Sohni Surjit Bhullar Mp3 Song Download
Get This Song
Play Online
Share This Song
Sohni Song Lyrics
ਬੁੱਝ ਸੋਹਣਿਆਂ ਵੇ, ਮੇਰੇ ਨੈਣਾ ਵਿੱਚ ਕੀ ਏ?
ਓਏ, ਬੁੱਝ ਸੋਹਣਿਆਂ ਵੇ, ਮੇਰੇ ਨੈਣਾ ਵਿੱਚ ਕੀ ਏ?
ਹੋ, ਨੀ ਇੱਕ ਅੱਲ੍ਹੜ ਖ਼ਾਬ ਕੁਆਰਾ
ਤੇ ਇੱਕ ਰਾਂਝਣ ਯਾਰ ਪਿਆਰਾ
ਰਾਂਝੇ ਵਿੱਚ ਮੇਰਾ ਜੀਅ ਏ
ਬੁੱਝ ਸੋਹਣਿਆਂ ਵੇ, ਮੇਰੇ ਨੈਣਾ ਵਿੱਚ ਕੀ ਏ?
ਬੁੱਝ ਸੋਹਣਿਆਂ ਵੇ, ਮੇਰੇ ਨੈਣਾ ਵਿੱਚ ਕੀ ਏ?
ਬੁੱਝ ਸੋਹਣੀਏਂ ਨੀ, ਮੇਰੇ ਦਿਲ ਵਿੱਚ ਕੀ ਏ?
ਬੁੱਝ ਸੋਹਣੀਏਂ ਨੀ, ਮੇਰੇ ਦਿਲ ਵਿੱਚ ਕੀ ਏ?
ਵੇ ਕੁੱਝ ਬੀਤ ਗਏ ਦੀਆਂ ਯਾਦਾਂ
ਤੇ ਕੁੱਝ ਮੇਰੇ ਲਈ ਫ਼ਰਿਆਦਾਂ
ਹੋਰ ਮੰਗਣਾਂ ਵੀ ਕੀ ਏ? (ਕੀ ਏ?)
ਬੁੱਝ ਸੋਹਣੀਏਂ ਨੀ, ਮੇਰੇ ਦਿਲ ਵਿੱਚ ਕੀ ਏ?
ਬੁੱਝ ਸੋਹਣੀਏਂ ਨੀ, ਮੇਰੇ ਦਿਲ ਵਿੱਚ ਕੀ ਏ?
ਨਾ ਮੈਂ ਲੋਕੋ ਝੂਠ ਬੋਲਦੀ, ਨਾ ਮੈਂ ਪਾਉਂਦੀ ਪਰਦਾ
ਦੁਨੀਆਂ ਬਾਜੋਂ ਸਰ ਜਾਊ, ਸਾਡਾ ਯਾਰ ਬਿਨਾਂ ਨਹੀਂ ਸਰਦਾ
ਵੇ, ਨਾ ਮੈਂ ਲੋਕੋ ਝੂਠ ਬੋਲਦੀ, ਨਾ ਮੈਂ ਪਾਉਂਦੀ ਪਰਦਾ
ਦੁਨੀਆਂ ਬਾਜੋਂ ਸਰ ਜਾਊ, ਸਾਡਾ ਯਾਰ ਬਿਨਾਂ ਨਹੀਂ ਸਰਦਾ
ਲਾ ਕੇ ਗੋਰਿਆਂ ਹੱਥਾਂ 'ਤੇ ਮਹਿੰਦੀ
ਤੇਰੀ ਯਾਦ 'ਚ ਡੁੱਬੀ ਰਹਿੰਦੀ
'ਕੱਲ੍ਹੀ ਮਾਪਿਆਂ ਦੀ ਧੀ ਏ (ਧੀ ਏ)
ਬੁੱਝ ਸੋਹਣਿਆਂ ਵੇ, ਮੇਰੇ ਨੈਣਾ ਵਿੱਚ ਕੀ ਏ?
ਬੁੱਝ ਸੋਹਣਿਆਂ ਵੇ, ਮੇਰੇ ਨੈਣਾ ਵਿੱਚ ਕੀ ਏ?
ਸ਼ਾਮ ਸੰਧੂਰੀ ਵੇਖ ਕੇ, ਬੱਲੀਏ, ਚੇਤਾ ਆ ਜਾਏ ਤੇਰਾ
ਜੀਅ ਕਾਹਲ਼ਾ ਜਿਹਾ ਪੈਂਦਾ ਏ ਘਰ ਵਿੱਚ ਹੋ ਜਾਏ ਜਦੋਂ ਹਨ੍ਹੇਰਾ
ਸ਼ਾਮ ਸੰਧੂਰੀ ਵੇਖ ਕੇ, ਬੱਲੀਏ, ਚੇਤਾ ਆ ਜਾਏ ਤੇਰਾ
ਜੀਅ ਕਾਹਲ਼ਾ ਜਿਹਾ ਪੈਂਦਾ ਏ ਘਰ ਵਿੱਚ ਹੋ ਜਾਏ ਜਦੋਂ ਹਨ੍ਹੇਰਾ
ਖੁੱਲ੍ਹ ਜਾਏ ਅੱਖ ਪਹਿਰ ਦੇ ਤੜ੍ਹਕੇ
ਉੱਪਰੋਂ ਨੈਣੀ ਨੀਂਦਰ ਰੜਕੇ
ਹਾਲ ਸਾਡਾ ਵੀ ਇਹੀ ਏ
ਬੁੱਝ ਸੋਹਣੀਏਂ ਨੀ, ਮੇਰੇ ਦਿਲ ਵਿੱਚ ਕੀ ਏ?
ਬੁੱਝ ਸੋਹਣੀਏਂ ਨੀ, ਮੇਰੇ ਦਿਲ ਵਿੱਚ ਕੀ ਏ?
Surjit Sandhu'a ਝਾਂਜਰ ਤੇਰੀ ਛਣ-ਛਣ ਪੈਰੀ ਛਣਕੇ
ਲੈ ਚੱਲ ਜਿੱਧਰ ਮਰਜ਼ੀ, ਵੇ ਮੈਂ ਆਈ ਪਟੋਲਾ ਬਣਕੇ
ਵੇ, Surjit Sandhu'a ਝਾਂਜਰ ਤੇਰੀ ਛਣ-ਛਣ ਪੈਰੀ ਛਣਕੇ
ਲੈ ਚੱਲ ਜਿੱਧਰ ਮਰਜ਼ੀ, ਵੇ ਮੈਂ ਆਈ ਪਟੋਲਾ ਬਣਕੇ
ਵੇ ਨਾ ਕਿਸਮਤ ਕਰ ਜਾਏ ਲੋਹੜੇ
ਦੁਨੀਆਂ ਪਾ ਨਾ ਦਵੇ ਵਿਛੋੜੇ
ਜੱਗ ਚੰਦਰੇ ਦਾ ਕੀ ਏ (ਕੀ ਏ)
ਬੁੱਝ ਸੋਹਣਿਆਂ ਵੇ, ਮੇਰੇ ਨੈਣਾ ਵਿੱਚ ਕੀ ਏ?
ਬੁੱਝ ਸੋਹਣਿਆਂ ਵੇ, ਮੇਰੇ ਨੈਣਾ ਵਿੱਚ ਕੀ ਏ?
ਜੰਨਤ ਵਰਗੀਆਂ ਸੋਚਾਂ ਤੇਰੀਆਂ, ਯਾਦ ਸੁਰਗ ਦਾ ਝੂਟਾ
ਦਿਲ ਦੇ ਵੇਹੜੇ ਮਹਿਕ ਰਿਹਾ ਏ ਇਸ਼ਕ ਤੇਰੇ ਦਾ ਬੂਟਾ
ਜੰਨਤ ਵਰਗੀਆਂ ਸੋਚਾਂ ਤੇਰੀਆਂ, ਯਾਦ ਸੁਰਗ ਦਾ ਝੂਟਾ
ਦਿਲ ਦੇ ਵੇਹੜੇ ਮਹਿਕ ਰਿਹਾ ਏ ਇਸ਼ਕ ਤੇਰੇ ਦਾ ਬੂਟਾ
ਸਾਰੇ ਜੱਗ ਨੂੰ ਦਿਲੋਂ ਭੁਲਾ ਕੇ
ਤੈਨੂੰ ਮਰ ਜਾਂ ਸੀਨੇ ਲਾ ਕੇ
ਘੁੱਟ ਸਬਰਾਂ ਦੇ ਪੀ ਵੇ
ਬੁੱਝ ਸੋਹਣੀਏਂ ਨੀ, ਮੇਰੇ ਦਿਲ ਵਿੱਚ ਕੀ ਏ?
ਬੁੱਝ ਸੋਹਣੀਏਂ ਨੀ, ਮੇਰੇ ਦਿਲ ਵਿੱਚ ਕੀ ਏ?
(ਕੀ ਏ?)
(ਕੀ ਏ?)
(ਕੀ ਏ?)
(ਕੀ ਏ?)
You May Also Like
» Chutki [Surjit Bhullar] » Mulaqaat [Surjit Bhullar] » Ki Singha [Surjit Bhullar] » Doli [Surjit Bhullar] » Jori [Surjit Bhullar] » Desi Daaru [Surjit Bhullar] » Laadli [Surjit Bhullar]FAQs for Sohni
Who is singer of Sohni song ?
Singer of Surjit Bhullar.
Who is writer of Sohni song ?
Amarjot wrote this Song.
Who is the music director of Sohni song ?
Sohni is Tuned by Jimmy Gupta, Kaanu.
Which label release Sohni song ?
Sohni is released under the label of T-Series.
Whats the playtime (duration) of Sohni song ?
Playtime of song Sohni is 04:23 minute.
How can I download Sohni song ?
You can download Sohni song via click above download links.