰਕਣੇ ਤੇਰੇ ਲੱਕ ਤੋਂ
ਮੈਂ 7 ਪੂਰਾ Done ਹੋਕੇ ਘੁੰਮਦਾ Simple ਯਾਰਾ ਨੀ ਹਰ ਪੱਖ ਤੋਂ
ਮਾਝਾ ਕੀ ਪਵਾਬ ਨੱਚਦਾ ਪੰਜਾਬ
ਹੋ ਕਲਮ ਨਵਾਬ ਨੀ ਚੱਕਦਾ ਜਦੋਂ
ਹੋ ਟੌਰ ਟੱਪਾ Kill ਹੋ ਸ਼ਹਿਰ ਜਾਂਦਾ ਹਿੱਲ
ਨੀ ਲੁੱਟਦਾ ਏ ਦਿਲ ਜੱਟ ਜਚਦਾ ਜਦੋਂ
ਹੋ ਟੌਰ ਟੱਪਾ Kill ਨੀ ਲੁੱਟਦਾ ਏ ਦਿਲ
ਹੋ ਸ਼ਹਿਰ ਜੰਦਾ ਹਿੱਲ ਜੱਟ ਜਚਦਾ ਜਦੋਂ
You May Also Like
» Nakhra [Gurnam Bhullar] » Siftan [Gurnam Bhullar] » Panjab [Gurnam Bhullar] » Mittran Da Naam [Gurnam Bhullar] » Tooti Boldi [Gurnam Bhullar] » Lakk Akkh [Gurnam Bhullar, Amber Kaur] » 7 Koke [Gurnam Bhullar] » Handmade Suit [Gurnam Bhullar]FAQs for Taur Tappa
Who is singer of Taur Tappa song ?
Singer of Gurnam Bhullar.
Who is writer of Taur Tappa song ?
Navdeep Singh wrote this Song.
Who is the music director of Taur Tappa song ?
Taur Tappa is Tuned by Desi Crew.
Which label release Taur Tappa song ?
Taur Tappa is released under the label of Desi Junction.
Whats the playtime (duration) of Taur Tappa song ?
Playtime of song Taur Tappa is 03:03 minute.
How can I download Taur Tappa song ?
You can download Taur Tappa song via click above download links.