Jawani Gurnam Bhullar Mp3 Song Download
Get This Song
Play Online
Share This Song
Jawani Song Lyrics
Desi Crew
Desi Crew
Desi Crew
Desi Crew
ਓ ਫਿਰਦਾ ਰੱਖਣੇ ਜੱਟ ਮਨਾਈਆਂ ਕਰਦਾ
ਨੀ ਮਿੱਤਰਾਂ ਦਾ ਕੰਮ ਕੰਮ ਰੁੱਕਦਾ ਨਾ ਅੱਡਦਾ
ਸੁਣਿਆ ਮੈਂ ਵੱਡਿਆਂ ਨੂੰ ਬਿੱਲੋ ਤਾਪ ਚੜ੍ਹਦੇ
ਨੀ ਜਦੋਂ ਜਦੋਂ ਗੇੜਾ ਸਾਡੀ ਮੁੱਛ ਨੂੰ ਏ ਚੜ੍ਹਦਾ
ਗੱਬਰੂ ਗੜ੍ਹਰਾਈ ਪਿੱਛੇ, ਦੂਜਾ ਬਿੱਲੋ ਯਾਰੀ ਪਿੱਛੇ
ਅਡਿਆ ਪਿਆ ਏ, ਨੀ ਮੈਂ ਕਿਹਾ ਅਡਿਆ ਪਿਆ ਏ
ਜਵਾਨੀ ਚੜ੍ਹੀ ਜੱਟ ਤੇ ਜੱਟ ਹਰ ਅੱਖ ਤੇ
ਚੜ੍ਹਿਆ ਪਿਆ ਏ ਨੀ ਬਿੱਲੋ ਚੜ੍ਹਿਆ ਪਿਆ ਏ
ਜਵਾਨੀ ਚੜ੍ਹੀ ਜੱਟ ਤੇ
ਜੱਟ ਹਰ ਅੱਖ ਤੇ
ਚੜ੍ਹਿਆ ਪਿਆ ਏ ਨੀ ਬਿੱਲੋ ਚੜ੍ਹਿਆ ਪਿਆ ਏ
ਖੈਰ ਕਿੱਥੇ ਨਾਲ ਖੜੀ ਖਰੀ ਖਰੀ ਤੂੰ
ਝਾਂਝਰਾਂ ਚ ਪਾ ਕੇ ਝੰਕਟਾ Surrey ਤੂੰ
ਪਾਵਾਂਦਾ ਤੈਨੂੰ Government ਕਹਿਣ ਲੱਗ ਪਈ
ਤੌਰ ਦਾ Tax ਤਾਹੀਂ ਲੈਣ ਲੱਗ ਗਈ
ਸੋਹਣਾ ਚੰਦ ਤੋਂ Drip, ਦਾਗ ਇਕ ਵੀ ਨੀ
ਵਿੱਚ ਰੂਪ ਘਲਿਆ ਪਿਆ ਏ ਨੀ ਜਮ੍ਹਾ ਘਲਿਆ ਪਿਆ ਏ
ਜਵਾਨੀ ਚੜ੍ਹੀ ਜੱਟ ਤੇ
ਜੱਟ ਹਰ ਅੱਖ ਤੇ
ਚੜ੍ਹਿਆ ਪਿਆ ਏ ਨੀ ਬਿੱਲੋ ਚੜ੍ਹਿਆ ਪਿਆ ਏ
ਜਵਾਨੀ ਚੜ੍ਹੀ ਜੱਟ ਤੇ
ਜੱਟ ਹਰ ਅੱਖ ਤੇ
ਚੜ੍ਹਿਆ ਪਿਆ ਏ ਨੀ ਬਿੱਲੋ ਚੜ੍ਹਿਆ ਪਿਆ ਏ
Fuel ਘਟਣ ਨਹੀਂ ਦਿੱਤਾ ਕਦੇ Tank ਚੋਂ ਕੁੜੇ Note ਕਿੱਥੋਂ ਆਉਂਦੇ Phone ਵੱਜੇ Bank ਚੋਂ ਕੁੜੇ
ਸਿਹਤ ਦਾ ਰੱਖਣੇ ਸਾਡੇ ਤੋਂ ਭੇਦ ਪੁੱਛਦੇ ਵੇਖ ਮਿੱਤਰਾਂ ਤੋਂ ਕੁੜਤੇਆਂ ਦੇ Rate ਪੁੱਛਦੇ
ਤੇਰੀ ਅੱਖ ਲੱਪੋ ਲੱਪ
ਸਾਡਾ ਡੁੱਬ ਨੱਕੋ ਨੱਕ ਭਰਿਆ ਪਿਆ ਏ ਨੀ ਬਿੱਲੋ ਭਰਿਆ ਪਿਆ ਏ
ਜਵਾਨੀ ਚੜ੍ਹੀ ਜੱਟ ਤੇ
ਜੱਟ ਹਰ ਅੱਖ ਤੇ
ਚੜ੍ਹਿਆ ਪਿਆ ਏ ਨੀ ਬਿੱਲੋ ਚੜ੍ਹਿਆ ਪਿਆ ਏ
