Maa Kaali Babbu Ji Mp3 Song Download
Get This Song
Play Online
Share This Song
Maa Kaali Song Lyrics
ਲਾ ਲਾ ਲਾ ਲਾਾ ਲਾ ਲਾ ਲਾ ਲਾਾ ਲਾ ਲਾ ਲਾ
ਚਿੱਟਾ ਚਾਦਰਾ Gypsy ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਚਿੱਟਾ ਚਾਦਰਾ Gypsy ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
Ford ਵਾਲੇਤੀ ਕਿਲੇ ਚਾਲੀ Tour Full ਸਰਦਾਰਾਂ ਦਾ
ਚਿੱਟਾ ਚਾਦਰਾ Gypsy ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਨਿੱਤ ਰੱਖੀਏ ਮੋਚਨਾ ਲਾ ਕੇ ਨੀ
ਲੱਲੀ ਸ਼ੱਲੀ ਰੱਖਾ ਡੱਬਕਾ ਕੇ ਨੀ
ਜਿਥੇ ਜਾਵਾਂ ਪੈਣ ਪਟਾਖੇ ਨੀ
ਅਸੀਂ ਅੰਮ ਘਰਾਂ ਦੇ ਕੱਕੇ ਨੀ
ਨਿੱਤ ਰੱਖੀਏ ਮੋਚਨਾ ਲਾ ਕੇ ਨੀ
ਲੱਲੀ ਸ਼ੱਲੀ ਰੱਖਾ ਡੱਬਕਾ ਕੇ ਨੀ
ਜਿਥੇ ਜਾਵਾਂ ਪੈਣ ਪਟਾਖੇ ਨੀ
ਅਸੀਂ ਅੰਮ ਘਰਾਂ ਦੇ ਕੱਕੇ ਨੀ
ਡੱਬ ਚ ਅਸਲਾ ਦੱਸ ਕੀ ਮਸਲਾ (ਓਏ ਓਏ )
ਡੱਬ ਚ ਅਸਲਾ ਦੱਸ ਕੀ ਮਸਲਾ
ਕੰਮ ਕੀ ਦੱਸ ਸਰਕਾਰਾਂ ਦਾ
ਚਿੱਟਾ ਚਾਦਰਾ Gypsy ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਚਿੱਟਾ ਚਾਦਰਾ ਚਾਦਰਾ ਚਾਦਰਾ
ਨਾਹ ਸੁਫੀ ਨਾਹ ਤੇ ਸੰਤ ਕੁੜੇ
ਨਾਹ ਸਾਧ ਤੇ ਮਹੰਤ ਕੁੜੇ
ਜੱਟ ਵਿਗੜਿਆ ਹੋਇਆ ਮੈਂ ਬੱਲੀਏ
ਤੇ ਪਿੰਡ ਮੇਰਾ ਕੰਟ ਕੁੜੇ
ਨਾਹ ਸੁਫੀ ਨਾਹ ਤੇ ਸੰਤ ਕੁੜੇ
ਨਾਹ ਸਾਧ ਤੇ ਮਹੰਤ ਕੁੜੇ
ਜੱਟ ਵਿਗੜਿਆ ਹੋਇਆ ਮੈਂ ਬੱਲੀਏ
ਤੇ ਪਿੰਡ ਮੇਰਾ ਕੰਟ ਕੁੜੇ
ਜੱਟ ਲਾਬੈਲਾ ਲੌਂਡਾ ਮੇਲਾ
ਜੱਟ ਲਾਬੈਲਾ ਲੌਂਡਾ ਮੇਲਾ
ਸ਼ੌਂਕੀ Full ਸਿਕਾਰਾ ਦਾ
ਚਿੱਟਾ ਚਾਦਰਾ Gypsy ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਲੈ ਲੈ ਵੇ ਮੁਰੱਬਾ ਰਾਜਸਥਾਨ
ਥਾਰੇ ਜਿਹੇ ਜੱਟ ਕਿੱਥੇ ਮਿਲਦੇ ਜਵਾਨ
ਲੈ ਲੈ ਵੇ ਮੁਰੱਬਾ ਰਾਜਸਥਾਨ
ਥਾਰੇ ਜਿਹੇ ਜੱਟ ਕਿੱਥੇ ਮਿਲਦੇ ਜਵਾਨ
ਚੰਨੀ ਰੱਤਾ ਵੇਖ ਹੋ ਗਈਆਂ ਜਵਾਨ
ਖੱਕੀ ਜਿਹੀ ਜਵਾਨੀ ਉੱਤੇ ਪਾ ਦੇ ਕੋਈ ਨਿਸ਼ਾਨ ਵੇ
ਖੱਕੀ ਜਿਹੀ ਜਵਾਨੀ ਉੱਤੇ ਪਾ ਦੇ ਕੋਈ ਨਿਸ਼ਾਨ ਵੇ
