Gadaar Korala Maan Mp3 Song Download
Get This Song
Play Online
Share This Song
Gadaar Song Lyrics
ਬੋਲ ਬੋਲਾ ਵਿਚ ਬੋਲ ਦੇਸੀ ਪੀੜਾ ਬਣ ਕੇ
ਫਿਰ ਖਾਣ ਮੈਂਨੂੰ ਆ ਗਏ ਨੀ ਕਤੀੜਾ ਬਣ ਕੇ
ਬੋਲ ਬੋਲਾ ਵਿਚ ਬੋਲ ਦੇਸੀ ਪੀੜਾ ਬਣ ਕੇ
ਫਿਰ ਖਾਣ ਮੈਂਨੂੰ ਆ ਗਏ ਨੀ ਕਤੀੜਾ ਬਣ ਕੇ
ਜਿਨਾ ਜਿਨਾ ਪਿੱਠ ਤੇ ਚਲਾਈਆਂ ਛੁਰੀਆਂ
ਗੈਰ ਇਕ ਵੀ ਨਹੀਂ ਸਾਰੇ ਮੇਰੇ ਯਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਜਦ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਜਦ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਜਦ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਲਾਜ ਦੇ ਚਾ ਕਠੇ ਪੀਤੇ ਨਾ ਕਪਾ ਦੀ ਰੱਖੀ
ਰੂਪ ਬੰਦੇ ਦਾ ਤੇ ਜਾਤ ਇਹਨਾਂ ਸਪਾ ਦੀ ਰੱਖੀ
ਜੀਭ ਹੀ ਹਿਲਾਉਣੀ ਕੇਹੜਾ ਜੋਰ ਲਗਦੇ
ਕੋਲ ਇਹਨਾਂ ਪੰਡ ਕੁੜੇ ਗੱਪਾਂ ਦੀ ਰੱਖੀ
ਵੇਹੜੇ ਵਿੱਚ ਪੱਲੀਆਂ ਵਿਛਾ ਕੇ ਜਾਂਦੀ ਹੈ
ਮਨਾ ਵਿੱਚ ਜਦੋ ਕੁੜੇ ਖ਼ਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਜਦੋ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਜਦੋ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਹੋਰ ਨੀ ਪਤਾ ਖੌਰੇ ਕੀ ਮਿਲਦਾ
ਇਨਾ ਮੁਹ ਬਸ ਜੀ ਜੀ ਮਿਲਦਾ
ਪਤਾ ਨਹੀਂ ਕਿਹੋ ਜੇਹਾ Trend ਆ ਗਿਆ
ਯਾਰੀ ਵਿੱਚ ਦੋਗਲਾ Free ਮਿਲਦਾ
ਜਿਓਂਦੇ ਜੀ ਦਿੱਤਾ ਨਾ ਫੂਕ ਜੱਟ ਨੂੰ
ਅੱਜ ਮੋਢਿਆਂ ਤੇ ਲੈ ਕੇ ਜੇ ਚਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਜਦ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਜਦੋ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਜਦੋ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਮੇਰੀ ਸੋਚ ਸੋਚ ਗੱਲਾਂ ਰੂਪ ਪਿੱਟੇ ਗੋਰੀਆਂ
ਕਾਲੇ ਗਲ ਚਮ ਦੇ ਆ ਚਿੱਟੇ ਗੋਰੀਆਂ
ਬੋਤਲਾਂ ਦਾ ਪਾਣੀ ਪਾ ਡੋਲੂ ਵਿੱਚਨੀ
ਫਿਰ ਇਹ ਮਾਰ ਦੇ ਛੱਟੇ ਗੋਰੀਆਂ
ਬੋਲ ਨਹੀਂ ਬੇਬੇ ਪਰ ਡਰ ਹੋਣੀ
ਕਰ ਜਦੋਂ ਅੱਜ ਕਲ ਕਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਨੀ ਜਦੋ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
ਨੀ ਜਦੋ ਨਾਲ ਦੇ ਕਰੀਬੀ ਹੀ ਗਦਾਰ ਨਿਕਲੇ
ਚੰਗਾ ਭਲਾ ਖੜਾ ਜੱਟ ਲਾਸ਼ ਹੋ ਗਿਆ
You May Also Like
» Gidhe di Class [Korala Maan] » Kabza [Korala Maan] » Banda Banja [Korala Maan] » An Artist [Korala Maan] » Mangni [Korala Maan] » Sohni Sunakhi [Korala Maan]FAQs for Gadaar
Who is singer of Gadaar song ?
Singer of Korala Maan.
Who is writer of Gadaar song ?
Korala Maan wrote this Song.
Who is the music director of Gadaar song ?
Gadaar is Tuned by Youngstarr Pop Boy.
Which label release Gadaar song ?
Gadaar is released under the label of Korala Maan Music.
Whats the playtime (duration) of Gadaar song ?
Playtime of song Gadaar is 03:13 minute.
How can I download Gadaar song ?
You can download Gadaar song via click above download links.