Pyar Vyar Bunny Johal Mp3 Song Download
Get This Song
Play Online
Share This Song
Pyar Vyar Song Lyrics
ਟੁੱਟਾ ਦਿਲ ਕਿੱਥੇ ਸੱਜਣਾ
ਮੁੜ ਕੇ ਫਿਰ ਜੁੜਦਾ ਏ
ਕੋਈ ਕਾਲੇ ਪਾਣੀ ਜਾ ਕੇ
ਕਿੱਥੇ ਫਿਰ ਮੁੜਦਾ ਏ (ਕਿੱਥੇ ਫਿਰ ਮੁੜਦਾ ਏ)
ਏਹ ਮਿੱਠੀਆਂ ਮੁੱਠੀਆਂ ਗੱਲਾਂ ਦੇ ਵਿਚ ਆਉਂਦਾ ਨਹੀਂ
ਜ਼ਹਿਰ ਹੋ ਗਿਆ ਟੁਟਿਆ ਈ ਕੁਝ ਇਸ ਤਰ੍ਹਾਂ ਏ
ਏਹ ਦਿਲ ਨੂੰ ਹੁਣ ਪਿਆਰ-ਵਿਆਰ ਤਾਂ ਹੋਣਾ ਹੀ ਨਹੀਂ
ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ
ਏਹ ਦਿਲ ਨੂੰ ਹੁਣ ਪਿਆਰ-ਵਿਆਰ ਤਾਂ ਹੋਣਾ ਹੀ ਨਹੀਂ
ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ
ਨਾਪਣ ਤੁਰ ਗਏ ਸੀ ਗਹਰਾਈਆਂ ਅੱਖਾਂ ਵਾਲੀਆਂ ਚੀਲਾਂ ਦੀ
ਮੈਂ ਮਿੱਟੀ ਦੇ ਤੇਲ ਜੇਹਿਆਂ ਨਾਲ ਡੱਬੀ ਲੈ ਗਿਆ ਤੀਲਾਂ ਦੀ
ਡੱਬੀ ਲੈ ਗਿਆ ਤੀਲਾਂ ਦੀ
ਆ ਚੰਨ ਤਾਰੇ ਤਾਂ ਪੈਰਾਂ ਥੱਲੇ ਲੱਗਦੇ ਨੇ
ਸਾਨੂੰ ਫਰਸ਼ਾਂ ਉੱਤੇ ਅੰਬਰੋਂ ਸੁੱਟਿਆ ਇਸ ਤਰ੍ਹਾਂ ਏ
ਏਹ ਦਿਲ ਨੂੰ ਹੁਣ ਪਿਆਰ-ਵਿਆਰ ਤਾਂ ਹੋਣਾ ਹੀ ਨਹੀਂ
ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ
ਏਹ ਦਿਲ ਨੂੰ ਹੁਣ ਪਿਆਰ-ਵਿਆਰ ਤਾਂ ਹੋਣਾ ਹੀ ਨਹੀਂ
ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ
ਕੁਝ ਇਸ ਤਰ੍ਹਾਂ ਏ
ਕੱਖ ਨਹੀਂ ਛੱਡਿਆ ਸ਼ਹਿਰ ਤੇਰੇ ਦੀਆਂ ਗੱਲੀਆਂ ਨੇ
ਰਾਹ ਭੁੱਲ ਜਾਣੇ ਹੁਣ ਪੈਰਾਂ ਦੀਆਂ ਤਲੀਆਂ ਨੇ
ਡਰ ਲੱਗਦਾ ਏ ਹੁਣ Johal ਵਿਛੋੜੇ ਚੰਦਰੇ ਤੋ
ਕਿਸੇ ਆਪਣੇ ਦਾ ਹੱਥ ਛੁੱਟਿਆ ਈ ਕੁਝ ਇਸ ਤਰ੍ਹਾਂ ਏ
ਏਹ ਦਿਲ ਨੂੰ ਹੁਣ ਪਿਆਰ-ਵਿਆਰ ਤਾਂ ਹੋਣਾ ਹੀ ਨਹੀਂ
ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ
ਏਹ ਦਿਲ ਨੂੰ ਹੁਣ ਪਿਆਰ-ਵਿਆਰ ਤਾਂ ਹੋਣਾ ਹੀ ਨਹੀਂ
ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ
ਹੋ ਓ ਹੋ ਓ ਹੋ ਓ
ਸਾਡੇ ਉਜੜੇ ਬਾਗਾਂ ਦੇ ਵਿਚ ਫੁੱਲਾਂ ਨਾਲ ਸਿੰਗਾਰ ਕਾਦੇ
ਤੂੰ ਸੁਣ ਕੇ ਜੇ ਗੀਤ ਰੋਈ ਨਾ ਅਸੀਂ ਵੀ ਕਲਾਕਾਰ ਕਾਦੇ
ਅਸੀਂ ਵੀ ਕਲਾਕਾਰ ਕਾਦੇ
ਆ ਬੂਟੇ ਬਾਟੇ ਪਿਆਰਾਂ ਵਾਲੇ ਨਕਲੀ ਨੇ
ਸਾਨੂੰ ਤੇਜ ਹਵਾਵਾਂ ਪੱਟਿਆ ਈ ਕੁਝ ਇਸ ਤਰ੍ਹਾਂ ਏ
ਏਹ ਦਿਲ ਨੂੰ ਹੁਣ ਪਿਆਰ-ਵਿਆਰ ਤਾਂ ਹੋਣਾ ਹੀ ਨਹੀਂ
ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ
ਏਹ ਦਿਲ ਨੂੰ ਹੁਣ ਪਿਆਰ-ਵਿਆਰ ਤਾਂ ਹੋਣਾ ਹੀ ਨਹੀਂ
ਸਾਨੂੰ ਪਿਆਰ ਵਾਲਿਆਂ ਲੁੱਟਿਆ ਈ ਕੁਝ ਇਸ ਤਰ੍ਹਾਂ ਏ
You May Also Like
» Sohal [Bunny Johal] » Sang [Bunny Johal] » Muffler [Bunny Johal]FAQs for Pyar Vyar
Who is singer of Pyar Vyar song ?
Singer of Bunny Johal.
Who is writer of Pyar Vyar song ?
Bunny Johal wrote this Song.
Who is the music director of Pyar Vyar song ?
Pyar Vyar is Tuned by Honey Dhillon.
Which label release Pyar Vyar song ?
Pyar Vyar is released under the label of C Town.
Whats the playtime (duration) of Pyar Vyar song ?
Playtime of song Pyar Vyar is 03:55 minute.
How can I download Pyar Vyar song ?
You can download Pyar Vyar song via click above download links.