ਵੇ ਆਸ਼ਿਕ ਅਸੀਂ ਲੰਮੀਆਂ ਰਾਹਾਂ ਦੇ
ਸੰਗ ਛੱਡ ਗਏ ਸੱਜਣ ਸਾਹਾਂ ਦੇ
ਜਿੰਨੂੰ ਮੰਜ਼ਿਲ ਸਮਝ ਕੇ ਬਹਿ ਗਏ ਸੀ
ਓ ਧੋਖੇ ਸੀ ਨਿਗਾਹਾਂ ਦੇ
ਬਚੀ ਜਵਾਨਾ ਤੇਜ਼ ਜਮਾਨਾ
ਬਚੀ ਜਵਾਨਾ ਤੇਜ਼ ਜਮਾਨਾ
ਭੇਦ ਨਾਹ ਦੇਦੀ ਥਾਰਾ ਦਾ
ਚਿੱਟਾ ਚਾਦਰਾ Gypsy ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਚਿੱਟਾ ਚਾਦਰਾ Gypsy ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਸਾਡੀ ਭੁਖਲ ਵਿਚ ਅਸਮਾਨ ਨੀ
ਸਾਡੇ ਪੈਰਾ ਥੱਲੇ ਤੂਫ਼ਾਨ ਨੀ
ਨੱਚਾ Tornado ਦੀ ਹਿੱਕ ਤੇ
ਏ ਦੁਨੀਆ ਕਿਉਂ ਅੰਜਾਨ ਨੀ
ਨੱਚਾ Tornado ਦੀ ਹਿੱਕ ਤੇ
ਏ ਦੁਨੀਆ ਕਿਉਂ ਅੰਜਾਨ ਨੀ
Educated, Cultivated ਲਾ ਤਾ Tag ਗੁਵਾਰਾ ਦਾ
ਚਿੱਟਾ ਚਾਦਰਾ Gypsy ਕਾਲੀ ਸ਼ੌਂਕ ਸੋਹਣੀਏ ਯਾਰਾਂ ਦਾ
ਚਿੱਟਾ ਚਾਦਰਾ ਚਾਦਰਾ ਚਾਦਰਾ
You May Also Like
» Tera Vichora [Babbu Ji] » Dhol Wajunde [Babbu Ji] » Sawali Tere Dar Da [Babbu Ji] » Nach Len De [Babbu Ji] » Akhian Da Noor [Babbu Ji] » Gora Ji Da Lal [Babbu Ji] » Maa Tera Mela [Babbu Ji] » Norateya De Din [Babbu Ji]FAQs for Maa Kaali
Who is singer of Maa Kaali song ?
Singer of Babbu Ji.
Who is writer of Maa Kaali song ?
Raju Phulela wrote this Song.
Who is the music director of Maa Kaali song ?
Maa Kaali is Tuned by Babbu Ji.
Which label release Maa Kaali song ?
Maa Kaali is released under the label of Hawk Records.
Whats the playtime (duration) of Maa Kaali song ?
Playtime of song Maa Kaali is 06:28 minute.
How can I download Maa Kaali song ?
You can download Maa Kaali song via click above download links.