Sohni Sunakhi Korala Maan Mp3 Song Download
Get This Song
Play Online
Share This Song
Sohni Sunakhi Song Lyrics
Youngstarr Pop Boy Yeah Yeah Yeah
ਓ ਨਿੱਕੀ ਜਿਹੀ ਗੱਲ ਨੂੰ ਤੂੰ ਵੱਡੀ ਕਰ ਦਿੰਨੀ ਐ
Change ਕਰੇ ਯਾਰ ਜਿਵੇਂ ਗੱਡੀ ਕਰ ਦਿੰਨੀ ਐ
ਰੀਝਾ ਮੇਰੀਆਂ ਦਾ ਭਾਲ ਭਾਲ ਕਰ ਦਿੰਨੀ ਐ
ਦਿੰਦੀ ਨੀ ਜਵਾਬ ਕਈ ਸਵਾਲ ਕਰ ਦਿੰਨੀ ਐ
ਓ ਕੀਤਾ ਕਰਿਆ ਨੀ ਸਭ ਮੂਹਰੇ ਆਉਣਾ ਐ
ਭਾਵੇਂ ਯਾਰੀ ਦੀਆਂ ਕਦਰਾਂ ਅੱਜ ਨੀ ਤੈਨੂੰ
ਸੋਹਣੀ ਤੇ ਸੁਨੱਖੀ ਐ ਤੂੰ ਰੱਜ ਕੇ ਕੁੜੇ
ਪਰ ਯਾਰੀ ਰੱਖਣੇ ਦਾ ਚੱਜ ਨੀ ਤੈਨੂੰ
ਸੋਹਣੀ ਤੇ ਸੁਨੱਖੀ ਐ ਤੂੰ ਰੱਜ ਕੇ ਕੁੜੇ
ਪਰ ਯਾਰੀ ਰੱਖਣੇ ਦਾ ਚੱਜ ਨੀ ਤੈਨੂੰ
ਜਜ਼ਬਾਤਾਂ ਨਾਲ ਖੇਡੇ ਦਿਲ ਬਚਾ ਕਰ ਲੈਣਾ ਐ
ਜ਼ਬਾਨ ਤੇਰੀ ਕੱਚੀ ਕਾਲ ਕੱਚਾ ਕਰ ਲੈਣਾ ਐ
ਡ੍ਰਾਮੇ ਕਰ ਜਾਕੇ ਰੋਲ ਅੱਛਾ ਕਰ ਲੈਣਾ ਐ
ਹਰ ਵਾਰੀ ਪਿਆਰ ਕਿਵੇਂ ਸੱਚਾ ਕਰ ਲੈਣਾ ਐ
ਵੇ ਗੱਲਾ ਗੱਲਾਂ ਬਹੁਤੀਆਂ ਤੂੰ ਕਰ ਲੈਣਾ ਐ
ਜ਼ਿੰਮੇਵਾਰੀ ਇਸ਼ਕ ਦੀ ਚੱਕੀ ਨੀ ਗਈ
ਜੱਟੀ ਸੀ ਮੈਂ ਚੜ੍ਹਦੀ ਸਵੇਰ ਵਰਗੀ
ਤੇਥੋਂ ਵੀ ਤਾਂ ਸਾਂਭ ਸਾਂਭ ਰੱਖੀ ਨੀ ਗਈ
ਜੱਟੀ ਸੀ ਮੈਂ ਚੜ੍ਹਦੀ ਸਵੇਰ ਵਰਗੀ
ਤੇਥੋਂ ਵੀ ਤਾਂ ਸਾਂਭ ਸਾਂਭ ਰੱਖੀ ਨੀ ਗਈ
ਓ ਤੇਰੇ ਮਾਰੇ ਰਹੇ ਅਸੀਂ ਫਾਈਟਾਂ ਵਿੱਚ ਗੋਰੀਏ
ਨਿੱਤ ਨਵਾਂ ਰੱਖਦੀ ਤੂੰ ਚੈੱਟਾਂ ਵਿੱਚ ਗੋਰੀਏ
ਨਹਿਰਾ ਲੱਗੂ ਫਿਰ ਤੈਨੂੰ ਲਾਈਟਾਂ ਵਿੱਚ ਗੋਰੀਏ
ਠੰਡ ਹੁੰਦੀ ਐ ਮੰਡੀਰ ਤੇ ਫਲਾਈਟਾਂ ਵਿੱਚ ਗੋਰੀਏ
ਓ ਹੋਗੀ ਜੇ ਕੋਈ ਗੱਲ ਐ ਦੇਖਣੇ ਨਈਂ
