Sunn Haandiye Ranjit Bawa Mp3 Song Download
Get This Song
Play Online
Share This Song
Sunn Haandiye Song Lyrics
Desi Crew
Desi Crew
Desi Crew
Desi Crew
ਹੋ ਜੇ ਤੇਰੇ ਨਾਲ ਵਿਆਹ
ਸੁਣ ਹਾਣਦੀਏ
ਮੇਰਾ ਇੱਕੋ ਇੱਕ ਚਾਹ
ਸੱਭ ਜਾਣਦੀ ਏ
ਹੋ ਜੇ ਤੇਰੇ ਨਾਲ ਵਿਆਹ
ਸੁਣ ਹਾਣਦੀਏ
ਮੇਰਾ ਇੱਕੋ ਇੱਕ ਚਾਹ
ਸੱਭ ਜਾਣਦੀ ਏ
ਓ ਖਿੜੀ ਖਿੜੀ ਰਹਿਨੀ ਏ ਤੂੰ
ਜਿਹਦੇ ਹਿਸਾਬ ਨਾਲ ਨੀ
ਹਾਏ ਮੇਲ-ਜੋਲ ਮੁਖੜੇ ਦਾ
ਏ ਗੁਲਾਬ ਨਾਲ ਨੀ
ਓ ਖਿੜੀ ਖਿੜੀ ਰਹਿਨੀ ਏ ਤੂੰ
ਜਿਹਦੇ ਹਿਸਾਬ ਨਾਲ ਨੀ
ਮੇਲ-ਜੋਲ ਮੁਖੜੇ ਦਾ
ਏ ਗੁਲਾਬ ਨਾਲ ਨੀ
ਨੱਚ-ਨੱਚ ਕੇ ਜਵਾਨੀਆਂ ਮਾਣਦੀਏ
ਹੋ ਜੇ ਤੇਰੇ ਨਾਲ ਵਿਆਹ
ਹੋ ਜੇ ਤੇਰੇ ਨਾਲ ਵਿਆਹ
ਸੁਣ ਹਾਣਦੀਏ
ਮੇਰਾ ਇੱਕੋ ਇੱਕ ਚਾਹ
ਸੱਭ ਜਾਣਦੀ ਏ
ਹੋ ਜੇ ਤੇਰੇ ਨਾਲ ਵਿਆਹ
ਸੁਣ ਹਾਣਦੀਏ
ਮੇਰਾ ਇੱਕੋ ਇੱਕ ਚਾਹ
ਸੱਭ ਜਾਣਦੀ ਏ
ਓ ਸੂਟਾਂ ਤੇਰੀਆਂ ਦੇ ਨਾਲ
ਮੈਚ ਕਰਾਂ ਪੱਕਾ ਨੀ
ਹਾਏ ਰਾਣੀ ਏ, ਮੈਂ ਤੇਰੇ ਨਾਲ
ਰਾਜਾ ਜਿਹਾ ਲੱਗਾ ਨੀ
ਓ ਸੂਟਾਂ ਤੇਰੀਆਂ ਦੇ ਨਾਲ
ਮੈਚ ਕਰਾਂ ਪੱਕਾ ਨੀ
ਰਾਣੀ ਏ ਮੈਂ ਤੇਰੇ ਨਾਲ
ਰਾਜਾ ਜਿਹਾ ਲੱਗਾ ਨੀ
ਓ ਤੇਰੇ ਸਿਰ ‘ਤੇ ਮੁਹੱਬਤਾਂ ਟਾਂਦੀਏ
ਹੋ ਜੇ ਤੇਰੇ ਨਾਲ ਵਿਆਹ
ਹੋ ਜੇ ਤੇਰੇ ਨਾਲ ਵਿਆਹ
ਸੁਣ ਹਾਣਦੀਏ
ਮੇਰਾ ਇੱਕੋ ਇੱਕ ਚਾਹ
ਸੱਭ ਜਾਣਦੀ ਏ
ਹੋ ਜੇ ਤੇਰੇ ਨਾਲ ਵਿਆਹ
ਸੁਣ ਹਾਣਦੀਏ
ਮੇਰਾ ਇੱਕੋ ਇੱਕ ਚਾਹ
ਸੱਭ ਜਾਣਦੀ ਏ
ਹੋ ਗੋਰੀਆਂ ਬਾਵਾਂ ਦੇ ਵਿਚ
ਚੂੜਾ ਤੇਰੇ ਜਚਦਾ
ਪ੍ਰੈੱਸ ਵੈੱਸ ਨਾਲ ਵੇਖੀ
ਸਾਰਾ ਪਿੰਡ ਨੱਚਦਾ
ਹੋ ਗੋਰੀਆਂ ਬਾਵਾਂ ਦੇ ਵਿਚ
ਚੂੜਾ ਤੇਰੇ ਜਚਦਾ
ਪ੍ਰੈੱਸ-ਵੈੱਸ ਨਾਲ ਵੇਖੀ
ਸਾਰਾ ਪਿੰਡ ਨੱਚਦਾ
ਓ ਕਈ ਜਿਹੜਾ ਤੂੰ ਵੀ ਭੱਬੀਏ ਨਾਂਦੀਏ
ਹੋ ਜੇ ਤੇਰੇ ਨਾਲ ਵਿਆਹ
ਹੋ ਜੇ ਤੇਰੇ ਨਾਲ ਵਿਆਹ
ਸੁਣ ਹਾਣਦੀਏ
ਮੇਰਾ ਇੱਕੋ ਇੱਕ ਚਾਹ
ਸੱਭ ਜਾਣਦੀ ਏ
ਹੋ ਜੇ ਤੇਰੇ ਨਾਲ ਵਿਆਹ
ਸੁਣ ਹਾਣਦੀਏ
ਮੇਰਾ ਇੱਕੋ ਇੱਕ ਚਾਹ
ਸੱਭ ਜਾਣਦੀ ਏ
You May Also Like
» Bhabiye [Ranjit Bawa] » Marjaaneyan [Ranjit Bawa] » Graph [Ranjit Bawa]FAQs for Sunn Haandiye
Who is singer of Sunn Haandiye song ?
Singer of Ranjit Bawa.
Who is writer of Sunn Haandiye song ?
Bunty Bains wrote this Song.
Who is the music director of Sunn Haandiye song ?
Sunn Haandiye is Tuned by Desi Crew.
Which label release Sunn Haandiye song ?
Sunn Haandiye is released under the label of Speed Records.
Whats the playtime (duration) of Sunn Haandiye song ?
Playtime of song Sunn Haandiye is 02:32 minute.
How can I download Sunn Haandiye song ?
You can download Sunn Haandiye song via click above download links.