Mars The Landers Mp3 Song Download
Get This Song
Play Online
Share This Song
Mars Song Lyrics
ਹੋ ਹੋ
Hey Japp, Later
ਹੋ ਚਾਰਾ ਪੰਜਾ ਜਾਣੀਏ ਨੀ ਮੌਤ ਬਿੱਲੋ ਰਾਣੀਏ ਨੀ
ਗੱਬਰੂ ਨੇ ਡੱਬ ਚ ਅੜਾਈ ਹੁੰਦੀ ਆ
ਹੁੱਡ ਵਿੱਚ ਹੋਣ ਜਦੋਂ ਵੇਹਲੀ ਤਾੜੇ ਕੱਠੇ
ਫੇਰ ਸੋਚ ਲਈ ਕੇ ਪੱਕੀ ਹੀ ਲੜਾਈ ਹੁੰਦੀ ਆ
ਖਾਧੀ ਜਦੋਂ ਤੜਕੇ ਦੀ ਖਿੜੇ ਚੌਥੇ ਪਹਿਰ
ਮੁੱਛ ਨਾਲ ਅੱਖ ਵੀ ਖੜਾਈ ਹੁੰਦੀ ਆ
ਸਾਡੇ ਤਾਂ ਸਕੂਲਾਂ ਵਿੱਚ ਚੱਲੇ ਬਦਮਾਸ਼ੀ
ਨਹੀਂ ਤਾਂ ਮਾਪੇ ਰਹਿੰਦੇ ਸੋਚਦੇ ਪੜ੍ਹਾਈ ਹੁੰਦੀ ਆ
ਛਾਤੀਆਂ ਨੇ ਚੌੜੀਆਂ ਤੇ ਜੁੱਸਿਆਂ ਤੇ ਮਾਣ ਨੀ
ਸਾਡੇ ਆਲੇ ਕਿੰਨੇ ਆਂ ਜੋ ਖੜ੍ਹੇ ਹਿੱਕਾਂ ਤਾਣ ਨੀ
Dash ਤੇ ਡਰਾਕੋ ਰੱਖੇ ਦਿੰਦੀ ਪਿੰਡਾਂ ਸ਼ਾਨ ਨੀ
ਦਿਨੇ ਚੱਲੇ ਕੰਮ ਬਿੱਲੋ ਰਾਤੀਂ ਚੱਲੇ ਲਾਣ ਨੀ
ਸਾਡੀ ਜੇਬੀ Dollar ਤੇ ਵੈਰੀਆਂ ਤੇ ਭਾਰ ਨੀ
ਡੱਕ ਲੈਣ ਸਾਨੂੰ ਐਨੀ ਦਿਲਾਂ ਵਿੱਚ ਜਾਨ ਨੀ
ਗਰਮ ਖਿਆਲੀ ਹੁਣੇ ਹੋਏ ਆ ਜਵਾਨ ਨੀ
ਗੱਬਰੂ ਕੰਵਾਰਾ ਹਾਲੇ ਤੂੰ ਵੀ ਲੱਭੇ ਹਾਣ ਨੀ
ਹੋ ਛਪਦੇ ਹੀ ਜਾਣ ਨੀ ਨਿਸ਼ਾਨ ਉੱਤੋਂ Tyre’ਆਂ ਦੇ
ਜਿੱਥੋਂ ਅਸੀਂ Drift ਮਰਾਈ ਹੁੰਦੀ ਆ
ਚੱਕਮੀਆਂ Car’ਆਂ ਚੱਕ Cash ਉੱਤੇ ਸੋਹਣੀਏ ਨੀ
ਜੱਟਾਂ ਨੇ ਮੰਡੀਰ ਪਿੱਛੇ ਲਾਈ ਹੁੰਦੀ ਆ
ਹੋ ਚਾਰਾ ਪੰਜਾ ਜਾਣੀਏ ਨੀ ਮੌਤ ਬਿੱਲੋ ਰਾਣੀਏ ਨੀ
ਗੱਬਰੂ ਨੇ ਡੱਬ ਚ ਅੜਾਈ ਹੁੰਦੀ ਆ
ਹੁੱਡ ਵਿੱਚ ਹੋਣ ਜਦੋਂ ਵੇਹਲੀ ਤਾੜੇ ਕੱਠੇ
ਫੇਰ ਸੋਚ ਲਈ ਕੇ ਪੱਕੀ ਹੀ ਲੜਾਈ ਹੁੰਦੀ ਆ
ਸੋਚ ਲਈ ਕੇ ਪੱਕੀ ਹੀ ਲੜਾਈ ਹੁੰਦੀ ਆ
ਆ ਆ
ਸੋਚ ਲਈ ਕੇ ਪੱਕੀ ਹੀ ਲੜਾਈ ਹੁੰਦੀ ਆ
ਹਿੱਕ ਆਲੇ ਜ਼ੋਰ ਤੇ ਮੈਦਾਨ ਲਵਾਂ ਜੀਤ ਨੀ
ਸੜਦੇ ਨੇ ਲੋਕ ਇਹੇ ਕਿਸੇ ਦੇ ਨੀ ਮਿੱਤ ਨੀ
ਰਜ਼ਾ ਕਰਤਾਰ ਦੀ ਲਿਖਾਵੇ ਜਿਹੜਾ Hit ਨੀ
Show ਵੈਣੀ ਭਾਲਦੇ ਤੂੰ ਵੇਖੀ ਮੌਸ਼ ਪਿੱਟ ਨੀ
ਮੂੰਹਾਂ ਉੱਤੇ ਗੱਲ Back ਤੇ ਨਾ Talk Shit ਨੀ
Bag ਰੱਖ Dollar’ਆਂ ਦਾ ਲੈ ਜਾ ਫੇਰ Whip ਨੀ
Mars ਪੁਹੰਚਾਵੇ ਜਿਹੜੀ Engine ਚ Kit ਨੀ
ਖਾਲੀ ਕਰੇ ਰਾਹ ਕੁੜੇ Loaded Stick ਨੀ
ਦਿਨਾਂ ਸ਼ੁਰੂਆਤੀ ਚ ਕੀਤੀ ਨਾ Support ਫੇਰ
ਨਾਲ ਖੜ੍ਹੇ ਜਦੋਂ ਹੀ ਚੜ੍ਹਾਈ ਹੁੰਦੀ ਆ
ਪਹਿਲਾਂ ਕਦੇ ਆਪ ਨਾਲ ਬੁਲਾਇਆ ਹੋਵੇ ਚੱਜ ਨਾਲ
ਤੇ ਸਦੀ ਫੇਰ ਲਾਲੇ ਦੀ ਵੀ ਤਾਈ ਹੁੰਦੀ ਆ
ਹੋ ਚਾਰਾ ਪੰਜਾ ਜਾਣੀਏ ਨੀ ਮੌਤ ਬਿੱਲੋ ਰਾਣੀਏ ਨੀ
ਗੱਬਰੂ ਨੇ ਡੱਬ ਚ ਅੜਾਈ ਹੁੰਦੀ ਆ
ਹੁੱਡ ਵਿੱਚ ਹੋਣ ਜਦੋਂ ਵੇਹਲੀ ਤਾੜੇ ਕੱਠੇ
ਫੇਰ ਸੋਚ ਲਈ ਕੇ ਪੱਕੀ ਹੀ ਲੜਾਈ ਹੁੰਦੀ ਆ
ਖਾਧੀ ਜਦੋਂ ਤੜਕੇ ਦੀ ਖਿੜੇ ਚੌਥੇ ਪਹਿਰ ਨੂੰ
ਤੇ ਮੁੱਛ ਨਾਲ ਅੱਖ ਵੀ ਖੜਾਈ ਹੁੰਦੀ ਆ
ਸਾਡੇ ਤਾਂ ਸਕੂਲਾਂ ਵਿੱਚ ਚੱਲੇ ਬਦਮਾਸ਼ੀ
ਨਹੀਂ ਤਾਂ ਮਾਪੇ ਰਹਿੰਦੇ ਸੋਚਦੇ ਪੜ੍ਹਾਈ ਹੁੰਦੀ ਆ, Yeah
You May Also Like
» Sohni Tu Sohni [The Landers] » OG SQUARE [The Landers] » Costly Advice [The Landers]FAQs for Mars
Who is singer of Mars song ?
Singer of The Landers.
Who is writer of Mars song ?
Guri Singh wrote this Song.
Who is the music director of Mars song ?
Mars is Tuned by Desi Trap Music.
Which label release Mars song ?
Mars is released under the label of The Landers.
Whats the playtime (duration) of Mars song ?
Playtime of song Mars is 02:15 minute.
How can I download Mars song ?
You can download Mars song via click above download links.