STUNNER Zehr Vibe Mp3 Song Download
Get This Song
Play Online
Share This Song
STUNNER Song Lyrics
ਰਹਿੰਦੇ ਹੁਕਮ 'ਚ ਓਹਦੇ, ਤਾਂਹੀ ਮੰਨਦੇ ਨੀ ਗਮ
ਜਦੋ Time ਸਾਡੇ ਵੱਲ ਫੇਰ ਘੜੀ ਦਾ ਕੀ ਕੰਮ?
ਏਥੇ ਸੌਖਾ ਨੀ ਮੁਕਾਮ ਪਾਣਾ ਸਭ ਵਾਸਤੇ
ਬੜੇ ਸਿੱਧੇ ਕੀਤੇ ਟੇਢੇ ਜ਼ਿੰਦਗੀ ਦੇ ਰਾਸਤੇ
ਹੋ ਬਿੱਲੋ ਸਾਡਿਆ ਪੱਟਾ ਤੇ ਯਾਰ ਲਾਉਣ ਮੱਲਮਾ
ਆਪ ਲਿਖਾ ਨਾ ਮੈ ਵਾਹਿਗੁਰੂ ਹੱਥ ਕਲਮਾ
ਬੜੇ ਦੋਗਲੇ ਕਰਾ ਮੈ ਐਤਬਾਰ ਕਿਸਤੇ?
ਜੇਬ ਪਾਰੀ ਹੁੰਦੀ ਫੇਰ ਟੁੱਟਦੇ ਨਾ ਰਿਸ਼ਤੇ
ਹੱਥ ਅੱਡਾ ਨਾ, ਹੱਕ ਛੱਡਾ ਨਾ
ਥੱਲੇ ਸਿਟਕੇ ਕਿਸੇ ਨੂੰ ਕਦੀ ਹੁੰਦਾ ਕੋਈ ਵੱਡਾ ਨਾ
ਝੰਡੇ ਗੱਡੇ ਆ, ਕੰਡੇ ਕੱਡੇ ਆ
ਬੜੇ ਛੱਡਗੇ ਰਕਾਨੇ, ਬੜੇ ਛੱਡੇ ਆ
ਹੋ ਕਿਹੜਾ ਤੋੜ ਦੁ ਹੌਸਲਾ ਕਰਾ ਮਾਣ ਆਪ ਤੇ
ਕਦੇ ਕਰਜ ਵੱਲੋਂ ਨਾ ਬੋਜ ਪਾਇਆ ਬਾਪ ਤੇ
ਹੋ ਕਿਹੜਾ ਡੱਕ ਲੂ ਇਰਾਦੇ ਜਦੋ ਮਿੱਥ ਹੀ ਲਿਆ
ਐਸਾ ਫਾਇਦਾ ਕੀ ਜਮੀਰ ਦਾ ਜੀ ਵਿੱਕ ਹੀ ਗਿਆ
ਹੋ ਬਿੱਲੋ ਬੜੇ ਲਏ Risk ਇਹ ਤਾਂ ਬਣਿਆ
ਛਿੱਟੇ ਮਾਰਕੇ ਨੀ ਸਾਡਾ ਨਾ ਬਣਿਆ
ਮਿਹਨਤਾਂ ਕੀਤੀਆ ਬਿੱਲੋ ਤਾਂ ਬਣਿਆ
ਛਿੱਟੇ ਮਾਰਕੇ ਨੀ ਸਾਡਾ ਨਾ ਬਣਿਆ
ਹੋ ਪੈਲੀਆ ਵੀ ਖੁੱਲੀਆ ਤੇ ਖੁੱਲੇ ਰੱਖੇ ਦਿਲ
ਕਦੇ Split ਨੀ ਯਾਰਾ ਨੇ ਕੀਤਾ Bill
ਵੈਰ ਤੇ ਯਾਰੀ 'ਚ ਕਦੀ ਛੱਡੀ ਨਈਓ ਟਿੱਲ
ਪੁੱਤ ਜੱਟਾਂ ਦੇ ਜਵਾਨੋ ਦੱਸ ਜਾਣ ਕਿੱਦਾ ਹਿੱਲ?
ਹੋ ਜਾਣ ਤੋਂ ਪਿਆਰੀ ਰੱਖੀ ਮਿੱਤਰਾ ਨੇ ਹੋਂਦ
ਮਾਰ-ਮਰੁ ਦੱਸ ਕਿਹੜਾ ਜੱਟ ਤੋ Beyond?
