Nach Len De Babbu Ji Mp3 Song Download
Get This Song
Play Online
Share This Song
Nach Len De Song Lyrics
Hip-hop ਨਾਲ ਬਿੱਲੋ ਬਣ-ਨੀ ਨੀ ਗੱਲ
ਥਕੀ ਮਾਨ ਸਿਖ ਤਾ ਮੇਰੇ ਕੋਲੋ ਹੱਲ
Hip-hop ਨਾਲ ਬਿੱਲੋ ਬਣ-ਨੀ ਨੀ ਗੱਲ
ਥਕੀ ਮਾਨ ਸਿਖ ਤਾ ਮੇਰੇ ਕੋਲੋ ਹੱਲ
ਸਿੱਪ ਸਿੱਪੀ ਕੀ ਕਰੂਗੀ
ਅੱਜ ਬੋਤਲ ਮੂੰਹ ਨੂੰ ਲੌਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
ਲੱਟਕੇ ਝਟਕੇ ਹੋ ਗਏ ਪੁਰਾਣੇ
ਬਹਿਕੇ ਸੁਣ ਪੰਜਾਬੀ ਗਾਣੇ
ਲੱਟਕੇ ਝਟਕੇ ਹੋ ਗਏ ਪੁਰਾਣੇ
ਬਹਿਕੇ ਸੁਣ ਪੰਜਾਬੀ ਗਾਣੇ
ਨੀ ਤੂੰ ਛੱਡ ਏ Abc
ਨੀ ਅੱਜ ਊੜਾ ਏਡਾ ਆਉਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
ਮਾਰ ਕੇ ਤਾੜੀ ਗਿੱਧਾ ਪਾ ਦੇ
ਮਾਰ ਕੇ ਜਰਕਾ ਹੇਕਾਂ ਲਾ ਦੇ
ਮਾਰ ਕੇ ਤਾੜੀ ਗਿੱਧਾ ਪਾ ਦੇ
ਮਾਰ ਕੇ ਜਰਕਾ ਹੇਕਾਂ ਲਾ ਦੇ
ਅੱਜ ਪੀਣਾ ਸਾਂਬੂਕਾ
ਅੱਜ ਦਾਰੂ ਨੂੰ ਅੱਗ ਲੌਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
ਬੋਤਲ ਬਣਕੇ ਮੂੰਹ ਨੂੰ ਲੱਗ ਨੀ
ਅੱਗ ਦੇ ਨਾਲ ਮਿਲਾਦੇ ਅੱਗ ਨੀ
ਬੋਤਲ ਬਣਕੇ ਮੂੰਹ ਨੂੰ ਲੱਗ ਨੀ
ਅੱਗ ਦੇ ਨਾਲ ਮਿਲਾਦੇ ਅੱਗ ਨੀ
ਘਰ ਘਰ ਪੰਜਾਬੀ
ਅੱਜ ਸਾਨੂੰ ਤੂੰ ਪੌਹਚਾਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
Hip-hop ਨਾਲ ਬਿੱਲੋ ਬਣ-ਨੀ ਨੀ ਗੱਲ
ਥਕੀ ਮਾਨ ਸਿਖ ਤਾ ਮੇਰੇ ਕੋਲੋ ਹੱਲ
ਸਿੱਪ ਸਿੱਪੀ ਕੀ ਕਰੂਗੀ
ਅੱਜ ਬੋਤਲ ਮੂੰਹ ਨੂੰ ਲੌਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
ਨੀ ਪਾਸੇ ਹੱਟ ਜਾ ਗੋਰੀਏ
ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
You May Also Like
» Tera Vichora [Babbu Ji] » Maa Tera Mela [Babbu Ji] » Dhol Wajunde [Babbu Ji] » Maa Kaali [Babbu Ji] » Sawali Tere Dar Da [Babbu Ji] » Norateya De Din [Babbu Ji] » Gora Ji Da Lal [Babbu Ji] » Akhian Da Noor [Babbu Ji]FAQs for Nach Len De
Who is singer of Nach Len De song ?
Singer of Babbu Ji.
Who is writer of Nach Len De song ?
Raju Phulela wrote this Song.
Who is the music director of Nach Len De song ?
Nach Len De is Tuned by Babbu Ji.
Which label release Nach Len De song ?
Nach Len De is released under the label of Hawk Records.
Whats the playtime (duration) of Nach Len De song ?
Playtime of song Nach Len De is 06:26 minute.
How can I download Nach Len De song ?
You can download Nach Len De song via click above download links.