Bloodline Kahlon Mp3 Song Download
Get This Song
Play Online
Share This Song
Bloodline Song Lyrics
ਬਿੱਲੋ ਪੈਸੇ ਦੀ Guarantee
ਚਾਹੇ ਸਾਥ ਦੀ Guarantee
ਕੰਮ ਸਾਰੇ ਜਮਾ Okay
ਤੇ ਔਲਾਦ ਦੀ Guarantee
ਲੈਣ ਮਾਪੇ ਅੱਖਾਂ ਬੰਦ ਕਰਕੇ ਨੀ Bank Note ਆ ਦੀਆਂ ਧੜੀਆਂ ਨਾਲ ਭਰਤੇ ਨੀ
ਪਿੰਡ ਕੋਠੀਆਂ ਜ਼ਮੀਨ ਜੁੱਤੀ ਚ ਨੀ ਆ ਵੇਖ
ਆ ਵੇਖ ਅੱਜ ਘੁੰਮਣ ਉਸੇ ਗੱਡੀ ਚ
ਜਿਹਦੇ ਵੇਖੇ ਸੁਪਨੇ ਸੀ ਅੱਖ ਲੱਗੀ ਚ
ਆ ਵੇਖ ਅੱਜ ਘੁੰਮਣ ਉਸੇ ਗੱਡੀ ਚ
ਜਿਹਦੇ ਵੇਖੇ ਸੁਪਨੇ ਸੀ ਅੱਖ ਲੱਗੀ ਚ
ਓ ਸਖੀਆਂ ਸਹੇਲੀਆਂ ਤੋਂ ਪੁੱਛ ਤਾਛ ਕਰਲੇ
ਜੇ ਮੁਲਾਕਾਤ ਕਰਨੀ ਤਾਂ ਚਾਹ ਪਾਣੀ ਧਰ ਲੇ
ਤੂੰ ਵੇਖ ਤਾਂ ਸਹੀ ਨੀ ਤੇਰੇ Drawer ਵਿਚੋਂ
ਲੱਭ ਜਾਊ ਪਦਾਰਥ ਨੀ 2 Dank ਫੜ ਲੈ
ਸਾਡੀ Info ਤੇ Intro ਦਾ ਤੋੜ ਨਹੀਂ
ਵਾਧੂ ਬਣੀ Battery ਆ ਮਾਰੀ ਫੋੜ ਨਹੀਂ
ਬਸ मालिक ਦੀ ਮਿਹਰ ਕੋਈ ਛੌੜ ਨਹੀਂ
ਕਹਿੰਦੀ ਜੱਟ ਸਾਬ ਆਉਂਦੇ ਕੋਈ
ਕਹਿੰਦੀ ਜੱਟ ਸਾਬ ਆਉਂਦੇ ਕੋਈ ਹੋਰ ਨਹੀਂ
ਜੇ ਕੋਈ ਪੁੱਛੂਗਾ ਤੇਰੇ ਤੋਂ
ਜਿਹਦੇ ਫਸੇ ਹੋਏ Match ਵੀ ਜਿਤਾ ਦਿੰਦੇ ਆ
ਨੀ ਪੁੱਤ ਜੱਟਾਂ ਦੇ ਸੋਣੀਏ
ਚੱਲਦੇ ਰਿਵਾਜ ਬਦਲਾ ਦਿੰਦੇ ਆ
ਪੁੱਤ ਜੱਟਾਂ ਦੇ ਸੋਣੀਏ
ਚੱਲਦੇ ਰਿਵਾਜ ਬਦਲਾ ਦਿੰਦੇ ਆ
ਪੁੱਤ ਜੱਟਾਂ ਦੇ ਸੋਣੀਏ
ਕਹਿੰਦੀ Whatsapp ਸੋਹਣਿਆ
ਆ ਘਪ ਸ਼ਪ ਮਾਰੀਏ
ਤੇ ਲੈ Cup Cup Coffee ਦਾ ਤੇ
ਬੈਠਕੇ ਕਿਸੇ ਸੋਹਣੀ ਜਹੀ ਜਗ੍ਹਾ
ਜੇ ਤੂੰ ਬਣੇ ਹਮ ਦਮ
ਭੁੱਲ ਸਾਰੇ ਗੱਮ ਸਮ
ਵੇ ਮੈ ਮੇਰੇ Mum Dad ਨੂੰ
ਵੀ ਲਿਆਉਣ ਤੇਰੇ ਕਰਕੇ ਮਨਾ
ਆਜਾ ਕਰੀਏ Grill Backyard Meat ਮੱਛੀਆਂ ਨੀ
ਬਾਹਰਲੇ ਮੁਲਕ ਵੀ ਆ
ਸਾਂਝਾ ਕਾਇਮ ਰੱਖੀਆਂ
ਕਰ ਲੈ ਤੂੰ ਗਿਣਾ 60 ਨਾਲ Lakh Dollar ਨੂੰ
ਨੀ ਐੱਨ੍ਹੇ ਮੱਲ ਵਾਲੀਆਂ Garage ਵਿੱਚ ਢੰਕੀ ਆਂ
