OG SQUARE The Landers Mp3 Song Download
Get This Song
Play Online
Share This Song
OG SQUARE Song Lyrics
Desi Trap Music
ਟੌਰ ਟੱਪੇ ਆਲੇ ਚਿੱਬ ਕੱਢ ਦੇ
ਲਾਦੇ ਅਸਲੇ ਨਾਲ ਗੱਡ ਕੱਢ ਦੇ
Fuck ਉਹਨਾਂ ਨੂੰ ਜੋ ਵਿਚੋਂ ਲੱਗਦੇ
ਚਾਹੁੰਦੇ ਸੁਟਣਾ ਜਮਾ ਨੀ ਦੱਬਦੇ
ਟੌਰ ਟੱਪੇ ਆਲੇ ਚਿੱਬ ਕੱਢ ਦੇ
ਲਾਦੇ ਅਸਲੇ ਨਾਲ ਗੱਡ ਕੱਢ ਦੇ
Fuck ਉਹਨਾਂ ਨੂੰ ਜੋ ਵਿਚੋਂ ਲੱਗਦੇ
ਚਾਹੁੰਦੇ ਸੁਟਣਾ ਜਮਾ ਨੀ ਦੱਬਦੇ (ਚਾਹੁੰਦੇ ਸੁਟਣਾ ਜਮਾ ਨੀ ਦੱਬਦੇ)
Og Og Tag ਮੋਢਿਆਂ ਤੇ ਝੁਲਦਾ
ਹੱਥ ਫੜ ਕੇ ਨਾ ਛੱਡਿਆ ਅਸੂਲ ਆ
8ਯਾ ਪਵਾਉਂਦਾ ਡੱਬ ਲੱਗਾ ਟੂਲ ਆ
ਡੂਲ ਜੁਗਾ ਹੁਸਨਾਂ ਤੇ ਗੱਲ ਹੀ ਫਿਜੂਲ ਆ
ਮਾਰੀ ਨੀ ਹਾਕ ਜਿਹੜੇ ਛੱਡ ਗਏ ਰਕਾਨੇ
ਪਤਾ ਯਾਰੀਆਂ 'ਚ Medal ਕੀ ਗੱਡ ਗਏ ਰਕਾਨੇ
ਪੂਰੀ ਗੱਲ ਬਾਤ Okay ਜਿਨ੍ਹਾਂ ਨਾਲ ਆ ਯਾਰਨੇ
ਸੀਧੀ ਹਿੱਕਾਂ ਪਾੜ ਲੰਗਦੀ ਜੇ ਗੱਲ ਕਰੇ ਜਾਣੇ
ਸਾਡੀ ਤੋਰ ਦੇ ਤੁਰਦੀ ਨਾਲ ਨਾਲ
ਪੁੱਛੇ ਜਾਣੇ ਨੀ ਸਾਥੋਂ ਹਾਲ ਹਾਲ
ਸਾਥੇ ਅਉਖੇ ਝਲਣੇ ਜਾਲ ਜਾਲ
ਓ ਅੱਲੜਾ ਦੇ ਕੋਲ ਦੀ ਨੀ ਲੰਗਦੇ
ਟੌਰ ਟੱਪੇ ਆਲੇ ਚਿੱਬ ਕੱਢ ਦੇ (ਚਿੱਬ ਕੱਢ ਦੇ)
ਲਾਦੇ ਅਸਲੇ ਨਾਲ ਗੱਡ ਕੱਢ ਦੇ (ਗੱਡ ਕੱਢ ਦੇ)
Fuck ਉਹਨਾਂ ਨੂੰ ਜੋ ਵਿਚੋਂ ਲੱਗਦੇ (ਵਿਚੋਂ ਲੱਗਦੇ)
ਚਾਹੁੰਦੇ ਸੁਟਣਾ ਜਮਾ ਨੀ ਦੱਬਦੇ (agsy)
ਮੈਂ ਨੀ ਮੈਂ ਨੀ ਓ ਰਕਾਨ ਜਿਹਨੂੰ ਰਹਿਮ ਆ (no)
ਪਿੱਛੇ Shooter ਵੀ ਪੱਕੇ ਲੈਂਦੇ Stand ਆ (stand ਆ)
ਵਹਿਮ ਆ ਤੈਨੂੰ ਲੱਗਦਾ ਏ ਵਹਿਮ ਆ (ਵਹਿਮ ਆ)
ਕੀ ਧੋਖਾ ਖਾ ਕੇ ਤੈਨੂੰ ਕਰਾਂਗੀ ਨੀ Ban ਆ
ਘੁੰਘਟ On The Low ਚਲੇ Gang ਆ
ਚੁੱਪ ਚਾਪ ਕੰਮ ਕੱਢ ਦੇ ਸਾਡਾ Jam ਆ (jam ਆ)
ਦੱਸ ਸਾਨੂੰ ਤੇਰੇਤੋਂ ਕੀ ਲੈਣਾ
ਪਿੱਛੋਂ ਸਭ ਪਤਾ ਚੱਲਦੇ ਜੋ ਤੇਰੇ Plan ਆ
ਕਹਿੰਦਾ ਵੇਖੀ ਨੀ ਤੇਰੇ ਤੋਹ ਸੋਹਣੀ ਪਤਲੋ
ਮੈਂ ਕਿਹਾ ਮੇਰੀ ਗੋਲੀ ਵੀ ਸੋਹਣੀ ਸੀਨੇ 'ਚ ਰੱਖ ਲੋ
ਏ Ncr ਦੀ ਨਾਰ ਦੇ ਅਸੂਲ ਨੇ
ਪੈਹੇ ਪਿੱਛੇ ਮਾਰਦਾ ਜਮੀਰ Fuck No
