26 Jass Bajwa Mp3 Song Download
Get This Song
Play Online
Share This Song
26 Song Lyrics
ਰਾਣੀ ਤੈਨੂੰ ਦਿਲ ਦੀ ਬਣਾਉਣ ਨੂ ਫਿਰੇ
ਨੱਕ ਤੇਰਾ ਸੋਨੇ ਚ ਮਡਾਉਣ ਨੂ ਫਿਰੇ
Paris ਵੀ ਲੈ ਜੂ ਤੈਨੂੰ ਕੋਈ ਗੱਲ ਨਹੀਂ
ਪਹਿਲਾਂ ਤੈਨੂੰ ਪਿੰਡ ਓ ਦਿਖਾਉਣ ਨੂ ਫਿਰੇ
Local ਪਿੰਡਾਂ ਨੂ ਬਿੱਲੂ Jeep ਰੱਖੀ ਆ
ਸ਼ਹਿਰ ਜਦੋਂ ਆਉਂਦੇ ਲੈਕੇ ਗੱਡੀ ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਡੱਬ ਨਾਲ ਲਾਇਆ ਹੁੰਦਾ ਬੋਰ ਜੱਟ ਨੇ
ਕਿੰਨੀ ਵਾਰੀ ਘੁਰੀ ਲਾਗੋਡ ਜੱਟ ਨੇ
ਮੋਰ ਨਹੀਂ ਆ ਤੈਨੂੰ ਵੇਖ ਪਹਿਲਾਂ ਪਾਉਂਦਾ ਆ
ਪਾਇਆ ਜਿਹੜਾ ਚਾਦਰ ਇੱਥੇ ਮੋੜ ਜੱਟ ਨੇ
ਵੱਡੀ ਸ਼ਹਿਰ ਤੇਰੇ ਮਿਤਰਾਂ ਦੀ ਬਣੀ ਹੋਈ ਆ
ਐਵੇ ਨੀ ਸਲੂਟ ਬਿੱਲੂ ਬੱਜੀ ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਕਾਲਾ Mascara ਟੈੱਡਫੋਨੇ ਤੇ ਲੱਗਾ
ਮੁੰਡਿਆਂ ਚ ਧੜੇਜੇ ਬਣਾਉਣ ਤੇ ਲੱਗਾ
ਲਾਉਣੇ ਆ ਅੰਦਾਜੇ ਸੁਤ ਕੀਨੇ ਦਾ ਹੋਊ
ਸੁਣਿਆ ਐ ਲੱਖ ਤਾਂ ਸਵੌਨ ਤੇ ਲੱਗਾ
ਤੈਨੂੰ Double Cross ਕਰਦੇ ਆ ਝੁਮਕੇ ਕੇ
ਜਾਨ ਮਿਤਰਾਂ ਦੀ ਬਿਨਾ ਪੁੱਛੇ ਗੱਡੀ ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਗੁੱਟ ਫੜ ਕੱਡਦੇ ਨੀ ਵੀਨੀ ਨਖਰੋ
ਤੇਰੇ ਨਾਲ ਬੈਹਕੇ Coffee ਪੀਣੀ ਨਖਰੋ
90 ਆਂ ਦਾ ਸੋਚੋ Dream ਹੁੰਦਾ ਆ
ਅਪੰਗ ਜਿਹੜੀ ਜਿੰਦਗੀ ਆ ਜੀਣੀ ਨਖਰੋ
ਹੋਣ ਛੁੱਟੀਆਂ ਤੂੰ ਦੇ Mandeep Mabi ਨੂ
Jasse Jimmy ਹੁਣੀ ਮੈਨੂੰ ਸੱਦੀ ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
You May Also Like
» Map [Jass Bajwa] » Call Me [Jass Bajwa] » Join Us [Jass Bajwa] » Why Fear [Jass Bajwa] » Like Us [Jass Bajwa] » Perfect [Jass Bajwa] » Stud Farm [Jass Bajwa]FAQs for 26
Who is singer of 26 song ?
Singer of Jass Bajwa.
Who is writer of 26 song ?
Mandeep Maavi wrote this Song.
Which label release 26 song ?
26 is released under the label of Jass Bajwa.
Whats the playtime (duration) of 26 song ?
Playtime of song 26 is 02:45 minute.
How can I download 26 song ?
You can download 26 song via click above download links.