ਆ ਕੇ ਵੇਖ ਤੂੰ ਬੁਲਾਉਂਦੇ ਜੱਟ ਬੱਕਰੇ ਨੀ ਯਾਰ ਨਾ ਕਿਸੇ ਦਾ ਰੁੱਸ ਜੇ
ਵੈਰੀ ਨਿੱਟ ਭਾਵੇਂ ਨਵਾ ਆ ਕੇ ਟੱਕਰੇ ਨੀ ਯਾਰ ਨਾ ਕਿਸੇ ਦਾ ਰੁੱਸ ਜੇ
ਵੈਰੀ ਨਿੱਟ ਭਾਵੇਂ ਨਵਾ ਆ ਕੇ ਟੱਕਰੇ ਨੀ ਯਾਰ ਨਾ ਕਿਸੇ ਦਾ ਰੁੱਸ ਜੇ
ਓ ਕਦੀ ਕੁੜੀਏ ਮਾਰਕੇ ਤੂੰ Charli Track ਤੇ ਨੀ
ਰਸ ਆਲੀ Show ਹੋਈ ਜਾਂਦੀ ਵੇਖ Map ਤੇ
ਫਿਰਦੀ ਮੰਦਰ ਤੇਰੇ ਪਿੱਛੇ Time ਬੰਦੀ
ਤੂੰ ਮਿੱਤਰਾਂ ਨੂੰ Web ਕਰੀ ਜਨੀਆੰ Sanp ਤੇ Low Angle ਤੋ ਸੋਹਣੀਏ ਖਿਚਾਵੇ Photo ਆ
ਕਹਿੰਦੇ Choose ਏ ਹੈ ਤੂੰ ਚੁਣ ਚੁਣ ਪਾਵੇ Photo ਆ
ਕਰੇ Outing World ਨੀ ਤੂੰ Pet ਕਰਕੇ
ਤੇ ਅਸੀਂ ਸੋਣਾ ਹੁੰਦਾ ਵੈਰੀ ਆਤੋਂ Set ਕਰਕੇ
ਕਦੇ ਕੀਤੀ ਪਰਵਾਹ ਨੀ ਐਵੇਂ ਜਗਦੀ Bloodline ਓ ਸੋਣੀਏ
ਦੁਨੀਆ ਚ ਕਿਤੇ ਕਿਤੇ ਲੱਭਦੀ Bloodline ਓ ਸੋਣੀਏ
ਜਿਹੜੀਆਂ Punjab ਵਿੱਚ ਲੱਭਦੀ Bloodline ਓ ਸੋਣੀਏ
You May Also Like
» Roughneck [Kahlon, Gurlez Akhtar] » Soul [Kahlon] » RR [Kahlon] » Iron [Kahlon] » Wanna Say [Kahlon] » Backbone [Kahlon]FAQs for Bloodline
Who is singer of Bloodline song ?
Singer of Kahlon.
Who is writer of Bloodline song ?
Kahlon wrote this Song.
Who is the music director of Bloodline song ?
Bloodline is Tuned by Haakam.
Which label release Bloodline song ?
Bloodline is released under the label of Gringo Entertainments.
Whats the playtime (duration) of Bloodline song ?
Playtime of song Bloodline is 03:09 minute.
How can I download Bloodline song ?
You can download Bloodline song via click above download links.