Tera Vichora Babbu Ji Mp3 Song Download
Get This Song
Play Online
Share This Song
Tera Vichora Song Lyrics
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਮੇਰੇ ਦਿਲ ਵਿੱਚ ਤੇਰਾ ਕਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਕਦੇ ਸਾਡੀ ਵੀ ਬੇਹਕੇ ਸੁਣਿਆ ਕਰ
ਕਦੇ ਸਾਡੀ ਵੀ ਬੇਹਕੇ ਸੁਣਿਆ ਕਰ
ਕਦੇ ਆਪਣੀ ਵੀ ਸੁਣਾਇਆ ਕਰ
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਮੈਂ ਬਦਲੀ ਹਾਂ ਜੋ ਭਟਕ ਗਈ
ਮੈਂ ਬਦਲੀ ਹਾਂ ਜੋ ਭਟਕ ਗਈ
ਜਿੰਦ ਸੂਲੀ ਉੱਥੇ ਲਟਕ ਗਈ
ਮੈਂ ਆਉਣਾਮਾਰੀ ਧਰਤੀ ਹਾਂ
ਮੈਂ ਆਉਣਾਮਾਰੀ ਧਰਤੀ ਹਾਂ
ਤੂੰ ਸਾਵਨ ਬਣ ਵਰਜਾਯਾ ਕਰ
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਨਾ ਹੋਰ ਲੇ ਇਮਤਿਹਾਂ ਮੇਰਾ
ਅੱਖਾਂ 'ਚ ਲਿਖਦਾ ਨਾ ਤੇਰਾ
ਜਿੱਥੇ ਕਦਮ ਉੱਥੇ ਹੱਥ ਧਰਦਾ
ਤੈਨੂੰ ਪਲਕਾਂ ਦੀ ਛਾਂ ਕਰਦਾ
ਮੈਂ ਸੋਹ ਜਾ ਹਿੱਕ ਤੇ ਸਿਰ ਧਰਕੇ
ਮੈਂ ਸੋਹ ਜਾ ਹਿੱਕ ਤੇ ਸਿਰ ਧਰਕੇ
ਤੂੰ ਸੁਪਨਾ ਬਣਕੇ ਆਇਆ ਕਰ
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
ਮੈਂ ਜਨਮ ਜਨਮ ਦੀ ਪਿਆਸ ਹਾਂ
ਮੈਂ ਜਨਮ ਜਨਮ ਦੀ ਪਿਆਸ ਹਾਂ
ਇਕ ਤੁਰਦੀ ਫਰਦੀ ਤਾਸ਼ ਹਾਂ
ਮਾਨ ਰੂਹ ਤੇਰੇ ਨਾਲ ਲਾ ਬੈਠਾ
ਮਾਨ ਰੂਹ ਤੇਰੇ ਨਾਲ ਲਾ ਬੈਠਾ
ਤੂੰ ਐਵੇਂ ਨਾ ਘਬਰਾਇਆ ਕਰ
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ ਕਦੇ ਜਾਇਆ ਕਰ
You May Also Like
» Norateya De Din [Babbu Ji] » Gora Ji Da Lal [Babbu Ji] » Maa Kaali [Babbu Ji] » Akhian Da Noor [Babbu Ji] » Maa Tera Mela [Babbu Ji] » Dhol Wajunde [Babbu Ji] » Sawali Tere Dar Da [Babbu Ji] » Nach Len De [Babbu Ji]FAQs for Tera Vichora
Who is singer of Tera Vichora song ?
Singer of Babbu Ji.
Who is writer of Tera Vichora song ?
Raju Phulela wrote this Song.
Who is the music director of Tera Vichora song ?
Tera Vichora is Tuned by Babbu Ji.
Which label release Tera Vichora song ?
Tera Vichora is released under the label of Hawk Records.
Whats the playtime (duration) of Tera Vichora song ?
Playtime of song Tera Vichora is 05:05 minute.
How can I download Tera Vichora song ?
You can download Tera Vichora song via click above download links.