ਨਾ ਅੱਖਾਂ ਸੇਕ ਮੇਰੇ Jordan 'ਚ ਆ ਕੇ ਦੇਖ
ਗੱਲਾਂ ਮੇਰੀ High ਤਾਂ ਹੀ Verse ਲਿਖਿਆ On A Plane
Guri Can You Please Pass Me The ਛੂਰੀ
ਤੇ ਓ Body Bag ਨਹੀਂ ਇੰਦਾ ਇੰਨਾ Body Weight
ਰਹਿੰਦੇ ਪੁੱਛਦੇ ਜੋ ਕਿੰਨੇ ਕੁ ਕਮਾਲ ਆ
ਤੇ ਕਿੰਨੇ ਕੁ ਬਣਾ ਲਿਆ ਤੇ ਕਿੰਨੇ ਕੁ ਬਚਾ ਲਿਆ
ਦੱਸਾਂ ਆ ਹੀ ਕੁਝ ਖਟਿਆ ਨੀ ਆ ਹੀ ਕੁਝ
ਵਟਿਆ ਨੀ ਜਿਹਨੂੰ ਮਿਲੇ ਦਿਲਾਂ 'ਚ ਬਿਠਾ ਲਿਆ
Gym ਜਾਂਦਾ ਮੁੰਡਾ ਨਿੱਤ ਆ ਰਕਾਨੇ
ਉੱਤੋਂ ਤੇਰੀ ਵੀ Physic ਜਮਾ Fit ਆ ਰਕਾਨੇ
ਸਾਡੇ ਕਰਮਾਂ 'ਚ ਲਿਖੀ ਬਸ ਜਿੱਤ ਆ ਰਕਾਨੇ
ਸਾਨੂੰ ਮੰਨੇ ਨਾ ਮੰਡੀਰ ਇਹ ਤਾਂ Myth ਆ ਰਕਾਨੇ
ਜੇ ਤੂੰ Dope ਮੈਂ ਠਾਲਦਾ ਲੰਬ ਕੁੜੇ
ਤੇਰੇ ਕੱਦ ਤੋ ਉੱਚੇ ਸੰਧ ਕੁੜੇ
ਵੱਡ ਦਾ ਧੋਣਾ ਸਣੇ ਹੀ ਖੰਭ ਕੁੜੇ
ਜਿਹੜੇ ਉੱਡਦੇ ਜਵਾਕ ਅੱਜ ਕੱਲ ਦੇ
ਤੌਰ ਤੱਬੇ ਆਲੇ ਜੇਬ ਕੱਢ ਦੇ
ਲਾਅਦੇ ਅਸਲੇ ਨਾਲ ਗੱਡ ਕੱਢ ਦੇ
Fuck ਉਹਨਾਂ ਨੂੰ ਜੋ ਵਿਚੋਂ ਲੱਗਦੇ
ਚਾਹੁੰਦੇ ਸੁਟਣਾ ਜਮਾ ਨੀ ਦੱਬਦੇ
Desi Trap Make Me A Band
You May Also Like
» Sohni Tu Sohni [The Landers] » Mars [The Landers] » Costly Advice [The Landers]FAQs for OG SQUARE
Who is singer of OG SQUARE song ?
Singer of The Landers.
Who is writer of OG SQUARE song ?
Agsy wrote this Song.
Who is the music director of OG SQUARE song ?
OG SQUARE is Tuned by Desi Trap Music.
Which label release OG SQUARE song ?
OG SQUARE is released under the label of The Landers.
Whats the playtime (duration) of OG SQUARE song ?
Playtime of song OG SQUARE is 02:35 minute.
How can I download OG SQUARE song ?
You can download OG SQUARE song via click above download links.