Sohal Bunny Johal Mp3 Song Download
Get This Song
Play Online
Share This Song
Sohal Song Lyrics
ਹਾਰ ਤੇ ਸ਼੍ਰਿੰਗਾਰ ਬਿੱਲੋ ਬਣੇ ਤੇਰੇ ਵਾਸਤੇ
ਚੰਨ ਤੈਨੂੰ ਟੱਕਰੂਗਾ ਬੈਠਾ ਏਸੇ ਆਸ ਤੇ
ਤੀਖੇ ਤੀਖੇ ਨੱਕ ਤੇ ਹਾਏ ਕੋਕਾ ਕਰੇ ਕਹਿਰ ਨੀ
ਜ਼ੁਲਫਾਂ ਨੂੰ ਖੋਲੀ ਬੜੀ ਮੱਛਰੀ ਦੁਪਹਿਰ ਨੀ
ਕੇ ਸਾਡੇ ਨਾਲ ਹੱਸ ਹੱਸ ਗੱਲਾਂ ਕਰਦੀ (ਹੋ ਓ)
ਤੈਨੂੰ ਵੀ ਪਸੰਦ ਝੋਲ ਮੋਲ ਮੇਰੇ
ਨੀ ਹੱਥ ਕਿੰਨੇ ਸੋਹਲ ਤੇਰੇ ਮਿੱਠੇ ਮਿੱਠੇ ਬੋਲ ਤੇਰੇ (ਹੋ ਓ)
ਕੇ ਦਿਲ ਕਰੇ ਬੈਠਾ ਰਵਾ ਮੈਂ ਸਾਰਾ ਦਿਨ ਕੋਲ ਤੇਰੇ
ਨੀ ਹੱਥ ਕਿੰਨੇ ਸੋਹਲ ਤੇਰੇ ਮਿੱਠੇ ਮਿੱਠੇ ਬੋਲ ਤੇਰੇ (ਹੋ ਓ)
ਕੇ ਦਿਲ ਕਰੇ ਬੈਠਾ ਰਵਾ ਮੈਂ ਸਾਰਾ ਦਿਨ ਕੋਲ ਤੇਰੇ (ਹੋ ਓ)
ਤੇਰੇ ਨਾਲ ਜਿੰਨੀਆ ਵੀ ਘੜੀਆਂ ਨੇ ਲੰਘ ਰਹੀਆਂ
ਦਿਨ ਦਾ ਨਹੀਂ ਪਤਾ ਲਗਾ ਕਿਹੜੇ ਵੇਲੇ ਸ਼ਮਾਂ ਪਈਆਂ
ਜ਼ਿੰਦਗੀ ਦਾ ਸਾਥ ਰੱਖੀ ਮੁੱਕਰਾਂ ਤਾਂ ਮਰ ਜਾਵਾਂ
ਜੋਹਲ ਬਸ ਤੇਰਾ ਜਿੰਦ ਤੇਰੇ ਨਾਲ ਵੇ ਕਰ ਜਾਵਾਂ
ਹੋ ਰੱਬ ਨੇ ਮਿਲਾਇਆ ਤੇਰੇ ਨਾਲ ਜਦੋਂ ਦਾ
ਸੱਚੀ ਦੱਸਾਂ ਦਿੱਤੇ ਭਾਗ ਖੋਲ ਮੇਰੇ
ਨੀ ਹੱਥ ਕਿੰਨੇ ਸੋਹਲ ਤੇਰੇ ਮਿੱਠੇ ਮਿੱਠੇ ਬੋਲ ਤੇਰੇ (ਹੋ ਓ)
ਕੇ ਦਿਲ ਕਰੇ ਬੈਠਾ ਰਵਾ ਮੈਂ ਸਾਰਾ ਦਿਨ ਕੋਲ ਤੇਰੇ
All I Ever Wanted Was You
All I Ever Wanted
All I Ever Wanted
All I Ever Wanted Was You
ਕੌਣ ਕਹਿੰਦਾ ਪਰੀਆਂ ਦਾ ਦੇਸ਼ ਕਿਤੇ ਹੋਰ ਵੱਸੇ
ਇੱਕ ਪਰੀ ਮੂਰੇ ਬੈਠੀ Coffee ਪੀਵੇ ਨਾਲੇ ਹੰਸੇ
ਕੌਣ ਕਹਿੰਦਾ ਇੱਕੋ ਝੱਕ ਵੇਖਿਆਂ ਨਹੀਂ ਜਾਂਦਾ ਐਨਾ
ਕਿੱਦਾ ਸੋਹਣਾ ਹੋ ਸਕਦਾ ਕਿਸੇ ਦਾ ਹਾਸਾ ਐਨਾ
ਕੇ ਐਵੇਂ ਲੋਕੀ ਕਰਦੇ ਤਾਰੀਫ਼ਾਂ ਉਹਦੀਆਂ
ਮੂਰੇ ਦੱਸ ਕੀ ਹੈ ਕਸੌਲ ਤੇਰੇ
