Muffler Bunny Johal Mp3 Song Download
Get This Song
Play Online
Share This Song
Muffler Song Lyrics
ਨਵੀਆਂ-ਨਵੀਆਂ ਲੱਗੀਆਂ ਹੀ ਸੀ
ਲੱਗੀਆਂ ਕਾਹਦੀਆਂ ਠੱਗੀਆਂ ਹੀ ਸੀ
ਮਿੱਤਰਾਂ ਨੀ ਕਦੇ ਗੌਲੀ ਨਹੀਂ ਗੱਲ ਗਰਮ ਹਵਾਵਾਂ ਵਗੀਆਂ ਵੀ ਸੀ
ਐਨਾ ਦਿਲ ਦੇ ਨੇੜੇ ਜਿਹੜੇ ਪਤਾ ਨੀ ਕਿੱਦਾਂ ਡੰਗ ਜਾਂਦੇ ਨੇ
ਹੁਣ ਸਾਡੇ ਹੀ ਦਿੱਤੇ ਮਫ਼ਲਰ ਓਹਲੇ ਮੂੰਹ ਲੁਕਾਕੇ ਲੰਗ ਜਾਂਦੇ ਨੇ
ਸਾਡੇ ਹੀ ਦਿੱਤੇ ਮਫ਼ਲਰ ਓਹਲੇ ਮੂੰਹ ਲੁਕਾਕੇ ਲੰਗ ਜਾਂਦੇ ਨੇ
ਮੂੰਹ ਲੁਕਾਕੇ ਲੰਗ ਜਾਂਦੇ ਨੇ
ਹੋ ਨਜ਼ਰਾਂ ਕਿੱਥੋਂ ਮਿਲਣੋਂ ਰਹਿੰਦੀਆਂ
ਇਹਨਾਂ ਵਿੱਚ ਬੜੀ ਚੂ-ਚਲਾਕੀ
ਸਾਂਭ ਕੇ ਰੱਖੀਏ ਫੇਰ ਵੀ ਇਹਨਾਂ ਨੈਣਾ ਦੀ ਬੜੀ ਔਖੀ ਰਾਖੀ
ਐਨੇ ਸ਼ਾਤਿਰ ਲੋਕ ਪਤਾ ਨੀ ਪਹਿਲਾਂ ਕਿੱਦਾਂ ਸੰਗ ਜਾਂਦੇ ਨੇ
ਸਾਡੇ ਹੀ ਦਿੱਤੇ ਮਫ਼ਲਰ ਓਹਲੇ ਮੂੰਹ ਲੁਕਾਕੇ ਲੰਗ ਜਾਂਦੇ ਨੇ
ਸਾਡੇ ਹੀ ਦਿੱਤੇ ਮਫ਼ਲਰ ਓਹਲੇ ਮੂੰਹ ਲੁਕਾਕੇ ਲੰਗ ਜਾਂਦੇ ਨੇ
ਮੂੰਹ ਲੁਕਾਕੇ ਲੰਗ ਜਾਂਦੇ ਨੇ
ਹੋ ਜਿਦਾਂ ਤਿਲਕੇ ਬਰਫ਼ ਚੋਟੀ ਤੌ
ਓਦਾਂ ਹੀ ਤਿਲਕੀ ਤੂੰ ਗੈਰਾਂ ਤੇ
ਬਾਹ ਨੀ ਮੁੱਕਰ ਜਾਣ ਵਾਲੀਏ
ਪਾਣੀ ਪੈਣ ਨੀ ਦਿੰਦੀ ਪੈਰਾਂ ਤੇ
ਕਿੱਥੇ ਆਉਂਦੀਆਂ ਬਾਜ਼ ਆਦਤਾਂ
ਜੋ ਐਸ ਰੰਗਾਂ ਵਿੱਚ ਰੰਗ ਜਾਂਦੇ ਨੇ
ਸਾਡੇ ਹੀ ਦਿੱਤੇ ਮਫ਼ਲਰ ਓਹਲੇ ਮੂੰਹ ਲੁਕਾਕੇ ਲੰਗ ਜਾਂਦੇ ਨੇ
ਸਾਡੇ ਹੀ ਦਿੱਤੇ ਮਫ਼ਲਰ ਓਹਲੇ ਮੂੰਹ ਲੁਕਾਕੇ ਲੰਗ ਜਾਂਦੇ ਨੇ
ਮੂੰਹ ਲੁਕਾਕੇ
ਲੰਗ ਜਾਂਦੇ ਨੇ
ਆ ਆ ਆ
ਹੋ ਗੋਰੇ ਰੰਗ ਤੇ ਕਾਲੇ ਦਿਲ ਦਾ ਆਪਸ ਵਿੱਚ ਬੜਾ ਮੇਲ ਜੋਲ ਸਿਹਾ
ਦਿਲ ਤੋੜ ਕੇ ਹੀਰਾਂ ਕਹਿੰਦਿਆਂ ਸਭ ਕਿਸਮਤ ਦੀ ਖੇਡ ਜੋਹਲ ਸਿਹਾ
ਰਾਂਝੇ ਵਰਗੇ ਪਿਆਰ ਚ ਝੱਲੇ ਚੂਰੀ ਬਦਲੇ ਝੰਗ ਜਾਂਦੇ ਨੇ
ਸਾਡੇ ਹੀ ਦਿੱਤੇ ਮਫ਼ਲਰ ਓਹਲੇ ਮੂੰਹ ਲੁਕਾਕੇ ਲੰਗ ਜਾਂਦੇ ਨੇ
ਸਾਡੇ ਹੀ ਦਿੱਤੇ ਮਫ਼ਲਰ ਓਹਲੇ ਮੂੰਹ ਲੁਕਾਕੇ ਲੰਗ ਜਾਂਦੇ ਨੇ
ਸਾਡੇ ਹੀ ਦਿੱਤੇ ਮਫ਼ਲਰ ਓਹਲੇ
ਮੂੰਹ ਲੁਕਾਕੇ ਲੰਗ ਜਾਂਦੇ ਨੇ
You May Also Like
» Sohal [Bunny Johal] » Pyar Vyar [Bunny Johal] » Sang [Bunny Johal]FAQs for Muffler
Who is singer of Muffler song ?
Singer of Bunny Johal.
Who is writer of Muffler song ?
Bunny Johal wrote this Song.
Who is the music director of Muffler song ?
Muffler is Tuned by Honey Dhillon.
Which label release Muffler song ?
Muffler is released under the label of C Town.
Whats the playtime (duration) of Muffler song ?
Playtime of song Muffler is 02:50 minute.
How can I download Muffler song ?
You can download Muffler song via click above download links.