Tere Piche Zaildar Mp3 Song Download
Get This Song
Play Online
Share This Song
Tere Piche Song Lyrics
Sickboi
ਜੱਟ ਦੀ ਪਸੰਦ ਜੱਟਾ ਵਿਆਹ ਕੇ ਲਿਆਉਣੀ
ਚਾਚਾ ਕਹਿੰਦਾ ਪੈਜੇ ਚਾਹੇ ਡਾਂਗ ਵਰਾਉਣੀ
ਜੱਟ ਦੀ ਪਸੰਦ ਜੱਟਾ ਵਿਆਹ ਕੇ ਲਿਆਉਣੀ
ਚਾਚਾ ਕਹਿੰਦਾ ਪੈਜੇ ਚਾਹੇ ਡਾਂਗ ਵਰਾਉਣੀ
ਹੋ ਕੋਈ ਹੋਜੇ ਨਾ ਕਹਿਰ ਮੁਟਿਆਰੇ
ਕੋਈ ਹੋਜੇ ਨਾ ਕਹਿਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਗੱਬਰੂ ਦਾ ਸਾਰੇ ਪਿੰਡ ਨਾਲ ਵੈਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਗੱਬਰੂ ਦਾ ਸਾਰੇ ਪਿੰਡ ਨਾਲ ਵੈਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਯਾਰ ਅਸਲੇ ਜਿਹੇ ਆ ਖੜ੍ਹ ਜਾਂਦੇ ਆ ਜਿਹਦੇ ਨਾਲ
ਇੱਕ ਦੂਜੇ ਨਾਲ ਵੱਧ ਉੱਤੇ ਆਉਂਦੇ ਆ ਚੜ੍ਹ ਚੜ੍ਹ
ਇੱਕ ਦੂਜੇ ਨਾਲ ਵੱਧ ਉੱਤੇ ਆਉਂਦੇ ਆ ਚੜ੍ਹ ਚੜ੍ਹ
ਯਾਰ ਅਸਲੇ ਜਿਹੇ ਆ ਖੜ੍ਹ ਜਾਂਦੇ ਆ ਜਿਹਦੇ ਨਾਲ
ਇੱਕ ਦੂਜੇ ਨਾਲ ਵੱਧ ਉੱਤੇ ਆਉਂਦੇ ਆ ਚੜ੍ਹ ਚੜ੍ਹ
ਕਚਹਿਰੀ ਪੱਕੀ ਆ ਤਰੀਕਾਂ ਸਾਡੇ ਟੱਬਰ ਨੂੰ ਵਾਰ
ਮੈਂ ਵੀ ਦੇਖ ਲੂੰ ਰਕਾਨੇ ਕਿਹਦੇ ਵਿੱਚ ਕਿੰਨੀ ਤੜ੍ਹ
ਕੱਡੂ ਪੱਟ ਚੂ Fair ਮੁਟਿਆਰੇ
ਕੱਡੂ ਪੱਟ ਚੂ Fair ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਗੱਬਰੂ ਦਾ ਸਾਰੇ ਪਿੰਡ ਨਾਲ ਵੈਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਨੀ ਸਾਰੇ ਪਿੰਡ ਨਾਲ ਵੈਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਗੱਬਰੂ ਦਾ ਸਾਰੇ ਪਿੰਡ ਨਾਲ ਵੈਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਹੋ ਤੇਰੇਆਂ ਧੜਾਂ ਤੇ ਆ ਕੇ ਰੁਕਦੇ ਕੁੜੇ
ਤੇਰੇ ਲੱਕ ਜਿੱਡੇ 26 Inch ਟਾਇਰ ਨੀ
ਦਿਲ ਦੀ ਕੋਈ ਤੇਰੇ ਨਾਲ ਕੋਈ ਗੱਲ ਕਰਨੀ
ਅੱਜ ਦਾ ਦੁਪਹਿਰਾ ਮੇਰੇ ਕੋਲ ਡੇਰ੍ਹ ਨੀ
ਖਿੜ ਖਿੜ ਹੱਸਦੀ ਗੁਲਾਬ ਰੰਗੀਏ
ਨੈਣਾਂ ਵਿੱਚ ਭਰਕੇ ਬਾਰੂਦ ਫਿਰਦੀ
ਜੈ ਨਾਂ ਸ਼ਿਕਾਰੀਆਂ ਦੀ Range ਵਿੱਚ ਨੀ
ਕੁੜੇ ਗੱਬਰੂ ਦੀ ਤੇਰੇ ਉੱਤੇ ਅੱਖ ਚਿਰਦੀ
Poppi Full ਵਾਂਗਰਾ ਤੂੰ ਗਈ ਏ ਖਿੱਲ ਨੀ
ਅੱਖ ਤੇਰੀ ਮਿੱਤਰਾਂ ਨੂੰ ਕਰੇ Kill ਨੀ
ਖੋਰੇ ਕਿੰਨੇ ਆਸ਼ਕਾਂ ਦੇ ਮਰਜਾਣੀਆਂ