ਨੀ ਹੱਥ ਕਿੰਨੇ ਸੋਹਲ ਤੇਰੇ ਮਿੱਠੇ ਮਿੱਠੇ ਬੋਲ ਤੇਰੇ (ਹੋ ਓ)
ਕੇ ਦਿਲ ਕਰੇ ਬੈਠਾ ਰਵਾ ਮੈਂ ਸਾਰਾ ਦਿਨ ਕੋਲ ਤੇਰੇ
ਨੀ ਹੱਥ ਕਿੰਨੇ ਸੋਹਲ ਤੇਰੇ ਮਿੱਠੇ ਮਿੱਠੇ ਬੋਲ ਤੇਰੇ (ਹੋ ਓ)
ਕੇ ਦਿਲ ਕਰੇ ਬੈਠਾ ਰਵਾ ਮੈਂ ਸਾਰਾ ਦਿਨ ਕੋਲ ਤੇਰੇ
ਵਗਦੀ ਹਵਾ ਜੇ ਤੇਰੇ ਮੱਥੇ ਨਾਲ Touch ਹੋ ਜੇ
ਡਿੱਗਦਾ ਪਸੀਨਾ ਤੇਰਾ ਧਰਤੀ ਤੇ ਕੱਚ ਹੋ ਜੇ
ਕੀ ਲੈਣਾ ਆਪਾ ਦੱਸ ਟੁੱਟਦੇ ਆ ਤਾਰਿਆਂ ਤੋਂ
ਗੱਲਵਕੜੀ 'ਚ ਚੰਨ ਵਰਗੀ ਜੇ ਵੱਸ ਹੋ ਜੇ
ਮੰਨਿਆ ਕੇ ਸਾਹਾਂ ਦੀ ਆ ਖੇਡ ਸੱਜਣਾ
ਸਾਹਾਂ ਤੋਂ ਵੀ ਨੇੜੇ ਹੋਜੂ ਜੋਹਲ ਤੇਰੇ
ਨੀ ਹੱਥ ਕਿੰਨੇ ਸੋਹਲ ਤੇਰੇ ਮਿੱਠੇ ਮਿੱਠੇ ਬੋਲ ਤੇਰੇ (ਹੋ ਓ)
ਕੇ ਦਿਲ ਕਰੇ ਬੈਠਾ ਰਵਾ ਮੈਂ ਸਾਰਾ ਦਿਨ ਕੋਲ ਤੇਰੇ
ਨੀ ਹੱਥ ਕਿੰਨੇ ਸੋਹਲ ਤੇਰੇ ਮਿੱਠੇ ਮਿੱਠੇ ਬੋਲ ਤੇਰੇ
ਕੇ ਦਿਲ ਕਰੇ ਬੈਠਾ ਰਵਾ ਮੈਂ ਸਾਰਾ ਦਿਨ ਕੋਲ ਤੇਰੇ
You May Also Like
» Pyar Vyar [Bunny Johal] » Sang [Bunny Johal] » Muffler [Bunny Johal]FAQs for Sohal
Who is singer of Sohal song ?
Singer of Bunny Johal.
Who is writer of Sohal song ?
Bunny Johal wrote this Song.
Who is the music director of Sohal song ?
Sohal is Tuned by Honey Dhillon.
Which label release Sohal song ?
Sohal is released under the label of C Town.
Whats the playtime (duration) of Sohal song ?
Playtime of song Sohal is 03:36 minute.
How can I download Sohal song ?
You can download Sohal song via click above download links.