Mulaqaat Surjit Bhullar Mp3 Song Download
Get This Song
Play Online
Share This Song
Mulaqaat Song Lyrics
ਖੁਸ਼ਦਿਲੀ ਦਾ Swag ਬਿੱਲੋ
Mista Baaz Music
ਤੇਰੇ ਕੁੜਤੇ ਦੇ ਨਾਲ Matching
ਚੁੰਨੀ ਲੱਭਦੀ ਪਈ ਆ
ਭਾਭੀ ਤੋਂ ਪੁੱਛਿਆ ਵਾਰ ਵਾਰ
ਕਿੰਝ ਲੱਗਦੀ ਪਈ ਆ
ਹਾਏ ਬੇਸਬਰਾਂ ਦਾ ਸਭਰ ਪਰਖਦੀ
ਦੀਦ ਤੇਰੇ ਲਈ ਨਜ਼ਰ ਤਰਸਦੀ
ਘਰੈ ਕੀ ਕਹਿ ਕੇ ਆਵਾਂ
ਬਹਾਨਾ ਲੱਭ ਤਾ ਲੈਣ ਦੇ
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
ਤੂੰ ਜੀ ਜੀ ਕਰਿਆ ਏ ਜਿਸ ਦਿਨ ਤੋਂ ਹਾਏ
ਮੇਰਾ ਵੀ ਨਹੀਂ ਜੀ ਲੱਗਦਾ
ਪੁੱਛਦੀ ਏ Bestfriend ਮੇਰੀ
ਤੇਰਾ ਬਿੱਟੂ ਚੀਮਾ ਕੀ ਲੱਗਦਾ
ਕੱਖਾ ਥੱਲੇ ਅੱਗ ਲੁਕੀ
ਧੁਣੀ ਮੱਗ ਤਾ ਲੈਣ ਦੇ (ਮੱਗ ਤਾ ਲੈਣ ਦੇ)
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
ਤੂੰ ਬਹੁਤਾ ਫੋਨ ਨਾ ਕਰ ਅੜਿਆ
ਤੇਰੇ ਕੋਲ ਹੋਊਗੀ ਦੋ ਵਜੇ
ਮੈਂ ਓਹ ਵੀ ਜਿੱਦ ਅੱਜ ਕਰ ਲੈਣੀ
ਪਹਿਲਾਂ ਨਹੀਂ ਕੀਤੀ ਜੋ ਕਦੇ
ਹਾਏ ਨਵੀਂ ਨਵੀਂ ਆ ਇਸ਼ਕੇ ਦੇ
ਸਿਖ ਚੱਜ ਤਾ ਲੈਣ ਦੇ
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
ਤੂੰ ਦਿਲ ਵਿੱਚ ਉਤਰੀ ਐਦਾਂ ਨੀ
ਜਿਵੇਂ ਪਰੀ ਪਰਬਤੋਂ ਉਤਰੀ ਏ
ਜੇ ਮੈਂ ਨਾ ਮਿਲੀ ਤੇ ਆਖੇਗਾ
ਜੱਟੀ ਵਾਅਦਾ ਕਰਕੇ ਮੁਕਰੀ ਏ
ਨੈਣਾ ਚ ਡੁਬਿਆ ਨੂੰ ਕਿਨਾਰੇ
ਲੱਗ ਤਾ ਲੈਣ ਦੇ
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
ਅੱਜ ਪਹਿਲੀ ਆ ਮੁਲਾਕਾਤ
ਕੁੜੀ ਨੂੰ ਬਣ ਫੱਬ ਤਾ ਲੈਣ ਦੇ (ਫੱਬ ਤਾ ਲੈਣ ਦੇ)
You May Also Like
» Desi Daaru [Surjit Bhullar] » Chutki [Surjit Bhullar] » Jori [Surjit Bhullar] » Doli [Surjit Bhullar] » Laadli [Surjit Bhullar] » Sohni [Surjit Bhullar] » Ki Singha [Surjit Bhullar]FAQs for Mulaqaat
Who is singer of Mulaqaat song ?
Singer of Surjit Bhullar.
Who is writer of Mulaqaat song ?
Kattar Siriyewala wrote this Song.
Who is the music director of Mulaqaat song ?
Mulaqaat is Tuned by Jimmy Gupta, Kaanu.
Which label release Mulaqaat song ?
Mulaqaat is released under the label of T-Series.
Whats the playtime (duration) of Mulaqaat song ?
Playtime of song Mulaqaat is 05:58 minute.
How can I download Mulaqaat song ?
You can download Mulaqaat song via click above download links.