Ni Aye Haye Preet Harpal Mp3 Song Download
Get This Song
Play Online
Share This Song
Ni Aye Haye Song Lyrics
ਹਾਏ ਹਾਏ ਹਾਏ ਹਾਏ
Desi Crew
Desi Crew
Desi Crew
Desi Crew
ਆਏ ਹਾਏ ਹਾਏ ਤੂੰ ਐ ਜਲ ਪਰੀ ਬੱਲੀਏ
ਨੀ ਗੱਲ ਬਾਤ ਤੇਰੀ ਬੜੀ ਖਰੀ ਬੱਲੀਏ
ਨੀ ਗੇਟ-ਗੇਟ ਪਾਏ ਨੇ ਕਨਾਂ ‘ਚ ਝੁਮਕੇ
ਨੀ ਆਉਂਦੇ ਬਾਰ-ਬਾਰ ਨੇ ਗੱਲਾਂ ਨੂੰ ਚੁੰਮ ਕੇ
ਨੀ ਗਾਣੀ ਤੇਰੀ ਹੀਰਿਆਂ ਨਾਲ ਜੇਹੜੀ ਬੱਲੀਏ
ਨੀ ਆਏ ਹਾਏ, ਆਏ ਹਾਏ ਹਾਏ
ਉੱਤਰਾ Swag ਬੱਲੀਏ
ਨੀ ਸੈਂਡਲਾਂ ‘ਤੇ Lv ਦਾ Tag ਬੱਲੀਏ
ਨੀ ਸੱਜੇ ਹੱਥੀ ਉਂਗਲੀ ‘ਚ ਪਾਇਆ ਜੇਹੜਾ ਛੱਲਾ
ਨੀ ਮੁੰਡੇ ਸੋਚਦੇ ਨੇ ਕਿੰਨੇ ਦਿੱਤਾ ਓਹਨੂੰ ਭਲਾ
ਨੀ ਗੱਲ ਮੁੰਡਿਆਂ ‘ਚ ਬੜੀ ਚੜੀ ਬੱਲੀਏ
ਨੀ ਆਏ ਹਾਏ, ਨੀ ਆਏ ਹਾਏ
ਤੂੰ ਐ ਜਲ ਪਰੀ ਬੱਲੀਏ
ਨੀ ਗੱਲ ਬਾਤ ਤੇਰੀ ਬੜੀ ਖਰੀ ਬੱਲੀਏ
ਨੀ ਆਏ ਹਾਏ, ਆਏ ਹਾਏ ਹਾਏ
ਬੜੀ ਐ ਸ਼ੈਤਾਨ ਪਤਲੋ
ਨੀ ਆਏ ਹਾਏ ਬੜੀ ਬੇਈਮਾਨ ਪਤਲੋ
ਨੀ ਨੀਂਦ ਕੋਈ ਚੱਟਣੀ ਤੇਰੇ ਤੋਂ ਆ ਕੇ ਸਿੱਖੇ
ਨੀ ਹਿੱਕ ਵਿਚ ਵੱਜਦੇ ਨੇ ਰਹਿੰ ਤਿੱਖੇ ਤਿੱਖੇ
ਨੀ ਲੁੱਟਦੀ ਐ ਦਿਲ ਨਾਲ ਠੱਗੀ ਬੱਲੀਏ
ਨੀ ਆਏ ਹਾਏ, ਆਏ ਹਾਏ ਹਾਏ
ਮਿੱਠੀ ਮਿੱਠੀ ਹਵਾ ਜਦੋਂ ਚੱਲੇ
ਨੀ ਹਵਾ ਵਿਚ ਉੱਡਦੇ ਨੇ ਜੁਲਫਾਂ ਦੇ ਛੱਲੇ
ਤੇ ਤੁਰਨਾ ਤੂੰ ਦਰਿਆ ਮੈਂ ਕੋਲੋਂ ਸਿੱਖਿਆ
ਨੀ ਤਾਈਂ ਗਇਆ ਪ੍ਰੀਤ ਕੋਲੋਂ ਗੀਤ ਲਿਖਿਆ
ਤੇ ਤੁਰਦੀ ਆਉਂਦੀ ਲੱਗੇ ਜੀਵੇਂ ਪਰੀ ਬੱਲੀਏ
ਨੀ ਆਏ ਹਾਏ, ਨੀ ਆਏ ਹਾਏ
ਤੂੰ ਐ ਜਲ ਪਰੀ ਬੱਲੀਏ
ਨੀ ਗੱਲ ਬਾਤ ਤੇਰੀ ਬੜੀ ਖਰੀ ਬੱਲੀਏ
ਨੀ ਆਏ ਹਾਏ, ਆਏ ਹਾਏ ਹਾਏ
ਓਹਦਾ ਚਿਰ ਆਉਂ ਨਾ ਤਸੱਲੀਆਂ
ਨੀ ਜਿੰਨਾ ਚਿਰ ਘੁੰਮੀ ਆਈ ਐ ਤੇਰੀਆਂ ਨਾ ਗਲੀਆਂ
