DjPunjab.Com.Se

Join Us Jass Bajwa Mp3 Song Download

Join Us
Join Us Mp3 Download Jass Bajwa
Title : Join Us
Singer : Jass Bajwa ,
Lyric : Mandeep Maavi
Label : Jass Bajwa
Category : V8 (Jass Bajwa)
Duration : 02:19
Released : 09, Jun 2025
Description: Join Us Jass Bajwa Mp3 Song Download from Join Us Album, Join Us Song Sung by Jass Bajwa, and Lyrics written by Mandeep Maavi, Join Us Song Ringtone Download. Download Join Us Jass Bajwa mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.2 mb]

Play Online

Cover
Join Us Jass Bajwa
0:00
0:00

Share This Song

Join Us Song Lyrics

ਨੀ ਸਾਡੇ ਆਲੇ
ਨੀ ਸਾਡੇ ਆਲੇ
ਬੁੱਲੇ ਬੱਧ ਲੈਂਦੇ ਆ ਨੀ ਗੇੜੇ ਕੱਢ ਲੈਂਦੇ ਆ
ਨੀ ਤਾਹਵੇ ਤਾਹਵੇ ਝਗੜੇ ਅਲੰਬਿਆਂ ’ਚ ਹੁੰਦੇ ਆ
ਨੀ ਜ਼ਿਆਦਾਤਰ ਕੁਰਤੇ ਪਜਾਮੇ ਆ ’ਚ ਹੁੰਦੇ ਆ
ਹੋ ਪੁੱਤ ਮਾਂ ਪਿਉ ਦਾ ਚੜ੍ਹਦੇ ਤੋਂ ਚੜ੍ਹਦਾ
ਨੀ ਸਾਡੇ ਆਲੇ ਐਹੋ ਜਿਹੀ ਨੇ ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਨੀ ਸਾਡੇ ਆਲੇ ਐਹੋ ਜਿਹੀ ਨੇ ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਪੇਡ ਨਈਓ ਨੱਪਦੇ ਨੀ ਨੱਪ ਲੈਂ ਕੌਠੀਆਂ
ਲਾਉਣੇ Purpose ਬਿੱਲੋ ਗੱਲਾਂ ਬਹੁਤ ਛੋਟੀਆਂ
ਸ਼ਹਿਰ ਵਿਚ ਜੰਮੀਆਂ ਨਾ ਪਿੰਡਾਂ ਵਿਚ ਰਹਿਣੀਆਂ
ਸਾਡੀਆਂ ਮਾਵਾਂ ਨੇ ਨੂਹਾਂ ਆਪੇ ਲੱਭ ਲੈਣੀਆਂ ਆ
ਨਾਰਾਂ ਚਕਮੀਆਂ ਕੋਲੋਂ ਦਿਲ ਡਰਦਾ
ਨੀ ਸਾਡੇ ਆਲੇ ਐਹੋ ਜਿਹੀ ਨੇ
ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਨੀ ਸਾਡੇ ਆਲੇ ਐਹੋ ਜਿਹੀ ਨੇ
ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਨੀ ਸਾਡੇ ਆਲੇ ਐਹੋ ਜਿਹੀ ਨੇ
ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਨੀ ਸਾਡੇ ਆਲੇ ਐਹੋ ਜਿਹੀ ਨੇ
ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਸਹੀ ਚਲਦੇ ਆ ਨਾਲ ਸਹੀ ਚਲਦੇ
ਇੱਕੋ ਆ Problem ਅੱਕੜਾਂ ਨੀ ਝੱਲਦੇ
ਜਿੰਨਕ ਤੇਰੇ ਮੁੱਖੜੇ ਤੇ ਕਾਲਾ ਕਾਲਾ ਮੁੱਲ ਆ
ਓਹਨੀ ਤਾਂ ਲੈਂਦੇ ਚਾਹਾਂ ’ਚ ਕਦੇ ਕਦੇ ਘੋਲ ਆ
ਸਰੂਰ ਸੱਤ ਰੰਗੀ ਪਿੰਗ ਵਾਂਗੂ ਚੜ੍ਹਦਾ
ਨੀ ਸਾਡੇ ਆਲੇ ਐਹੋ ਜਿਹੀ ਨੇ
ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਨੀ ਸਾਡੇ ਆਲੇ ਐਹੋ ਜਿਹੀ ਨੇ
ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਜਚਦੇ ਆ ਤੇ ਕੋਲ੍ਹੇ ਖੜ੍ਹ ਜਾ

ਹੋ ਡਰ ਦੂਰ ਚੱਕਾਂਗੇ Don't Worry ਰਹਿ ਨੀ
ਮੁੰਡੇ Okay ਆ Report ਨਾਲ ਬਹਿ ਨੀ
ਪਤਾ ਕਰ ਲੀ ਰਕਾਣੇ ਕੋਈ ਨੀ ਨੀਂਦ ਦਾ
ਹਾਏ ਨੀ ਮੁੰਡਾ ਮਾੜਾ ਨਾ ਕੁਮੋਜੂ ਖੇੜੇ ਪਿੰਡ ਦਾ
ਕੋਕੇ ਗੀਤਾਂ ’ਚ ਮੰਦੀਪ ਮਾਵੀ ਜੜ੍ਹਦਾ
ਨੀ ਸਾਡੇ ਆਲੇ ਐਹੋ ਜਿਹੀ ਨੇ
ਨੀ ਸਾਡੇ ਆਲੇ ਐਹੋ ਜਿਹੀ ਨੇ
ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਨੀ ਸਾਡੇ ਆਲੇ ਐਹੋ ਜਿਹੀ ਨੇ
ਤੈਨੂੰ ਜਚਦੇ ਆ ਤੇ ਕੋਲ੍ਹੇ ਖੜ੍ਹ ਜਾ
ਜਚਦੇ ਆ ਤੇ ਕੋਲ੍ਹੇ ਖੜ੍ਹ ਜਾ

You May Also Like

» Call Me [Jass Bajwa] » Map [Jass Bajwa] » 26 [Jass Bajwa] » Why Fear [Jass Bajwa] » Like Us [Jass Bajwa] » Stud Farm [Jass Bajwa] » Perfect [Jass Bajwa]

FAQs for Join Us

Who is singer of Join Us song ?

Singer of Jass Bajwa.

Who is writer of Join Us song ?

Mandeep Maavi wrote this Song.

Which label release Join Us song ?

Join Us is released under the label of Jass Bajwa.

Whats the playtime (duration) of Join Us song ?

Playtime of song Join Us is 02:19 minute.

How can I download Join Us song ?

You can download Join Us song via click above download links.

Google Tags :

Join Us mp3 song , Join Us mp3 song download , Join Us song download , Join Us Jass Bajwa mp3 song , Join Us Prem Dhillon mp3 song download , Join Us Jass Bajwa song download, Join Us Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer