Bhabiye Ranjit Bawa Mp3 Song Download
Get This Song
Play Online
Share This Song
Bhabiye Song Lyrics
Desi Crew, Desi Crew, Desi Crew, Desi Crew
ਤੇਰੇ ਆਂ ਨੈਣਾ ਦਾ ਜਿਵੇਂ
ਚੁੰਨਵਾ ਜਾ ਰੰਗ ਨੀ
ਚੁੰਨਵੇ ਜੇ ਗੱਬਰੂ ਦੀ
ਬਣਨਾ ਮੈਂ ਮੰਗ ਨੀ
ਹਾਏ ਸੋਹ ਤੇਰੇ ਸਿਰ ਦੀ ਮੈਂ
ਖਾਵਾਂ ਭਾਬੀਏ ਨੀ
ਬਸ ਓਹਦੇ ਨਾਲ ਲੈਣੀਆਂ ਮੈਂ
ਲਾਵਾਂ ਭਾਬੀਏ ਨੀ
ਸੱਚੀ ਓਹਦੇ ਨਾਲ ਲੈਣੀਆਂ ਮੈਂ
ਲਾਵਾਂ ਭਾਬੀਏ ਨੀ
ਮੈਂ ਤਾਂ ਓਹਦੇ ਨਾਲ ਲੈਣੀਆਂ
ਹਾਏ ਚੜ੍ਹਦੀ ਕਲਾ ਚ ਰਹੇ ਮੁੱਛਾਂ ਰੱਖੇ ਚਾੜ ਕੇ
ਵੱਡੇ ਵੱਡੇ ਵੇਲੀਆਂ ਨੂੰ ਰੱਖੇ ਓਹ ਤਾੜ ਕੇ
ਮੇਰਾ ਬਣ ਕੇ ਰਹੇ ਪਰਛਾਵਾਂ ਭਾਬੀਏ ਨੀ
ਬਸ ਓਹਦੇ ਨਾਲ ਲੈਣੀਆਂ ਮੈਂ ਲਾਵਾਂ ਭਾਬੀਏ ਨੀ
ਸੱਚੀ ਓਹਦੇ ਨਾਲ ਲੈਣੀਆਂ ਮੈਂ ਲਾਵਾਂ ਭਾਬੀਏ ਨੀ
ਮੈਂ ਤਾਂ ਓਹਦੇ ਨਾਲ ਲੈਣੀਆਂ
ਓਹਦੀ ਮੇਰੀ ਜੋੜੀ ਜਿਵੇਂ ਚੰਨ ਤੇ ਚਕੋਰ ਦੀ
ਤੂੰ ਹੀ ਮੈਨੂੰ ਦੱਸ ਕਿਦਾਂ ਹੋ ਜਾ ਕਿਸੇ ਹੋਰ ਦੀ
ਨੀ ਤੂੰ ਰੱਬ ਅੱਗੇ ਕਰ ਦੁਆਵਾਂ ਭਾਬੀਏ ਨੀ
ਸੱਚੀ ਓਹਦੇ ਨਾਲ ਲੈਣੀਆਂ ਮੈਂ ਲਾਵਾਂ ਭਾਬੀਏ ਨੀ
ਸੱਚੀ ਓਹਦੇ ਨਾਲ ਲੈਣੀਆਂ ਮੈਂ ਲਾਵਾਂ ਭਾਬੀਏ ਨੀ
ਮੈਂ ਤਾਂ ਓਹਦੇ ਨਾਲ ਲੈਣੀਆਂ
ਨੀ ਤੂੰ ਜੱਟ ਦੀ ਪਸੰਦ
ਬੜੇ ਮਾਣ ਨਾਲ ਕਹਿੰਦਾ ਓਹ
ਬੈਂਸ ਬੈਂਸ ਸੁਣਿਆ ਧਨੇਠੇ ਪਿੰਡ ਰਹਿੰਦਾ ਓਹ
ਬਾਕੀ ਆਪੇ ਘਰੇ ਕਰ ਲਈ
ਤੂੰ ਸਲਾਹਾਂ ਭਾਬੀਏ ਨੀ
ਬਸ ਓਹਦੇ ਨਾਲ ਲੈਣੀਆਂ ਮੈਂ
ਲਾਵਾਂ ਭਾਬੀਏ ਨੀ
ਸੱਚੀ ਓਹਦੇ ਨਾਲ ਲੈਣੀਆਂ ਮੈਂ
ਲਾਵਾਂ ਭਾਬੀਏ ਨੀ
ਮੈਂ ਤਾਂ ਓਹਦੇ ਨਾਲ ਲੈਣੀਆਂ
You May Also Like
» Sunn Haandiye [Ranjit Bawa] » Marjaaneyan [Ranjit Bawa] » Graph [Ranjit Bawa]FAQs for Bhabiye
Who is singer of Bhabiye song ?
Singer of Ranjit Bawa.
Who is writer of Bhabiye song ?
Bunty Bains wrote this Song.
Who is the music director of Bhabiye song ?
Bhabiye is Tuned by Desi Crew.
Which label release Bhabiye song ?
Bhabiye is released under the label of Speed Records.
Whats the playtime (duration) of Bhabiye song ?
Playtime of song Bhabiye is 02:33 minute.
How can I download Bhabiye song ?
You can download Bhabiye song via click above download links.