Marjaaneyan Ranjit Bawa Mp3 Song Download
Get This Song
Play Online
Share This Song
Marjaaneyan Song Lyrics
Desi Crew Desi Crew
Desi Crew Desi Crew
ਹਾਏ ਵੇ ਜਚੇ ਮੈਨੂੰ ਤੇਰਾ
ਦਿਤਾਂ ਕੋਕਾ ਤੇ ਗਾਣੀ
ਸਾਂਭ–ਸਾਂਭ ਰੱਖਾ
ਕੱਲੀ–ਕੱਲੀ ਮੈਂ ਨਿਸ਼ਾਨੀ
ਵੇ ਚੀਜ਼ ਤੈਥੋਂ ਮੰਗੀਆ
ਗਰਾਮਾ ਦੀ ਵੇ ਕਿਹੜੀ ਮੈਂ
ਦੁਕਾਣ ਮੰਗ ਲਈਏ
ਮਰਜਾਣੇਆਂ
ਵੇ ਟੁੱਟ ਪੈਣੀਆਂ
ਮਰਜਾਣੇਆਂ
ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ
ਕਿਹੜੀ ਜਾਨ ਮੰਗ ਲਈਏ
ਓਹ ਮਰਜਾਣੇਆਂ
ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ
ਕਿਹੜੀ ਜਾਨ ਮੰਗ ਲਈਏ
ਵੇ ਮੰਗਣਾ ਜੇ ਹੁੰਦਾ ਤੈਥੋਂ ਮੰਗਦੀ ਮੈਂ
Elvi ਦਾ Bag ਸੋਹਣੀਆਂ ਵੇ ਜੱਟਾਂ ਦੇ ਪੁੱਤਾਂ ਨੂੰ
ਚੰਗਾ ਲੱਗਦਾ ਨਾ ਨਹੀਂ ਕਿਰਸਾਣ ਦਾ Tag ਸੋਹਣੀਆਂ
ਜੇ ਮੰਗਣਾ ਜੇ ਹੁੰਦਾ ਤੈਥੋਂ ਮੰਗਦੀ ਮੈਂ Elvi ਦਾ Bag ਸੋਹਣੀਆਂ
ਹਾਏ ਵੇ ਜੱਟਾਂ ਦੇ ਪੁੱਤਾਂ ਨੂੰ ਚੰਗਾ ਲੱਗਦਾ ਨਹੀਂ
ਕਿਰਸਾਣ ਦਾ Tag ਸੋਹਣੀਆਂ ਵੇ ਐਵੇਂ ਮੈਨੂੰ ਪੈ ਜਾਣਾ ਖਾਨ ਨੂੰ ਵੇ
ਕਿਹੜੀ ਤੈਥੋਂ ਖਾਨ ਮੰਗ ਲਈਏ ਮਰਜਾਣੇਆਂ
ਵੇ ਟੁੱਟ ਪੈਣੀਆਂ ਮਰਜਾਣੇਆਂ ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ
ਕਿਹੜੀ ਜਾਨ ਮੰਗ ਲਈਏ ਓਹ ਮਰਜਾਣੇਆਂ
ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ
ਕਿਹੜੀ ਜਾਨ ਮੰਗ ਲਈਏ
ਹੋ ਤੇਰੇ ਨਾਲ ਰੌਣਕਾਂ ਵੇ ਤੇਰੇ ਮਾਰੀ ਬਾਈ ਜਾ ਮੈਂ ਸਜਾ ਕੇ ਥਾਲੀਆਂ
ਤੇਰੇ ਨਾਲ ਸੱਜਦੀਆਂ ਜਿਉਂ ਜੋਗੀਆ ਆਵੇ ਲੋੜ੍ਹਾਂ ਦਵਾਈਆਂ
ਆਓ ਨਿੱਕਾ ਜਿਹਾ ਮੰਗਿਆ ਕਰਾਰ ਦੱਸ ਕਿਹੜੀ ਮੈਂ ਜ਼ੁਬਾਨ ਮੰਗ ਲਈਏ
ਮਰਜਾਣੇਆਂ ਵੇ ਟੁੱਟ ਪੈਣੀਆਂ ਮਰਜਾਣੇਆਂ
ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ ਕਿਹੜੀ ਜਾਨ ਮੰਗ ਲਈਏ
ਓਹ ਮਰਜਾਣੇਆਂ ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ ਕਿਹੜੀ ਜਾਨ ਮੰਗ ਲਈਏ
ਹਾਏ ਇਕੋ ਇਕ ਦਿਲ ਦੀ ਆ ਰੀਝ ਮੇਰੀ ਛੇਤੀ ਤੂੰ ਪੁਗਾ ਦੇ ਸੋਹਣੀਆਂ
ਹਾਏ ਆਪ ਦੇ ਹੱਥਾਂ ਨਾਲ ਜੋੜਾ ਝਾਂਝਰਾਂ ਦਾ
ਪੈਰੀ ਮੇਰੇ ਪਾ ਦੇ ਸੋਹਣੀਆਂ ਆਓ ਇਕੋ ਇਕ ਦਿਲ ਦੀਆਂ ਰੀਝ ਮੇਰੇ
ਛੇਤੀ ਤੂੰ ਪੁਗਾ ਦੇ ਸੋਹਣੀਆਂ ਆਪ ਦੇ ਹੱਥਾਂ ਨਾਲ ਜੋੜਾ ਝਾਂਝਰਾਂ ਦਾ
ਪੈਰੀ ਮੇਰੇ ਪਾ ਦੇ ਸੋਹਣੀਆਂ ਵੇ ਬੈਸ–ਬੈਸ ਦੱਸ ਘੇਰਾ ਤੇਰੇ ਕੋਲੋਂ ਕਲਮ ਰੱਖਾਂ ਮੰਗ ਲਈਏ
ਮਰਜਾਣੇਆਂ ਵੇ ਟੁੱਟ ਪੈਣੀਆਂ ਮਰਜਾਣੇਆਂ ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ
ਕਿਹੜੀ ਜਾਨ ਮੰਗ ਲਈਏ ਓਹ ਮਰਜਾਣੇਆਂ ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ
ਕਿਹੜੀ ਜਾਨ ਮੰਗ ਲਈਏ ਓਹ ਮਰਜਾਣੇਆਂ ਮੈਂ ਝਾਂਝਰਾਂ ਦਾ ਜੋੜਾ ਮੰਗਿਆ ਵੇ
ਕਿਹੜੀ ਜਾਨ ਮੰਗ ਲਈਏ ਮਰਜਾਣੇਆਂ ਵੇ ਟੁੱਟ ਪੈਣੀਆਂ
You May Also Like
» Bhabiye [Ranjit Bawa] » Sunn Haandiye [Ranjit Bawa] » Graph [Ranjit Bawa]FAQs for Marjaaneyan
Who is singer of Marjaaneyan song ?
Singer of Ranjit Bawa.
Who is writer of Marjaaneyan song ?
Bunty Bains wrote this Song.
Who is the music director of Marjaaneyan song ?
Marjaaneyan is Tuned by Desi Crew.
Which label release Marjaaneyan song ?
Marjaaneyan is released under the label of Speed Records.
Whats the playtime (duration) of Marjaaneyan song ?
Playtime of song Marjaaneyan is 03:26 minute.
How can I download Marjaaneyan song ?
You can download Marjaaneyan song via click above download links.