ਅੱਜ ਦਿੰਦੇ ਨੀ ਸਲਾਹ ਭੱਜ ਭੱਜ ਨੀ ਤੈਨੂੰ
ਸੋਹਣੀ ਤੇ ਸੁਨੱਖੀ ਐ ਤੂੰ ਰੱਜ ਕੇ ਕੁੜੇ
ਪਰ ਯਾਰੀ ਰੱਖਣੇ ਦਾ ਚੱਜ ਨੀ ਤੈਨੂੰ
ਸੋਹਣੀ ਤੇ ਸੁਨੱਖੀ ਐ ਤੂੰ ਰੱਜ ਕੇ ਕੁੜੇ
ਪਰ ਯਾਰੀ ਰੱਖਣੇ ਦਾ ਚੱਜ ਨੀ ਤੈਨੂੰ
ਦਿਨ ਰਾਤ ਮੇਰੇ ਤੇ ਦੁਪਹਿਰਾ ਵਿੱਚ ਬੋਲਦਾ
ਮੇਰੀਆਂ ਦੁਆਵਾਂ ਤੇ ਤੂੰ ਖੈਰਾਂ ਵਿੱਚ ਬੋਲਦਾ
ਓ ਜਿਵੇਂ ਤੇਰਾ ਨਾਮ ਸੀ ਵੇ ਸਹਿਰਾਂ ਵਿੱਚ ਬੋਲਦਾ
ਅੱਧ ਨਾਲੋਂ ਵੱਧ ਵੇ ਤੂੰ ਗੈਰਾਂ ਵਿੱਚ ਬੋਲਦਾ
ਹੋ ਮੈਂ ਵੀ ਸਖੀਆਂ 'ਚ ਸੀਗੀ ਲਸ਼ਕੋਰਾ ਮਾਰਦੀ
ਅੱਖ ਤੇਰੇ ਕੋਲੋ ਜੱਟਾ ਤੱਕੀ ਨੀ ਗਈ
ਜੱਟੀ ਸੀ ਮੈਂ ਚੜ੍ਹਦੀ ਸਵੇਰ ਵਰਗੀ
ਤੇਥੋਂ ਵੀ ਤਾਂ ਸਾਂਭ ਸਾਂਭ ਰੱਖੀ ਨੀ ਗਈ
ਵੇ ਜੱਟੀ ਸੀ ਮੈਂ ਚੜ੍ਹਦੀ ਸਵੇਰ ਵਰਗੀ
ਤੇਥੋਂ ਵੀ ਤਾਂ ਸਾਂਭ ਸਾਂਭ ਰੱਖੀ ਨੀ ਗਈ
ਓ ਕਿਹੜੇ ਕਿਹੜੇ ਦੱਸ ਨੀ ਤੂੰ ਖ਼ਵਾਬ ਲਈ ਫਿਰਦੀ
ਅੱਧੇ ਸਹਿਰੋ ਕੋਲੋਂ ਨੀ ਗੁਲਾਬ ਲਈ ਫਿਰਦੀ
ਸਾਨੂੰ ਵੀ ਤਾਂ ਦੱਸ ਕਿਹੜਾ ਸਾਬ ਲਈ ਫਿਰਦੀ
ਜੇਹੜਾ ਨਿੱਤ ਮੁਖ ਤੇ ਨਕਾਬ ਲਈ ਫਿਰਦੀ
ਓ ਜ਼ਿੰਦਗੀ 'ਚ ਜਦੋਂ ਕੁੜੇ ਕਮੀ ਨੀ ਕੋਈ
ਫਿਰ ਵੀ ਰਕਾਨੇ ਕਾਹਤੋਂ ਰੱਜ ਨੀ ਤੈਨੂੰ
ਸੋਹਣੀ ਤੇ ਸੁਨੱਖੀ ਐ ਤੂੰ ਰੱਜ ਕੇ ਕੁੜੇ
ਪਰ ਯਾਰੀ ਰੱਖਣੇ ਦਾ ਚੱਜ ਨੀ ਤੈਨੂੰ
ਸੋਹਣੀ ਤੇ ਸੁਨੱਖੀ ਐ ਤੂੰ ਰੱਜ ਕੇ ਕੁੜੇ
ਪਰ ਯਾਰੀ ਰੱਖਣੇ ਦਾ ਚੱਜ ਨੀ ਤੈਨੂੰ
ਗੱਲੀ ਬਾਤੀ ਐਵੇਂ ਵੇ ਮਹਾਨ ਹੋਇਆ ਫਿਰਦਾ
ਦਿੰਦਾ ਐ ਸਲਾਹ ਵਿਧਵਾਨ ਹੋਇਆ ਫਿਰਦਾ
ਹੋ ਤੀਰਾਂ ਬਿਨਾ ਹੁੰਦਾ ਜੋ ਕਮਾਨ ਹੋਇਆ ਫਿਰਦਾ
ਐਦਾ ਕੀ ਕੋਰਲਾ ਮਾਣ ਹੋਇਆ ਫਿਰਦਾ
ਵੇ ਝੰਡ ਹੇਠਾਂ ਟੁੱਟ ਗਈਆਂ ਯਾਰੀਆਂ ਜੱਟਾ
