Jori Surjit Bhullar Mp3 Song Download
Get This Song
Play Online
Share This Song
Jori Song Lyrics
ਆਪਣਾ ਜਾ ਲੱਗੀ ਜਾਣੇ ਸਾਰੇਆ ਵਿੱਚੋਂ
ਛਾਟਕੇ ਮੈਂ ਲੱਭਿਆ ਏ ਤਾਰਿਆਂ ਵਿੱਚੋਂ
ਵੇ 21 ਆ ਸਾਲਾ ਚ ਸਚ ਜਾਣੀ ਸੋਹਣਿਆ
ਕੋਈ ਪਹਿਲੀ ਵਾਰੀ ਅੱਖੀਆਂ ਨੂੰ ਜਚੇਆ ਹੋਣੇ
ਤੂੰ ਤਾੰ ਜੱਟਾ ਇਕ ਵਾਰੀ ਮੈਨੂੰ ਤੱਕੇਆ
ਸ਼ੀਸ਼ੇ ਨੂੰ ਮੈਂ 10 ਵਾਰੀ ਤੱਕੇਆ ਹੋਣੇ
ਵੇ ਤੂੰ ਤਾੰ ਜੱਟਾ ਇਕ ਵਾਰੀ ਮੈਨੂੰ ਤੱਕੇਆ
ਸ਼ੀਸ਼ੇ ਨੂੰ ਮੈਂ 10 ਵਾਰੀ ਤੱਕੇਆ ਹੋਣੇ
ਕਰਿਏ ਕਿ ਮਾਂ ਨੇ ਪੁੱਤ ਸੋਹਣਾ ਜੰਮੇ ਏ
ਕੱਢ ਲੈਂਦਾ ਜਾਨ ਅੱਗ ਲਾਉਣਾ ਜੰਮੇ ਏ
ਰੰਗ ਭਾਵੇ ਸਾਂਵਲਾ ਜੱਟਾ ਦੇ ਪੁੱਤ ਦਾ
ਅੱਲੜਾ ਦੇ ਰਾਹਾਂ ਚ ਖਲੋਇਆ ਨੀ ਕਦੇ
ਬਿਨਾਂ ਵੇਖੇ ਜੱਟ ਨੂੰ ਰਕਾਨ ਲੰਘਜੇ
ਜੱਟੀਏ ਅੱਜ ਤੱਕ ਹੋਇਆ ਨੀ ਕਦੇ
ਬਿਨਾਂ ਵੇਖੇ ਜੱਟ ਨੂੰ ਰਕਾਨ ਲੰਘਜੇ
ਜੱਟੀਏ ਅੱਜ ਤੱਕ ਹੋਇਆ ਨੀ ਕਦੇ
ਬਦਲ ਬਦਲ ਸੂਟ ਦੀ ਰਹਿੰਦੀ ਆ
ਤੈਨੂੰ ਕੇਹੜਾ ਰੰਗ ਯਾਰ ਪਸੰਦ ਦੱਸਦੇ
ਮੇਰੇ ਵੱਲੋਂ Full ਜਾਂ ਤਿਆਰੀ ਚੋਭਾਰਾ
ਕਦੋਂ ਚੰਕੋਣੀ ਵੇਹੜੇ ਵਾਂਗ ਦੱਸਦੇ
ਵੱਸੋ ਭਾਰ ਹੋਗੀ ਗੱਲ ਮੇਰੇ ਸੋਹਣਿਆ
ਪਤਾ ਨੀ ਮੈਂ ਕਿੰਨੀ ਵਾਰੀ ਡੱਕੇਆ ਹੋਣੇ
ਤੂੰ ਤਾੰ ਜੱਟਾ ਇਕ ਵਾਰੀ ਮੈਨੂੰ ਤੱਕੇਆ ਸ਼ੀਸ਼ੇ ਨੂੰ ਮੈਂ 10 ਵਾਰੀ ਤੱਕੇਆ ਹੋਣੇ
ਵੇ ਤੂੰ ਤਾੰ ਜੱਟਾ ਇਕ ਵਾਰੀ ਮੈਨੂੰ ਤੱਕੇਆ
ਸ਼ੀਸ਼ੇ ਨੂੰ ਮੈਂ 10 ਵਾਰੀ ਤੱਕੇਆ ਹੋਣੇ
Suitਆਂ ਦੇ Design ਗਬਰੂ ਤੋਂ ਪੁੱਛਦੀ
ਵੇਖੀ ਕਿਤੇ ਨਿੰਦਰਾ ਉਡਾਕੇ ਬੈਠੀ ਨਾ
ਅੱਖਾਂ ਚੋਂ ਉਤਰ ਦਿਲ ਵਿਚ ਰਚਜੂ
ਵੇਖੀ ਕਿਤੇ ਨਜ਼ਰਾਂ ਮਿਲਾਕੇ ਬੈਠੀ ਨਾ
ਸ਼ਾਮ ਨਗਰੀ ਏ Vicky ਦਿਲ ਤੋੜਦੇ
ਕਿਸੇ ਨੂੰ ਵੀ ਦਿਲ ਚ ਪਰੋਇਆ ਨੀ ਕਦੇ
ਬਿਨਾਂ ਵੇਖੇ ਜੱਟ ਨੂੰ ਰਕਾਨ ਲੰਘਜੇ
ਜੱਟੀਏ ਅੱਜ ਤੱਕ ਹੋਇਆ ਨੀ ਕਦੇ
ਬਿਨਾਂ ਵੇਖੇ ਜੱਟ ਨੂੰ ਰਕਾਨ ਲੰਘਜੇ
ਜੱਟੀਏ ਅੱਜ ਤੱਕ ਹੋਇਆ ਨੀ ਕਦੇ
ਵੱਲੀਆਂ ਤੋਂ ਭਾਲ ਸੀ ਜੱਟi ਨੂੰ ਤੇਰੀ ਵੇ