ਸਾਡੇ ਆਣ ਤੇ ਪੈਂਦਾ ਏ ਬਿੱਲੋ ਚਾਰੇ ਪਾਸੇ ਸ਼ੋਰ
ਦੁੱਗਾ ਆਲੇ ਦੇ ਜੱਫੇ ਤੇ ਜਿੱਦਾ ਗੂੰਜਦਾ ਏ Ground
ਹੋ ਮੱਥੇ ਪਾਉਂਦੇ ਤਿਯੋੜੀ ਕਿ ਮੈ ਲੈਣਾ ਖਾਰ ਖਾਕੇ?
ਪੁੱਤ ਜੱਟਾਂ ਦੇ ਨੀ ਬੈਂਦੇ ਕਦੇ Hookah Bar ਜਾਕੇ
ਬੰਨੀ ਸਿਰ ਤੇ ਰਕਾਨੇ ਇਹਦਾ ਮਾਣ ਹੀ ਬਥੇਰਾ
ਹੱਥ ਪਾ ਜਵੇ ਗਲਾਵੇ ਜੰਮਿਆ ਦੱਸ ਕਿਹੜਾ?
ਹੋ ਹੱਕ ਦੀ ਜਿੰਨੀ ਵੀ ਲਿਖੀ ਆਪੇ ਮਿਲਜੂ
ਫ਼ਲ ਦੀ ਕਦੀ ਵੀ ਚਿੰਤਾ ਨੀ ਕਰਦੇ
ਹੋ ਰੱਬ ਦੀ ਰਜਾ 'ਚ ਰਹਿੰਦਾ ਤੇਰਾ ਯਾਰ ਨੀ
ਬਿੱਲੋ ਮੇਹਨਤ ਕਰੀਦੀ ਮਿੰਨਤਾ ਨੀ ਕਰਦੇ
ਹੋ ਲੈਣਾ ਕਿ ਮਾੜੇ ਦੇ ਉੱਤੇ ਹਵਾ ਮਾਰਕੇ?
ਬਿੱਲੋ ਜਿੱਤ ਦਾ ਵੀ ਆਉਂਦਾ ਏ ਸਵਾਦ ਹਾਰਕੇ
ਏਥੇ ਸੌਖਾ ਨੀ ਕੁਝ ਵੀ Achieve ਕਰਨਾ
ਬਿੱਲੋ ਉੱਗ ਜਾਂਦੇ ਫੁੱਲ ਵੀ ਪੱਥਰ ਪਾੜਕੇ
ਹੱਥ ਆਣਾ ਨੀ ਮੈ ਬਿੱਲੋ ਮਾਰਨਾ Try'ਆ
ਪਰੇ Dm ਦਿਲ ਲੈਕੇ ਬੋਹੋਤ ਮੂਹਰੇ ਆਈਆ
ਬਿੱਲੋ Pocket 'ਚ ਪਾਕੇ ਰੱਖ ਨਖਰਾ ਜੇਹਾ ਤੇਰਾ
ਪਿਆਰ ਇੱਕੋ ਨਾਲ ਹੀ ਪਾਇਆ, ਦਿਲ ਓਹਦੇ ਕੋਲ ਹੀ ਮੇਰਾ
ਓਹਦੇ ਕੋਲ ਹੀ ਮੇਰਾ, ਦਿਲ ਓਹਦੇ ਕੋਲ ਹੀ ਮੇਰਾ
This Ain't A Race Thing
This Ain't A Colour Thing
This Is Me Kicking Your Ass Thing
And That's The Bottom Line
'cause Stone Cold Said So
You May Also Like
» OASIS [Zehr Vibe] » TRAPSTAR [Zehr Vibe] » GODS PLAN [Zehr Vibe] » MESMERIZE [Zehr Vibe]FAQs for STUNNER
Who is singer of STUNNER song ?
Singer of Zehr Vibe.
Who is writer of STUNNER song ?
Zehr Vibe wrote this Song.
Who is the music director of STUNNER song ?
STUNNER is Tuned by Gminxr.
Which label release STUNNER song ?
STUNNER is released under the label of Rthyms Life Co..
Whats the playtime (duration) of STUNNER song ?
Playtime of song STUNNER is 02:36 minute.
How can I download STUNNER song ?
You can download STUNNER song via click above download links.