ਨੀ ਕਦੋਂ ਤੇਰੀ ਖੁੱਲੇਗੀ ਦੁਆਰੇ ਵਾਲੀ ਬਾਰੀ
ਨੀ ਕਦੋਂ ਤੇਰੀ ਮਸੂਮ ਸੂਰਤ ਪਿਆਰੀ
ਨੀ ਬਾਰ-ਬਾਰ ਵੇਖਦੇ ਆ ਘੜੀ ਬੱਲੀਏ
ਨੀ ਆਏ ਹਾਏ, ਆਏ ਹਾਏ ਹਾਏ
ਅੰਬਰਾਂ ‘ਤੇ ਟੰਗੇ ਨੇ ਤਾਰੇ
ਨੀ ਓਹਦਾ ਤੇਰੀ ਚੁੰਨੀ ‘ਤੇ ਚਮਕਦੇ ਸਿਤਾਰੇ
ਨੀ ਰੱਖਦੀ ਐ ਲਾ ਕੇ ਕਨਾਂ ‘ਤੇ Headphone
ਨੀ ਤੇ Phone ‘ਤੇ ਗੱਲ ਕਰਦਾ ਐ ਭਲਾ ਕੌਣ
ਨੀ ਤੇ ਫਿਕਰਾਂ ‘ਚ ਘੁੰਮ ਰਹਿੰਦੀ ਐੜੀ ਬੱਲੀਏ
ਨੀ ਆਏ ਹਾਏ, ਨੀ ਆਏ ਹਾਏ
ਤੂੰ ਐ ਜਲ ਪਰੀ ਬੱਲੀਏ
ਨੀ ਗੱਲ ਬਾਤ ਤੇਰੀ ਬੜੀ ਖਰੀ ਬੱਲੀਏ
ਨੀ ਆਏ ਹਾਏ
You May Also Like
» Sardarniye [Satkar Sandhu] » LALA LALA [Jasmine Sandlas, Amrit Maan] » Saadhni [Afsana Khan] » Call [Rohan, Jasmeen Akhtar] » Coffee [Raka] » Nakhra 2 [Sargi Maan, Gulab Sidhu] » Close [Jay B Singh] » Nawa Saal [Zafar]FAQs for Ni Aye Haye
Who is singer of Ni Aye Haye song ?
Singer of Preet Harpal.
Who is writer of Ni Aye Haye song ?
Preet Harpal wrote this Song.
Who is the music director of Ni Aye Haye song ?
Ni Aye Haye is Tuned by Desi Crew.
Which label release Ni Aye Haye song ?
Ni Aye Haye is released under the label of Vanjaray Beats.
Whats the playtime (duration) of Ni Aye Haye song ?
Playtime of song Ni Aye Haye is 02:40 minute.
How can I download Ni Aye Haye song ?
You can download Ni Aye Haye song via click above download links.