ਅੱਜ ਮੇਰੀ ਮੁੱਕਗੀ ਤਲਾਸ਼ ਸੋਹਣਿਆ
ਤੇਰੇ ਨਾਲ Future Plan ਕਰ ਵਿਆਹ
ਵੇਖੀ ਨਾ ਵੇ ਕਰਦੀ ਨਿਰਾਸ਼ ਸੋਹਣਿਆ
ਪਹਿਲੀ ਵਾਰ ਦਿਲ ਕਿਤੇ ਲਾਉਣਾ ਕੁੜੀ ਨੇ
ਤੂੰ ਤਾੰ ਖੋਰੇ ਕਿੰਨੀਆਂ ਦਾ ਪੱਟੇਆ ਹੋਣੇ
ਤੂੰ ਤਾੰ ਜੱਟਾ ਇਕ ਵਾਰੀ ਮੈਨੂੰ ਤੱਕੇਆ
ਸ਼ੀਸ਼ੇ ਨੂੰ ਮੈਂ 10 ਵਾਰੀ ਤੱਕੇਆ ਹੋਣੇ
ਵੇ ਤੂੰ ਤਾੰ ਜੱਟਾ ਇਕ ਵਾਰੀ ਮੈਨੂੰ ਤੱਕੇਆ
ਸ਼ੀਸ਼ੇ ਨੂੰ ਮੈਂ 10 ਵਾਰੀ ਤੱਕੇਆ ਹੋਣੇ
ਟਾਪ ਦੇ ਹੁਸਨ ਮੁੰਡਾ ਆਇਆ ਤਾਲਦਾ
ਗਬਰੂ ਦੇ Level ਦੀ ਬਣੀ ਨੀ ਕੋਈ
ਭੁੱਲੜਾਂ ਦੇ ਪੁੱਤ ਦੀ Demand ਵੱਡੀ ਆ
ਔਂਦੀ ਨਾ ਪਸੰਦ ਜਾਨੀ ਖਾਣੀ ਨੀ ਕੋਈ
ਕਾਰਦੇ Announce ਤੇਰਾ ਜੱਟ ਅੱਜ ਤੋਂ
ਕਿਸੇ ਦੇ ਖਿਆਲਾ ਵਿੱਚ ਖੋਇਆ ਨੀ ਕਦੇ
ਬਿਨਾਂ ਵੇਖੇ ਜੱਟ ਨੂੰ ਰਕਾਨ ਲੰਘਜੇ
ਜੱਟੀਏ ਅੱਜ ਤੱਕ ਹੋਇਆ ਨੀ ਕਦੇ
ਬਿਨਾਂ ਵੇਖੇ ਜੱਟ ਨੂੰ ਰਕਾਨ ਲੰਘਜੇ
ਜੱਟੀਏ ਅੱਜ ਤੱਕ ਹੋਇਆ ਨੀ ਕਦੇ
You May Also Like
» Doli [Surjit Bhullar] » Ki Singha [Surjit Bhullar] » Mulaqaat [Surjit Bhullar] » Laadli [Surjit Bhullar] » Sohni [Surjit Bhullar] » Desi Daaru [Surjit Bhullar] » Chutki [Surjit Bhullar]FAQs for Jori
Who is singer of Jori song ?
Singer of Surjit Bhullar.
Who is writer of Jori song ?
Surjit Sandhu wrote this Song.
Who is the music director of Jori song ?
Jori is Tuned by Jimmy Gupta, Kaanu.
Which label release Jori song ?
Jori is released under the label of T-Series.
Whats the playtime (duration) of Jori song ?
Playtime of song Jori is 03:53 minute.
How can I download Jori song ?
You can download Jori song via click above download links.