ਜਵਾਨੀ ਚੜ੍ਹੀ ਜੱਟ ਤੇ
ਜੱਟ ਹਰ ਅੱਖ ਤੇ
ਚੜ੍ਹਿਆ ਪਿਆ ਏ ਨੀ ਬਿੱਲੋ ਚੜ੍ਹਿਆ ਪਿਆ ਏ
ਅਸੀਂ ਫੂੰਕ ਨਾਲ ਫੂੰਕ ਦਈਏ ਫੁਕਰੇ ਕੁੜੇ
ਖੜੇ ਨੌਕਰ ਤੇ Dawood ਪੂਰੀ Nook're ਕੁੜੇ
ਓ ਗੇੜਾ ਸਾਰੀਆਂ Car ਆ ਤੇ ਲੈ ਆ ਮਾਰ ਜੱਟੀਏ
Fortuner ਜੱਟਾਂ ਦਾ ਪਹਿਲਾ ਪਿਆਰ ਜੱਟੀਏ
ਕਪਤਾਨ ਕਪਤਾਨ ਅੱਧਾ ਕਰ ਦੇਈਏ ਜਹਾਨ
ਬਾਕੀ ਅੱਧਾ ਕ ਰੱਖਣੇ ਸਾਡੇ ਤੋਂ ਸੜਿਆ ਪਿਆ ਏ
ਜਵਾਨੀ ਚੜ੍ਹੀ ਜੱਟ ਤੇ
ਜੱਟ ਹਰ ਅੱਖ ਤੇ
ਚੜ੍ਹਿਆ ਪਿਆ ਏ ਨੀ ਬਿੱਲੋ ਚੜ੍ਹਿਆ ਪਿਆ ਏ
ਜਵਾਨੀ ਚੜ੍ਹੀ ਜੱਟ ਤੇ
ਜੱਟ ਹਰ ਅੱਖ ਤੇ
ਚੜ੍ਹਿਆ ਪਿਆ ਏ ਨੀ ਬਿੱਲੋ ਚੜ੍ਹਿਆ ਪਿਆ ਏ
You May Also Like
» Mittran Da Naam [Gurnam Bhullar] » Jutti Jharh [Gurnam Bhullar] » Put Jattan De [Gurnam Bhullar] » Nazar [Gurnam Bhullar] » Lakk Akkh [Gurnam Bhullar, Amber Kaur] » Taur Tappa [Gurnam Bhullar] » Asla [Gurnam Bhullar] » Panjab [Gurnam Bhullar]FAQs for Jawani
Who is singer of Jawani song ?
Singer of Gurnam Bhullar.
Who is writer of Jawani song ?
Kaptaan wrote this Song.
Who is the music director of Jawani song ?
Jawani is Tuned by Desi Crew.
Which label release Jawani song ?
Jawani is released under the label of Desi Junction.
Whats the playtime (duration) of Jawani song ?
Playtime of song Jawani is 02:36 minute.
How can I download Jawani song ?
You can download Jawani song via click above download links.