Mangni Korala Maan Mp3 Song Download
Get This Song
Play Online
Share This Song
Mangni Song Lyrics
ਤੂੰ ਫਿਰਦੀ ਸੀ ਉੱਡੀ ਨੀ ਬਗਾਣੇ ਕੁੜੇ ਖੰਭਾ ਨਾਲ
ਚਿੱਬੜਾਂ ਨਾ ਨੂੰ ਮੇਡ ਦੀ ਸੀ ਮਿੱਤਰਾਂ ਦੇ ਅੰਬਾ ਨਾਲ
ਤੂੰ ਫਿਰਦੀ ਸੀ ਉੱਡੀ ਨੀ ਬਗਾਣੇ ਕੁੜੇ ਖੰਭਾ ਨਾਲ
ਚਿੱਬੜਾਂ ਨਾ ਨੂੰ ਮੇਡ ਦੀ ਸੀ ਮਿੱਤਰਾਂ ਦੇ ਅੰਬਾ ਨਾਲ
ਤੇਰੇ ਦਰਾਂ ਚ ਨੀ ਲਲਕਰੇ ਮਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਚੱਕ ਮੰਗਣੀ ਕੱਲ ਮੰਗਣੀ ਕਰਾ ਲਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਕੱਲ ਮੰਗਣੀ ਕਰਾ ਲਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਧੂਲ ਚਾੜ ਦੇਖੀ ਧੂੜ ਫੁੱਲਾਂ ਵਾਲੀ ਕਾਰ ਦੀ
ਸੂਰਜ ਤੋਂ ਵੱਧ ਲਿਸ਼ਕੋਰ ਪੈਣੀ ਨਾਰ ਦੀ
ਤੇਰੇ ਸਾਲੇ ਦੇਖੀ ਹਿੱਕ ਕਿੰਨੇਆਂ ਦੀ ਮਚਦੀ
ਜਾਊਗੀ ਬਾਰਾਤ ਮੂਹਰੇ ਹੋ ਹੋ ਕੇ ਨਚਦੀ
ਕਿਸੇ ਹੋਰ ‘ਤੇ ਚੜ੍ਹਾਈ ਹੁਣ ਪਾਰੇ
ਨੀ ਮਿੱਤਰਾਂ ਨੇ
ਕਲ ਮੰਗਣੀ
ਕੱਲ ਮੰਗਣੀ ਕਰਾ ਲਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਕੱਲ ਮੰਗਣੀ ਕਰਾ ਲਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਹੋ ਸੱਪ ਵਾਂਗੂ ਮੇਲ੍ਹਗੀ ਮੰਡੀਰ ਹੋਊ ਵੱਟ ਨੀ
ਕਾਰਡ ਤੈਨੂੰ ਭੇਜਣਾ ਮੈਂ ਗਗਨ ਦੇ ਹਥ ਨੀ
ਓ ਲਟੈਣ ਜਿੱਡੇ ਇਸ਼ਕ ‘ਚ ਫ਼ਾਕਡਾ ਹੀ ਰਹਿ ਗਈ ਆ
ਤੂਰ ਗਿਆ ਮਾਣ ਪਿੱਛੇ ਆਕੜਾ ਹੀ ਰਹਿ ਗਈ ਆ
ਕਿਸੇ ਹੋਰ ਤੋ ਤੁੜਾਈ ਹੁਣ ਤਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਕੱਲ ਮੰਗਣੀ ਕਰਾ ਲਾਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਮੰਗਣੀ ਕਰਾ ਲਾਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਹੋ ਹੋਜੀ ਕਿਸੇ ਹੋਰ ਦੀ ਮੈ ਹੋਇਆ ਕਿਸੇ ਹੋਰ ਦਾ
ਤੋਰ ਆਲਾ ਹੁਣ ਤੇਰੀ ਗੱਲ ਵੀ ਨੀ ਤੋਰ ਦਾ
ਤੇਰੀ ਹੋਈ ਸ਼ਾਮ ਓਦੇ ਸਾਡੇ ਹੋਏ ਤੜਕੇ
ਫੋਟੋਆਂ ਤੇ ਖਤ ਕੁੜੇ ਲੇਜੀ ਆਪੇ ਫੜਕੇ
ਲੇਜੀ ਜਿਥੇ ਭਾਵੇਂ ਸਾਡੇ ਹੁਣ ਹਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਕੱਲ ਮੰਗਣੀ ਕਰਾ ਲਾਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਮੰਗਣੀ ਕਰਾ ਲਾਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
ਮੰਗਣੀ ਕਰਾ ਲਾਈ ਨਾਰੇ
ਨੀ ਮਿੱਤਰਾਂ ਨੇ ਤੇਥੋਂ ਅੱਕ ਕੇ
You May Also Like
» Gadaar [Korala Maan] » Kabza [Korala Maan] » Gidhe di Class [Korala Maan] » Banda Banja [Korala Maan] » An Artist [Korala Maan] » Sohni Sunakhi [Korala Maan]FAQs for Mangni
Who is singer of Mangni song ?
Singer of Korala Maan.
Who is writer of Mangni song ?
Korala Maan wrote this Song.
Who is the music director of Mangni song ?
Mangni is Tuned by Youngstarr Pop Boy.
Which label release Mangni song ?
Mangni is released under the label of Korala Maan Music.
Whats the playtime (duration) of Mangni song ?
Playtime of song Mangni is 02:45 minute.
How can I download Mangni song ?
You can download Mangni song via click above download links.