RR Kahlon Mp3 Song Download
Get This Song
Play Online
Share This Song
RR Song Lyrics
ਨੀ ਮੈ ਕਰਦਾ ਨੀ Diss
ਨਾ ਕੋਈ That ਨਾ ਹੀ This
ਨਾ ਹੀ ਕਿਸੇ ਨਾਲ
Behave ਕਰਾਂ Mis ਸੋਹਣੀਏ
Mxrci
Rr ਥੱਲੇ ਆ ਤੇ ਲੱਕ ਉੱਤੇ Gg Lv Scarf ਆ ਤੇ ਅੱਖਾਂ ਉੱਤੇ Cd
ਤੂਫ਼ਾਨ ਚੁਕਦੇ ਨੀ ਕਹਿੰਦੇ Busy ਤੇ ਅੱਜ ਕੱਲ ਦਿੰਦਾ ਨੀ ਸਲਾਹ ਮੈ ਫ੍ਰੀ ਦੀ
Rr ਥੱਲੇ ਆ ਤੇ ਲੱਕ ਉੱਤੇ Gg , Lv Scarf ਆ ਤੇ ਅੱਖਾਂ ਉੱਤੇ Cd
Rr ਥੱਲੇ ਆ ਤੇ ਲੱਕ ਉੱਤੇ Gg
ਲੋਕ ਮਿਲਦੇ ਆ ਬਹੁਤ ਘੱਟ ਦਿਲ ਚ ਵਸਾਏ
ਉੰਜ ਕਿਨਿਆਂ ਦੇ ਨਾਲ ਹੁੰਦੀ ਰੋਜ਼ Hello Hii
ਜੇੜੇ ਖਾਸ ਮੇਰੇ ਜਾਣਦੇ ਸ਼ੈਤਾਨੀਆਂ ਸ਼ਰਾਰਤਾਂ
ਤੇ ਪਹਿਲੀ ਵਾਰੀ ਮਿਲ ਕੇਹਿੰਦੇ ਬੰਦਾ ਵਧੀਆ
ਐਵੇਂ ਜਨੇ ਖੜੇ ਨੂੰ ਨੀ ਹੁੰਦੀ ਸਾਥੋਂ ਜੀ ਜੀ
Mom Dad ਨਾਲੋਂ ਕੋਈ ਜ਼ਿਆਦਾ ਨਾ ਕਰੀਬੀ
ਬੰਦੀ ਕਹਿੰਦੀ ਥੋਡੇ Dress ਮੈ ਖਰੀਦ ਲਈ
ਤੇ ਛੇਤੀ ਕਹਿੰਦੀ ਮਿਲ ਜਾਓ Dubai ਚ Habibi
ਜ਼ਿੱਦੀ ਘੋੜੀ ਥੱਲੇ ਆ ਤੇ
ਜ਼ਿੱਦੀ ਘੋੜੀ ਥੱਲੇ ਆ ਤੇ ਲੱਕ ਉੱਤੇ Gg
Lv Scarf ਆ ਤੇ ਅੱਖਾਂ ਉੱਤੇ Cd
ਤੂਫ਼ਾਨ ਚੁਕਦੇ ਨੀ ਕਹਿੰਦੇ Busy ਤੇ ਅੱਜ ਕੱਲ ਦਿੰਦਾ ਨੀ ਸਲਾਹ ਮੈ ਫ੍ਰੀ ਦੀ
ਨੀ ਮੈ ਕਰਦਾ ਨੀ Diss ਨਾ ਕੋਈ That ਨਾ ਹੀ This
ਨਾ ਹੀ ਕਿਸੇ ਨਾਲ
Behave ਕਰਾਂ Mis ਸੋਹਣੀਏ
ਸਰਦਾਰੀ ਕਰਾਂ Carry Beaf ਤਾਂ ਨਹੀਂ
ਨੀ ਗਾਣਾ ਕੱਢ Hit ਹੋਣਾ ਕੋਈ ਤਾਰੀਫ਼ ਤਾਂ ਨਹੀਂ
ਜੇ ਮੇਰੇ ਵਲ ਆਏ ਟੋਕਾਂ ਨਾ ਸ਼ਰੀਫ਼ ਤਾਂ ਨਹੀਂ
ਮੈ ਸੱਚੀ ਲਫ਼ਜ਼ਾਂ ਦਾ ਬਾਦਸ਼ਾਹ ਆਂ Thief ਤਾਂ ਨਹੀਂ
ਗੱਲ ਸੁਣ ਗੱਲ ਨਾ ਪੈ ਹੋ ਜਾ ਥੋੜਾ Easy
ਕਰਦੀ Stalk ਛੋਟੇ ਤੇਰੀ ਦੀਦੀ
ਆਪੇ ਹੀ Approach ਕਰੂੰ ਜੇੜੀ ਹੋਈ Needy
ਕੰਮ ਲਈ ਨਾ ਮਿਲਦਾ ਮੈ ਜੱਟ ਨਾ Greedy
ਜ਼ਿੱਦੀ ਘੋੜੀ ਥੱਲੇ ਆ ਤੇ
Rr ਥੱਲੇ ਆ ਤੇ ਲੱਕ ਉੱਤੇ Gg
ਤੂਫ਼ਾਨ ਚੁਕਦੇ ਨੀ ਕਹਿੰਦੇ Busy ਤੇ ਅੱਜ ਕੱਲ ਦਿੰਦਾ ਨੀ ਸਲਾਹ ਮੈ ਫ੍ਰੀ ਦੀ
ਜ਼ਿੱਦੀ ਘੋੜੀ ਥੱਲੇ ਆ ਤੇ ਲੱਕ ਉੱਤੇ Gg
You May Also Like
» Bloodline [Kahlon] » Iron [Kahlon] » Roughneck [Kahlon, Gurlez Akhtar] » Wanna Say [Kahlon] » Soul [Kahlon] » Backbone [Kahlon]FAQs for RR
Who is singer of RR song ?
Singer of Kahlon.
Who is writer of RR song ?
Kahlon wrote this Song.
Who is the music director of RR song ?
RR is Tuned by MXRCI.
Which label release RR song ?
RR is released under the label of Gringo Entertainments.
Whats the playtime (duration) of RR song ?
Playtime of song RR is 02:38 minute.
How can I download RR song ?
You can download RR song via click above download links.