ਫਿਰਦੀ ਪਰਾਂਦੇ ਨਾਲ ਟੰਗੀ ਦਿਲ ਨੀ
ਹੋਣੇ ਕਤਲ ਤੇਰੇ ਲਈ ਸਰਕਾਰੇ
ਹੋਣੇ ਕਤਲ ਤੇਰੇ ਲਈ ਸਰਕਾਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਗੱਬਰੂ ਦਾ ਸਾਰੇ ਪਿੰਡ ਨਾਲ ਵੈਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਗੱਬਰੂ ਦਾ ਸਾਰੇ ਪਿੰਡ ਨਾਲ ਵੈਰ ਮੁਟਿਆਰੇ ਨੀ ਤੇਰੇ ਪਿੱਛੇ ਗੱਬਰੂ ਦਾ
ਪੱਕੀ ਮੋਢੇ ਉੱਤੇ ਰੱਖਾ 12 Bore ਦੀ ਰਕਾਨੇ
ਰੱਖਾ ਚਾਂਦੀ ਦੀ ਡੱਬੀ ਚ ਗੋਲੀ ਲੋਰ ਦੀ ਰਕਾਨੇ
ਪੱਕੀ ਮੋਢੇ ਉੱਤੇ ਰੱਖਾ 12 Bore ਦੀ ਰਕਾਨੇ
ਰੱਖਾ ਚਾਂਦੀ ਦੀ ਡੱਬੀ ਚ ਗੋਲੀ ਲੋਰ ਦੀ ਰਕਾਨੇ
ਗੱਲ ਚਾਰੇ ਪਾਸੇ ਸੁਣੂ ਤੈਨੂੰ Shor ਦੀ ਰਕਾਨੇ
ਫੇਰ ਚੜ੍ਹਤ ਦੀ ਹੋਵੇ ਚਾਹੇ Tohar ਦੀ ਰਕਾਨੇ
Zaildar ਨਾ ਹਵਾ ਚ ਗੱਲਾਂ ਮਾਰੇ
Zaildar ਨਾ ਹਵਾ ਚ ਗੱਲਾਂ ਮਾਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਗੱਬਰੂ ਦਾ ਸਾਰੇ ਪਿੰਡ ਨਾਲ ਵੈਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
ਗੱਬਰੂ ਦਾ ਸਾਰੇ ਪਿੰਡ ਨਾਲ ਵੈਰ ਮੁਟਿਆਰੇ
ਨੀ ਤੇਰੇ ਪਿੱਛੇ ਗੱਬਰੂ ਦਾ
You May Also Like
» Pagal [Bannet Dosanjh] » Panjab 0 KM [Sippy Gill] » Life Jatt Di [Nawab] » Challa [Gulab Sidhu] » Headliners [Shivjot] » Att Yaar [Honey Sidhu] » Zindagi [Gurvinder Brar] » Smaan [Lavi Sidhu, Deepak Dhillon]FAQs for Tere Piche
Who is singer of Tere Piche song ?
Singer of Zaildar.
Who is writer of Tere Piche song ?
Saabi Bhinder wrote this Song.
Who is the music director of Tere Piche song ?
Tere Piche is Tuned by SickBoi.
Which label release Tere Piche song ?
Tere Piche is released under the label of Jatt Life Studios.
Whats the playtime (duration) of Tere Piche song ?
Playtime of song Tere Piche is 03:14 minute.
How can I download Tere Piche song ?
You can download Tere Piche song via click above download links.