DjPunjab.Com.Se

GODS PLAN Zehr Vibe Mp3 Song Download

GODS PLAN
GODS PLAN Mp3 Download Zehr Vibe
Title : GODS PLAN
Singer : Zehr Vibe ,
Lyric : Zehr Vibe
Music : Gminxr
Label : Rthyms Life Co.
Duration : 02:29
Released : 16, Oct 2025
Description: GODS PLAN Zehr Vibe Mp3 Song Download from GODS PLAN Album, GODS PLAN Song Sung by Zehr Vibe, This Latest Song Music composed By Gminxr and Lyrics written by Zehr Vibe, GODS PLAN Song Ringtone Download. Download GODS PLAN Zehr Vibe mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.36 mb]

Play Online

Cover
GODS PLAN Zehr Vibe
0:00
0:00

Share This Song

GODS PLAN Song Lyrics

Gminxr
I Know You Want To Smoke, Wait
I Know This, But I'm Gonna Get You High Today
'cause It's Friday, You Ain't Got No Job
And You Ain't Got Shit To Do

ਰੌਲਾ ਪਿਆ ਕਹਿੰਦੇ ਮੁੰਡੇ ਹੋਗੇ ਹੱਥੋਂ ਬਾਰ ਨੀ
ਅੱਦੀਆ ਰਾਤਾ ਨੂੰ ਚੱਲੇ ਐਸਾ ਕੀ ਵਪਾਰ ਨੀ?
Surrey ਗੱਡੀ ਪਾ ਲਈ ਸੀ, ਪਹਿਲੀ Call ਯਾਰ ਦੀ
'ਤੇ ਨਾਲ ਦੀ Seat ਤੇ ਬੈਠੀ ਅੱਕੀ ਪਈ ਨਾਰ ਨੀ
Black Money Truck 'ਚ, Tool Rakha ਪੱਟ ਤੇ
ਮਰਦੀ ਰਕਾਨ ਜਾਵੇ ੬ ਫੁੱਟੇ ਜੱਟ ਤੇ
ਹਿੱਕਾ ਡਾਕੇ ਖੜ ਜੂੰਗਾ ਦੱਬਦੀ ਏ ਕਾਸਤੋਂ?
ਤੇਰੇ ਲਈ Baretta ਬਣਵਾਇਆ ਬੰਦੇ ਖ਼ਾਸ ਤੋਂ
ਹੋ ਲੱਕ ਤੇ ਤੂ ਹੱਥ ਰੱਖ ਰੋਬ ਮਾਰਦੀ
੧੦੦ ਦੇ ਪਟਾਕੇ ਮੇਰੀ Dodge ਮਾਰਦੀ
ਕੀ ਦੱਸਾ ਨਾਲ ਦੀ ਮੰਡੀਰ ਅੱਥਰੀ ਨੀ
ਗਾਣਾ Weeknd ਲਾਕੇ ਗੇੜੀ ਰੋਜ ਮਾਰਦੀ

ਰੂਪ ਫਿਰੇ ਸਾਮਦੀ ਤੂ, ਮੇਰਾ ਰੰਗ Tan ਨੀ
ਰੱਬ ਦੀ ਰਜ਼ਾ 'ਚ ਬਿੱਲੋ ਜੱਟ ਫੁੱਲ ਕੈਮ ਨੀ
ਮੇਰਾ ਕੋਈ ਹੱਥ ਨੀ ਰਕਾਨੇ God's Plan ਨੀ
ਜ਼ਹਿਰ-ਜ਼ਹਿਰ ਕਰੀ ਜਾਵੇ ਹੋਈ ਫਿਰੇ Fan ਨੀ

