Stud Farm Jass Bajwa Mp3 Song Download
Get This Song
Play Online
Share This Song
Stud Farm Song Lyrics
Desi Crew, Desi Crew, Desi Crew, Desi Crew
ਹੁੰਦੀ ਬੱਲੇ ਬੱਲੇ ਪਿੰਡ ਚ ਕਰਾਈ ਆ
ਕਾਠੀ ਮਾਰਵਾੜੀ ਉੱਤੇ ਹੁੰਦੀ ਪਾਈ ਆ
ਜਿਹੜੀ ਰਫਲ ਲਾਸੰਸ ਤੈ ਚੜਾਈ ਆ
ਨੀ ਵੈਰੀ ਰੱਖੇ ਦਾਬ ਚ ਕੁੜੇ
ਸ਼ੌਂਕ ਘੋੜੀਆਂ ਦਾ ਪਹਿਲ ਦੇ ਅਧਾਰ ਤੇ ਬਾਕੀ ਗੱਲਾਂ ਬਾਅਦ ਚ ਕੁੜੇ
ਸ਼ੌਂਕ ਘੋੜੀਆਂ ਦਾ ਪਹਿਲ ਦੇ ਅਧਾਰ ਤੇ ਬਾਕੀ ਗੱਲਾਂ ਬਾਅਦ ਚ ਕੁੜੇ
ਮਾਰੇ ਲਿਸ਼ਕਾਂ ਹੋ ਨੁੱਕਰੀ ਦਾ ਰੰਗ ਨੀ
ਵਛੇਰੇ ਵੱਟੇ ਆਉਂਦੇ ਹਾਰਲੇ ਆ ਪੰਜ ਨੀ
ਸਾਡਾ ਫਾਰਮ ਰਕਾਨੇ Gt Road ਤੇ
ਗਿਆਰਾਂ ਕਿਲੀਆਂ ਨੂੰ ਕਿਲੀਆਂ ਜੀ ਕੰਧ ਨੀ
ਜੋਨਡੀਆਰ ਦੇ ਜੋ ਕੈਬਿਨ ਚ ਹੁੰਦਾ ਆ ਨਜ਼ਾਰਾ ਕਿੱਥੇ ਜਹਾਜ਼ ਚ ਕੁੜੇ
ਸ਼ੌਂਕ ਘੋੜੀਆਂ ਦਾ ਪਹਿਲ ਦੇ ਅਧਾਰ ਤੇ ਬਾਕੀ ਗੱਲਾਂ ਬਾਅਦ ਚ ਕੁੜੇ
ਸ਼ੌਂਕ ਘੋੜੀਆਂ ਦਾ ਪਹਿਲ ਦੇ ਅਧਾਰ ਤੇ ਬਾਕੀ ਗੱਲਾਂ ਬਾਅਦ ਚ ਕੁੜੇ
ਚੰਗਾ ਕਦ ਕਾਠ ਕੀਮਤ ਕਰੋੜ ਦੀ ਗੱਡੀ ਚਾਲ ਏ ਪਤਾਸਿਆਂ ਨੂੰ ਭੋਰਦੀ
ਹੋ ਆਈ ਸਜਰੀ ਪੁਸ਼ ਕਰੋ ਜਿੱਤ ਕੇ ਆਜਾ ਨੇੜਿਓਂ ਦਿਖਾਵਾਂ ਕੰਨ ਜੋੜਦੀ
ਹੋ ਮੇਲੇ ਮੁਕਸਰ ਲੈ ਕੇ ਜਾਨੀ ਲਾਜ਼ਮੀ ਤੇ ਮਾਘੀ ਹੁੰਦੀ ਮਾਘ ਚ ਕੁੜੇ
ਸ਼ੌਂਕ ਘੋੜੀਆਂ ਦਾ ਪਹਿਲ ਦੇ ਅਧਾਰ ਤੇ ਬਾਕੀ ਗੱਲਾਂ ਬਾਅਦ ਚ ਕੁੜੇ
ਸ਼ੌਂਕ ਘੋੜੀਆਂ ਦਾ ਪਹਿਲ ਦੇ ਅਧਾਰ ਤੇ ਬਾਕੀ ਗੱਲਾਂ ਬਾਅਦ ਚ ਕੁੜੇ
ਸੂਟਾਂ ਤੇਰੀਆਂ ਚੋਂ ਸਰਦਾਰੀ ਬੋਲਦੀ
ਜੁੱਤੀ ਤਿੱਲੇਦਾਰ ਐਲਬੀ ਨੂੰ ਰੋਲਦੀ
ਹੋ ਗੀਤ ਲਿਖ ਲੈ ਮਨਦੀਪ ਮਾਵੀ 15
ਨੀ ਤੂੰ ਇਕੋ ਵਾਰ ਲੰਘੀ ਸੀਗੀ ਕੋਲ ਦੀ
ਬਸ ਆਉਣ ਵਾਲੀ ਟੇਪ ਵਿੱਚ ਹੋਣਗੇ ਨੀ ਜੱਸੇ ਦੀ ਆਵਾਜ਼ ਚ ਕੁੜੇ
ਸ਼ੌਂਕ ਘੋੜੀਆਂ ਦਾ ਪਹਿਲ ਦੇ ਅਧਾਰ ਤੇ ਬਾਕੀ ਗੱਲਾਂ ਬਾਅਦ ਚ ਕੁੜੇ
ਸ਼ੌਂਕ ਘੋੜੀਆਂ ਦਾ ਪਹਿਲ ਦੇ ਅਧਾਰ ਤੇ ਬਾਕੀ ਗੱਲਾਂ ਬਾਅਦ ਚ ਕੁੜੇ
You May Also Like
» Map [Jass Bajwa] » Why Fear [Jass Bajwa] » Like Us [Jass Bajwa] » Call Me [Jass Bajwa] » Perfect [Jass Bajwa] » 26 [Jass Bajwa] » Join Us [Jass Bajwa]FAQs for Stud Farm
Who is singer of Stud Farm song ?
Singer of Jass Bajwa.
Who is writer of Stud Farm song ?
Mandeep Maavi wrote this Song.
Who is the music director of Stud Farm song ?
Stud Farm is Tuned by Desi Crew.
Which label release Stud Farm song ?
Stud Farm is released under the label of Jass Bajwa.
Whats the playtime (duration) of Stud Farm song ?
Playtime of song Stud Farm is 02:33 minute.
How can I download Stud Farm song ?
You can download Stud Farm song via click above download links.