Sohni Tu Sohni The Landers Mp3 Song Download
Get This Song
Play Online
Share This Song
Sohni Tu Sohni Song Lyrics
ਤੇਰੇ ਵਾਲਾ ਕਰਕੇ
ਮੁੰਡਾ ਵਾਲ ਵਾਲ ਬਚਿਆਂ
ਹਾਏ ਸੁਰਾ ਤੋਂ ਬਾਹਰ ਹੋਇਆ
ਬਸ ਤਾਲ ਤਾਲ ਬਚਿਆਂ
ਤੇਰੇ ਨੈਣਾ ਨੈਣਾ ਤੱਕਦੇ ਮੈਨੂੰ
ਮਚ ਜਾਂਦੀ ਹਲਚਲ ਹੈ
ਮਚ ਜਾਂਦੀ ਹਲਚਲ ਹੈ
ਤੂੰ ਹੱਸਦੀ ਵੀ ਸੋਹਣੀ
ਨੱਚਦੀ ਵੀ ਸੋਹਣੀ
ਇਥੇ ਮੁੱਕਦੀ ਗੱਲ ਹੈ
ਤੂੰ ਹੱਸਦੀ ਵੀ ਸੋਹਣੀ
ਨੱਚਦੀ ਵੀ ਸੋਹਣੀ
ਇਥੇ ਮੁੱਕਦੀ ਗੱਲ ਹੈ
ਤੂੰ ਚੁੰਨੀ ਚ ਲੁਕਾ ਕੇ ਰੱਖਿਆ
ਮੈਂ ਸੁਣਿਆ ਜੱਗ ਸਾਰਾ
ਨੱਚਦੀ ਦਾ ਤੇਰਾ ਨਖਰਾ ਕੁੜੀਏ
ਕਰ ਨਾ ਦੇਵੇ ਕੋਈ ਕਾਰਾ
ਤੂੰ ਚੁੰਨੀ ਚ ਲੁਕਾ ਕੇ ਰੱਖਿਆ
ਮੈਂ ਸੁਣਿਆ ਜੱਗ ਸਾਰਾ
ਨੱਚਦੀ ਦਾ ਤੇਰਾ ਨਖਰਾ ਕੁੜੀਏ
ਕਰ ਨਾ ਦੇਵੇ ਕੋਈ ਕਾਰਾ
ਤੂੰ ਅੱਜ ਅਲ੍ਹੜੇ ਐਦਾਂ ਨੱਚਦੀ
ਮੁੜ ਨੀ ਆਉਣਾ ਕੱਲ੍ਹ ਹੈ
ਜਿਵੇਂ ਮੁੜ ਨੀ ਆਉਣਾ ਕੱਲ੍ਹ ਹੈ
ਤੂੰ ਹੱਸਦੀ ਵੀ ਸੋਹਣੀ
ਨੱਚਦੀ ਵੀ ਸੋਹਣੀ
ਇਥੇ ਮੁੱਕਦੀ ਗੱਲ ਹੈ
ਤੂੰ ਹੱਸਦੀ ਵੀ ਸੋਹਣੀ
ਨੱਚਦੀ ਵੀ ਸੋਹਣੀ
ਇਥੇ ਮੁੱਕਦੀ ਗੱਲ ਹੈ
ਤੇਰੀ ਅੱਖਾਂ ਦਾ ਗਿੱਧਾ ਵੇਖਣ ਵਾਲਾ
ਅੰਗ ਅੰਗ ਪਾਉਂਦਾ ਭੰਗੜਾ
ਤੈਨੂੰ ਵੇਖ ਕੇ ਦਿਲ ਖਿੜ ਜਾਂਦਾ
ਖੁਸ਼ ਹੋ ਜਾਂਦਾ ਭੰਗੜਾ
ਤੇਰੀ ਅੱਖਾਂ ਦਾ ਗਿੱਧਾ ਵੇਖਣ ਵਾਲਾ
ਅੰਗ ਅੰਗ ਪਾਉਂਦਾ ਭੰਗੜਾ
ਤੈਨੂੰ ਵੇਖ ਕੇ ਦਿਲ ਖਿੜ ਜਾਂਦਾ
ਖੁਸ਼ ਹੋ ਜਾਂਦਾ ਭੰਗੜਾ
ਤੂੰ ਗਿੱਧਿਆਂ ਦੀ ਰਾਣੀ ਤਾਹੀਂ ਤਾਂ
ਤੇਰੇ ਤੇ ਢੁਕਦੀ ਗੱਲ ਹੈ
ਤੇਰੇ ਤੇ ਢੁਕਦੀ ਗੱਲ ਹੈ
ਤੂੰ ਹੱਸਦੀ ਵੀ ਸੋਹਣੀ
ਨੱਚਦੀ ਵੀ ਸੋਹਣੀ
ਇਥੇ ਮੁੱਕਦੀ ਗੱਲ ਹੈ
ਤੂੰ ਹੱਸਦੀ ਵੀ ਸੋਹਣੀ
ਨੱਚਦੀ ਵੀ ਸੋਹਣੀ
ਇਥੇ ਮੁੱਕਦੀ ਗੱਲ ਹੈ
You May Also Like
» OG SQUARE [The Landers] » Costly Advice [The Landers] » Mars [The Landers]FAQs for Sohni Tu Sohni
Who is singer of Sohni Tu Sohni song ?
Singer of The Landers.
Who is writer of Sohni Tu Sohni song ?
Sahil Thapar wrote this Song.
Who is the music director of Sohni Tu Sohni song ?
Sohni Tu Sohni is Tuned by Desi Trap Music.
Which label release Sohni Tu Sohni song ?
Sohni Tu Sohni is released under the label of The Landers.
Whats the playtime (duration) of Sohni Tu Sohni song ?
Playtime of song Sohni Tu Sohni is 02:03 minute.
How can I download Sohni Tu Sohni song ?
You can download Sohni Tu Sohni song via click above download links.