ਸਾਡੀ ਬਿੱਲੋ ਮਰਜ਼ੀ ਚਿੱਤ ਆਈਆ ਕਰੀਏ
ਚੜੀ ਬਿੱਲੋ ਲੋਰ ਆ 'ਤੇ ਅੰਬਰਾਂ 'ਚ ਤਰੀਏ
ਬੜੀਆ ਨੇ ਨਜ਼ਰਾ, ਬੜੇ ਨੇ ਨਜ਼ਰੀਏ
ਬੰਦੇ 'ਚ ਤਾਂ ਦਮ ਨੀ ਰੱਬ ਤੋ ਹੀ ਡਰੀਏ
ਜਿਹੜਾ ਦਿਲ ਲੱਗਜੇ, ਓਹ ਲੀੜਾ ਪਾਈਦਾ
ਖੁੱਲੇ ਦਿਲ ਜੱਟਾ ਦੇ, ਖੁੱਲਾ ਹੀ ਖਾਈ ਦਾ
ਯਾਰੀ ਵਿਚ ਕਦੇ ਨੀ ਦਿਮਾਗ ਲਾਈਦਾ
ਮਰੂ-ਮਰੂ ਕਰਨਾ ਕਦੇ ਨੀ ਚਾਈਦਾ

ਰੌਲਾ ਪਿਆ ਕਹਿੰਦੇ ਮੁੰਡੇ ਹੋਗੇ ਹੱਥੋਂ ਬਾਰ ਨੀ
ਅੱਦੀਆ ਰਾਤਾ ਨੂੰ ਚੱਲੇ ਐਸਾ ਕੀ ਵਪਾਰ ਨੀ?
Surrey ਗੱਡੀ ਪਾ ਲਈ ਸੀ, ਪਹਿਲੀ Call ਯਾਰ ਦੀ
'ਤੇ ਨਾਲ ਦੀ Seat ਤੇ ਬੈਠੀ ਅੱਕੀ ਪਈ ਨਾਰ ਨੀ
Black Money Truck 'ਚ Tool Rakha ਪੱਟ ਤੇ
ਮਰਦੀ ਰਕਾਨ ਜਾਵੇ ੬ ਫੁੱਟੇ ਜੱਟ ਤੇ
ਹਿੱਕਾ ਡਾਕੇ ਖੜ ਜੂੰਗਾ ਦੱਬਦੀ ਏ ਕਾਸਤੋਂ?
ਤੇਰੇ ਲਈ Baretta ਬਣਵਾਇਆ ਬੰਦੇ ਖ਼ਾਸ ਤੋਂ

(ਲੱਕ ਤੇ ਤੂ ਹੱਥ ਰੱਖ ਰੋਬ ਮਾਰਦੀ)
(੧੦੦ ਦੇ ਪਟਾਕੇ ਮੇਰੀ Dodge ਮਾਰਦੀ)
(ਕੀ ਦੱਸਾ ਨਾਲ ਦੀ ਮੰਡੀਰ ਚੰਦਰੀ)
(weeknd ਲਾਕੇ ਗੇੜੀ ਰੋਜ ਮਾਰਦੀ)

You May Also Like

» STUNNER [Zehr Vibe] » MESMERIZE [Zehr Vibe] » OASIS [Zehr Vibe] » TRAPSTAR [Zehr Vibe]

FAQs for GODS PLAN

Who is singer of GODS PLAN song ?

Singer of Zehr Vibe.

Who is writer of GODS PLAN song ?

Zehr Vibe wrote this Song.

Who is the music director of GODS PLAN song ?

GODS PLAN is Tuned by Gminxr.

Which label release GODS PLAN song ?

GODS PLAN is released under the label of Rthyms Life Co..

Whats the playtime (duration) of GODS PLAN song ?

Playtime of song GODS PLAN is 02:29 minute.

How can I download GODS PLAN song ?

You can download GODS PLAN song via click above download links.

Google Tags :

GODS PLAN mp3 song , GODS PLAN mp3 song download , GODS PLAN song download , GODS PLAN Zehr Vibe mp3 song , GODS PLAN Prem Dhillon mp3 song download , GODS PLAN Zehr Vibe song download, GODS PLAN Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer