OASIS Zehr Vibe Mp3 Song Download
Get This Song
Play Online
Share This Song
OASIS Song Lyrics
ਗਰੇਆਣਾ ਵੇ ਇਸ਼ਕ ਕਸੂਤਾ ਬਾਲਾ ਵੇ
ਜਿੰਨੀ ਵਾਰੀ ਤੱਕਦਾ ਤੈਨੂੰ ਦਿਲ ਮਾਰਦਾ ਛਾਲਾ ਵੇ, Aye
ਚਿੱਤ ਕਰਦਾ ਮੇਰਾ ਯਾਰੀ ਤੇਨਾ ਲਾਲਾ ਵੇ
ਫਿਰ ਡਰਦਾ ਦਿਲ ਮੇਰਾ ਕੇ ਨਾ ਮੈ ਗੱਲ ਸਿਆਪਾ ਪਾਲਾ ਵੇ
ਚਿਹਰਾ ਦਿਸੇ, ਤੇਰਾ ਦਿਸੇ, ਮੇਰੀ ਜਾਨ ਦਿਸੇ ਹਰ ਥਾਂ ਮੈਂਨੂੰ
ਚਿਹਰਾ ਦਿਸੇ, ਤੇਰਾ ਦਿਸੇ, ਮੇਰੀ ਜਾਨ ਦਿਸੇ ਹਰ ਥਾਂ ਮੈਂਨੂੰ
ਤੇਰੇ ਇਸ਼ਕੇ ਦੀ ਬੱਸ ਤੋੜ ਲੱਗੇ, ਮੈ ਹੋਰ ਨਸ਼ੇ ਸਬ ਛੱਡ ਸਕਦਾ
ਮੈ ਦਿਲ ਨੂੰ ਪੁੱਛਦਾ ਰਹਿੰਦਾ ਆ ਕਿਉ ਹੋਰ ਕਿਤੇ ਨੀ ਲੱਗ ਸਕਦਾ?
ਨਾ ਚੈਨ ਮਿਲੇ, ਨਾ ਨੀਂਦ ਕੁੜੇ, ਤੂੰ ਮਿਲਜੇ ਇਹੀ ਉਮੀਦ ਕੁੜੇ
ਬੱਸ ਪਾਲਾ ਤੇਰੀ ਦੀਦ ਕੁੜੇ, ਤੂ ਦਿਲ ਦਾ ਦੇਦੇ ਰਾਹ ਮੈਂਨੂੰ
ਤੇਰੇ ਲਈ ਮੰਗਿਆ ਦੁਆਵਾ, ਮੰਨਤਾਂ
ਤੇਰੇ ਪੈਰਾਂ ਵਿਚ ਮਿਲੀਆ ਨੇ ਜੰਨਤਾ
ਅੱਜ ਤੇਰਾ ਹੋਇਆ ਏ ਦੀਦਾਰ ਸੱਜਣਾ
ਹੋਇਆ ਏ ਕਿੰਨੇ ਹੀ ਚਿਰਾ ਬਾਦ ਸੱਜਣਾ
ਤੈਨੂੰ ਤੱਕ ਕੇ ਵੱਧ ਗਈ ਧੜਕਣ ਵੇ
ਤੇਰੀ ਤੱਕਣੀ ਵੰਡਦੀ ਸਾਹ ਮੈਂਨੂੰ
ਚਿਹਰਾ ਦਿਸੇ, ਤੇਰਾ ਦਿਸੇ, ਮੇਰੀ ਜਾਨ ਦਿਸੇ ਹਰ ਥਾਂ ਮੈਂਨੂੰ
ਚਿਹਰਾ ਦਿਸੇ, ਤੇਰਾ ਦਿਸੇ, ਮੇਰੀ ਜਾਨ ਦਿਸੇ ਹਰ ਥਾਂ ਮੈਂਨੂੰ
ਚਿਹਰਾ ਦਿਸੇ, ਤੇਰਾ ਦਿਸੇ, ਮੇਰੀ ਜਾਨ ਦਿਸੇ ਹਰ ਥਾਂ ਮੈਂਨੂੰ
ਖੁਸ਼ੀਆ ਦੁਨੀਆ ਦੀਆ ਸਾਰੀਆ, ਤੇਰੇ ਵਾਸਤੇ ਲਵਾ ਖਰੀਦ ਕੁੜੇ
ਇਹ ਅੱਖੀਆਂ ਤਰਸਣ ਦੀਦ ਲਈ, ਜਿਓ ਚੰਨ ਨੂੰ ਤਰਸੇ ਰੀਦ ਕੁੜੇ
ਮੈ ਤੈਨੂੰ ਕਿੰਨਾ ਇਸ਼ਕ ਕਰਾ, ਲਾ ਸਕਦਾ ਨਈ ਹਿਸਾਬ ਕੋਈ
ਤੇਰੇ-ਮੇਰੇ ਪਿਆਰਿਆ ਉਤੇ ਨੀ ਮੈ ਲਿਖ ਕੇ ਜਾਓ ਕਿਤਾਬ ਕੋਈ
ਤੇਰੇ ਨਾਮ ਜ਼ਿੰਦਗੀ ਲਵਾਨ ਦੇ ਲਈ
ਕਿੰਨਾ ਵੇਖ ਚੜਿਆ ਆ ਚਾ ਮੈਂਨੂੰ
ਚਿਹਰਾ ਦਿਸੇ, ਤੇਰਾ ਦਿਸੇ, ਮੇਰੀ ਜਾਨ ਦਿਸੇ ਹਰ ਥਾਂ ਮੈਂਨੂੰ
ਚਿਹਰਾ ਦਿਸੇ, ਤੇਰਾ ਦਿਸੇ, ਮੇਰੀ ਜਾਨ ਦਿਸੇ ਹਰ ਥਾਂ ਮੈਂਨੂੰ
You May Also Like
» GODS PLAN [Zehr Vibe] » TRAPSTAR [Zehr Vibe] » MESMERIZE [Zehr Vibe] » STUNNER [Zehr Vibe]FAQs for OASIS
Who is singer of OASIS song ?
Singer of Zehr Vibe.
Who is writer of OASIS song ?
Zehr Vibe wrote this Song.
Who is the music director of OASIS song ?
OASIS is Tuned by Gminxr.
Which label release OASIS song ?
OASIS is released under the label of Rthyms Life Co..
Whats the playtime (duration) of OASIS song ?
Playtime of song OASIS is 02:40 minute.
How can I download OASIS song ?
You can download OASIS song via click above download links.