Halaat Sharry Mann Mp3 Song Download
Get This Song
Play Online
Share This Song
Halaat Song Lyrics
ਦਿਨ ਟੱਪ ਗਏ ਸਰਾਦ ਹੋਕਾ ਆ ਗਿਆ
ਫਿਰਦੀ ਏ ਕੋਹਲੇ ਲਿਪਦੀ
ਰਖੇ ਪਰਦੇ ਕਰਾ ਲਈ ਚੋਰੀ ਮੰਗਣੀ
ਸ਼ਹਿਰ ਜਾ ਸਿਲਾਈ ਸਿੱਖਦੀ
ਵੈਲੀ ਲਾਂਘੇ ਵਾਂਗੂ ਛੱਡ ਗਈ ਏ ਧੁਖਦਾ
ਕੱਖਾਂ ਵਿਚ ਖਤ ਮੱਚ ਗਏ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਦੱਸ ਕਿਹੜੇ ਰੱਬ ਕੋਲ ਸੀ ਤੂੰ ਰੱਖ ਦੀ
ਕਿੱਥੇ ਸਾਰੇ ਵਰਤ ਗਏ
ਨਵੇਂ ਨੋਟਾਂ ਦਾ ਸੀ ਚਾਹ ਚਲ ਬੰਨਿਆ
ਕਾਰੀ ਚ ਹੀ ਖਰਚ ਲਏ
ਮਨੀ ਆਰਡਰਾਂ ਦੇ ਵਾਂਗੂ ਆਕੇ ਮੁੜ ਗਈ
ਮਿੱਤਰਾਂ ਦੇ ਮੱਥੇ ਲੱਗ ਕੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਹੋਵੇ ਆਸ਼ਿਕ ਨੀ ਸੱਚਾ ਝੂਠਾ ਕੋਈ ਵੀ
ਲੋਕਾਂ ਚੋਂ ਨਾ ਖੋਟ ਮੁੱਕਦੀ
ਦਿਲ ਟੁੱਟਦੇ ਨੇ ਮੌਕੇ ਉੱਤੇ ਆਣ ਕੇ
ਜੋ ਹਲਕੇ ਚੋ ਵੋਟ ਟੁੱਟ ਦੀ
ਦਾਰੂ ਚੜ੍ਹ ਗਈ ਆ ਸਿਰ ਤੇਰੇ ਵਾਂਗਰਾਂ
ਰੱਖੇ ਸੀ ਜੋ ਢੋਲ ਕੱਢ ਕੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਮੀਠੀ ਮਿਸ਼ਰੀ ਜੋ ਮੂੰਹ ਨੂੰ ਤੇਰੇ ਲੱਗ ਗਈ
ਮੇਲ ਸਾਰਾ ਖਿੰਡ ਜਾਉਗਾ
ਰਿਹਾ ਬੁੱਕਦਾ ਨੀ ਬੀਹ ਆਲਾ ਹੋ ਗਿਆ
ਗੀਤ ਗਬਰੂ ਦੇ ਪਿੰਡ ਗਾਉਗਾ
ਕਿਲਾ ਪਥਾਈ ਆਲਾ ਥੜਾ ਆਪੇ ਰੰਗ ਦਉ
ਮਨਾਲੀਏ ਦਾ ਨੋ ਭਰ ਕੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
ਜੱਟ ਮਾਰਿਆ ਹਾਲਾਤਾਂ ਦਾ ਨਹੀਂ ਮਰਨਾਂ
ਦੇਖੀ ਨਾ ਤੇਰੇ ਨੌਵ ਲੱਗ ਜੇ
You May Also Like
» Pasand [Shree Brar] » Snake Love [Deep Chahal] » Nak Vich Dam [R Nait] » BAIL [Sonu Thukral] » Love Ya [Diljit Dosanjh] » Dead Pool [Mr Dhatt] » Tumba [Ghaffar Raghi Group, Jagjeet Sandhu] » Bai Bai [Ravinder Grewal ]FAQs for Halaat
Who is singer of Halaat song ?
Singer of Sharry Mann.
Who is writer of Halaat song ?
Gurdeep Manalia wrote this Song.
Who is the music director of Halaat song ?
Halaat is Tuned by Mista Baaz.
Which label release Halaat song ?
Halaat is released under the label of The Maple Music.
Whats the playtime (duration) of Halaat song ?
Playtime of song Halaat is 03:59 minute.
How can I download Halaat song ?
You can download Halaat song via click above download links.