ਦਾਨਾਬਾਦ ਮਿਰਜ਼ੇ ਜੀ ਬੱਕੀ ਨੀ ਗਈ
ਜੱਟੀ ਸੀ ਮੈਂ ਚੜ੍ਹਦੀ ਸਵੇਰ ਵਰਗੀ
ਤੇਥੋਂ ਵੀ ਤਾਂ ਸਾਂਭ ਸਾਂਭ ਰੱਖੀ ਨੀ ਗਈ
ਸੋਹਣੀ ਤੇ ਸੁਨੱਖੀ ਐ ਤੂੰ ਰੱਜ ਕੇ ਕੁੜੇ
ਪਰ ਯਾਰੀ ਰੱਖਣੇ ਦਾ ਚੱਜ ਨੀ ਤੈਨੂੰ
ਜੱਟੀ ਸੀ ਮੈਂ ਚੜ੍ਹਦੀ ਸਵੇਰ ਵਰਗੀ
ਤੇਥੋਂ ਵੀ ਤਾਂ ਸਾਂਭ ਸਾਂਭ ਰੱਖੀ ਨੀ ਗਈ
ਸੋਹਣੀ ਤੇ ਸੁਨੱਖੀ ਐ ਤੂੰ ਰੱਜ ਕੇ ਕੁੜੇ
ਪਰ ਯਾਰੀ ਰੱਖਣੇ ਦਾ ਚੱਜ ਨੀ ਤੈਨੂੰ
You May Also Like
» Gadaar [Korala Maan] » Banda Banja [Korala Maan] » An Artist [Korala Maan] » Kabza [Korala Maan] » Gidhe di Class [Korala Maan] » Mangni [Korala Maan]FAQs for Sohni Sunakhi
Who is singer of Sohni Sunakhi song ?
Singer of Korala Maan.
Who is writer of Sohni Sunakhi song ?
Korala Maan wrote this Song.
Who is the music director of Sohni Sunakhi song ?
Sohni Sunakhi is Tuned by Youngstarr Pop Boy.
Which label release Sohni Sunakhi song ?
Sohni Sunakhi is released under the label of Korala Maan Music.
Whats the playtime (duration) of Sohni Sunakhi song ?
Playtime of song Sohni Sunakhi is 03:52 minute.
How can I download Sohni Sunakhi song ?
You can download Sohni Sunakhi song via click above download links.