Soul Kahlon Mp3 Song Download
Get This Song
Play Online
Share This Song
Soul Song Lyrics
ਤੂੰ ਸੋਹਣੀ ਤੇ ਸੋਹਣੀਆਂ ਗੱਲਾਂ
ਜੋ ਕਿਤੀਆਂ ਤੇਰੇ ਨਾਲ ਸੋਹਣੇ
ਤੇਰਾ ਆਉਣਾ ਸੋਹਣਾ ਤੇ ਤੇਰਾ ਜਾਣਾ ਸੋਹਣਾ
ਤੇਰੇ ਖ਼ਵਾਬ ਸੋਹਣੇ ਤੇਰੇ ਖ਼ਿਆਲ ਸੋਹਣੇ
ਓ ਕਿਤਾਬ ਜਹੇ ਨੇ ਅਸੀਂ ਪੜ੍ਹਦੇ ਰਹੀਏ
ਅੱਗ ਬਲਦੀ ਪਈ ਏ ਤਾਂ ਵੀ ਠੰਢੇ ਰਹੀਏ
ਓ ਰਹਿਣਾ ਤਾਂ ਚਾਹੁੰਦੇ ਅਸੀਂ ਰਹਿ ਨਾ ਸਕੇ
ਮਹਬੂਬ ਸਾਡੇ ਤੋਂ ਰੱਖ ਵੀ ਨਾ ਹੋਏ
ਅਸੀਂ ਮਿਲੇ ਵੀ ਨਹੀਂ ਅਸੀਂ ਵੱਖ ਵੀ ਨਾ ਹੋਏ ਅਸੀਂ ਮਿਲੇ ਵੀ ਨਹੀਂ
ਅਸੀਂ ਵੱਖ ਵੀ ਨਾ ਹੋਏ ਅਸੀਂ ਮਿਲੇ ਵੀ ਨਹੀਂ
ਅਸੀਂ ਵੱਖ ਵੀ ਨਾ ਹੋਏ ਓ ਕਿਤਾਬ ਜਹੇ ਨੇ ਓ ਕਿਤਾਬ ਜਹੇ ਨੇ
ਓ ਕਿਤਾਬ ਕਿਤਾਬ ਕਿਤਾਬ ਜਹੇ ਨੇ
ਓ ਮਾਪਿਆਂ ਦੀ ਨਾ ਮੋੜ ਸਕੀ ਉਹਨੂੰ ਬਾਬਲ ਅੱਗੇ ਝੁਕਣਾ ਪਿਆ
ਸਾਨੂੰ ਤਾਂ ਪਹਿਲਾਂ ਹੀ ਆਦਤ ਸੀ ਹੁਣ ਫਿਰ ਦੁਬਾਰਾ ਟੁੱਟਣਾ ਪਿਆ
ਅਸੀਂ ਨੀਂਦ ਗਵਾਈ ਰਾਤਾਂ ਦੀ ਤੇ ਦਿਨ ਚੜ੍ਹਦੇ ਨੂੰ ਉਠਣਾ ਪਿਆ
ਅੱਖਾਂ ਦੇ ਕਾਲੇ ਘੇਰੇ ਕਹਿੰਦੇ ਕਿਉਂ ਤੂੰ ਐਸਾ ਸੁਪਨਾ ਲਿਆ ਕਿਉਂ ਤੂੰ ਐਸਾ ਸੁਪਨਾ ਲਿਆ
ਜਿਨ੍ਹਾਂ ਮੰਗਿਆ ਨਹੀਂ ਤੈਨੂੰ ਜਿਨ੍ਹਾਂ ਚਾਹਿਆ ਨਹੀਂ ਤੈਨੂੰ
ਉਹਨੂੰ ਤੂੰ ਮਿਲ ਜਾਵੇ ਜਿਦਾ ਹੱਕ ਵੀ ਨਾ ਹੋਵੇ
ਅਸੀਂ ਮਿਲੇ ਵੀ ਨਹੀਂ ਅਸੀਂ ਵੱਖ ਵੀ ਨਾ ਹੋਏ ਅਸੀਂ ਮਿਲੇ ਵੀ ਨਹੀਂ
ਅਸੀਂ ਵੱਖ ਵੀ ਨਾ ਹੋਏ ਅਸੀਂ ਮਿਲੇ ਵੀ ਨਹੀਂ ਅਸੀਂ ਵੱਖ ਵੀ ਨਾ ਹੋਏ
ਉਹ ਹਸੀਨ ਲਮ੍ਹੇ ਉਹ ਜੁਲਫ਼ਾਂ ਜਿਹੀਆਂ ਰਾਤਾਂ
ਮੁਸਕਰਾ ਕੇ ਕਰੀ ਉਹ ਨਵਲ ਜਿਹੀਆਂ ਗੱਲਾਂ
ਸ਼ਾਇਰ ਲਿਖਦੇ ਕਿੰਨੇ ਕਿਸੇ ਤੇ ਕਵਿਤਾਵਾਂ ਨੇ
ਟੁੱਟੇ ਦਿਲ ਨੂੰ ਜੋੜਨ ਦੀ ਪਰ ਜਚ ਸਿਖਾਈ ਨਾ
ਦਿਨ ਢਲਦਾ ਵੇਖ ਕੇ ਦਿਲ ਜਾ ਡਰਨੇ ਲੱਗ ਜਾਂਦਾ
ਤੇਰੀ ਯਾਦ ਚ ਰਾਤ ਲੰਘਾਉਣੀ ਹਜੇ ਵੀ ਆਈ ਨਾ ਹਾਏ ਆਈ ਨਾ
ਅਸੀਂ ਇਕ ਦੂਜੇ ਲਈ ਜੇ ਹੀਰੇ ਨਹੀਂ ਹੋਏ
ਤੇ ਗਲੀਆਂ ਚ ਰੁਲਦੇ ਕੱਖ ਵੀ ਨਾ ਹੋਏ
ਅਸੀਂ ਮਿਲੇ ਵੀ ਨਹੀਂ ਅਸੀਂ ਵੱਖ ਵੀ ਨਾ ਹੋਏ
ਅਸੀਂ ਮਿਲੇ ਵੀ ਨਹੀਂ ਅਸੀਂ ਵੱਖ ਵੀ ਨਾ ਹੋਏ
ਅਸੀਂ ਮਿਲੇ ਵੀ ਨਹੀਂ ਅਸੀਂ ਵੱਖ ਵੀ ਨਾ ਹੋਏ
ਓ ਕਿਤਾਬ ਜਹੇ ਨੇ ਓ ਕਿਤਾਬ ਜਹੇ ਨੇ
ਓ ਕਿਤਾਬ ਕਿਤਾਬ ਕਿਤਾਬ ਜਹੇ ਨੇ
You May Also Like
» RR [Kahlon] » Bloodline [Kahlon] » Wanna Say [Kahlon] » Iron [Kahlon] » Roughneck [Kahlon, Gurlez Akhtar] » Backbone [Kahlon]FAQs for Soul
Who is singer of Soul song ?
Singer of Kahlon.
Who is writer of Soul song ?
Kahlon wrote this Song.
Who is the music director of Soul song ?
Soul is Tuned by MXRCI.
Which label release Soul song ?
Soul is released under the label of Gringo Entertainments.
Whats the playtime (duration) of Soul song ?
Playtime of song Soul is 04:08 minute.
How can I download Soul song ?
You can download Soul song via click above download links.