Sarbala Ji (Title Song) Gippy Grewal, Ammy Virk Mp3 Song Download
Get This Song
Play Online
Share This Song
Sarbala Ji (Title Song) Song Lyrics
ਲਓ ਬਾਈ ਜੀ ਸਰਵਾਲੇ ਦੀ ਗੱਲ ਕਰਨ ਲੱਗੇ ਆ
ਆਖੇ ਜਿੰਨੀ ਟੌਰ ਲਾੜੇ ਦੀ ਹੁੰਦੀ ਐ
ਓਨੀ ਹੀ ਟੌਰ ਸਰਵਾਲੇ ਦੀ ਹੁੰਦੀ ਐ
ਸੋ ਆਓ ਸੁਣਦੇ ਆ ਸਰਵਾਲੇ ਬਾਰੇ ਕੀ ਕਹਿੰਦੇ ਐ
ਤੇ ਸਰਵਾਲਾ ਕੀ ਹੁੰਦਾ ਹੈ?
ਸੁਣ ਕੇ ਜਰਾ
ਜਿਵੇਂ ਊੜਾ ਰਹਿੰਦਾ ਆੜੇ ਨਾਲ
ਮੇਰੀ ਪੱਕੀ ਡਿਊਟੀ ਲਾੜੇ ਨਾਲ
ਮੇਰੇ ਬਿਨਾਂ ਕੋਈ ਜਾਣ ਜੁੰਨ ਚੜ੍ਹਦੀ ਨੀ
ਜਿਵੇਂ ਛੜਾ ਕੋਈ ਘਰ ਵਿਚ ਵਾਅਦੇ ਨਾਲ
ਤੂੰ ਲਾੜੇ ਦੇ ਨਾਲ Fit ਬੈਠਾ ਜਿਵੇਂ
ਚਾਬੀ ਦੇ ਨਾਲ ਤਾਲਾ ਜੀ
ਸਰਬਾਲਾ ਜੀ, ਸਰਬਾਲਾ ਜੀ
ਮੈਨੂੰ ਕਹਿੰਦੇ ਨੇ ਸਰਬਾਲਾ ਜੀ
Full ਰੌਲਾ ਰੱਪਾ ਪੈ ਜਾਣਾ
ਜੇ ਕਰਦੀਏ ਹੜਤਾਲਾ ਜੀ
ਸਰਬਾਲਾ ਜੀ, ਸਰਬਾਲਾ ਜੀ
ਤੈਨੂੰ ਕਹਿੰਦੇ ਨੇ ਸਰਬਾਲਾ ਜੀ
ਸਰਬਾਲਾ ਜੀ, ਸਰਬਾਲਾ ਜੀ
ਤੈਨੂੰ ਕਹਿੰਦੇ ਨੇ ਸਰਬਾਲਾ ਜੀ
ਬੱਲੇ ਤੇਰੇ ਸਰਬਾਲਿਆ ਬੱਲੇ ਤੇਰੇ
ਨਹਿਓਂ ਰੀਸਾਂ ਤੇਰੀਆਂ, ਨਹਿਓਂ ਰੀਸਾਂ
ਸਾਡੇ ਕੰਮ ਨੇ ਜ਼ਿੰਮੇਵਾਰੀ ਦੇ
ਅਸੀਂ ਤੁਰਦੇ ਨਾਲ ਤਿਆਰੀ ਦੇ
ਹਾਂ ਅਸੀਂ Calendar ਹੁੰਨੇ ਆ
ਭਾਈ ਲਾੜੇ ਆਲੀ ਲਾੜੀ ਦੇ
ਸਾਡੇ ਹੱਥ ਹੁੰਦੀ ਕਿਰਪਾਨ ਫੜੀ
ਅਸੀਂ ਕਦੇ ਨੀ ਭੱਜਦੇ ਫ਼ਰਜ਼ਾਂ ਤੋਂ
ਪਰ ਕੋਈ ਕੋਈ ਇੱਥੇ ਜਾਣੂ ਐ
ਭਾਈ ਸਾਡੇ ਡੂੰਘੇ ਦਰਦਾਂ ਤੋਂ
ਅਸੀਂ ਜੋੜੀ ਬਣਾਉਂਦੇ ਲੋਕਾਂ ਦੀ
ਖੁਦ ਕੱਲੇ ਪਾਉਂਦੇ ਚਾਲਾਂ ਜੀ
ਸਰਬਾਲਾ ਜੀ, ਸਰਬਾਲਾ ਜੀ
ਮੈਨੂੰ ਕਹਿੰਦੇ ਨੇ ਸਰਬਾਲਾ ਜੀ
Full ਰੌਲਾ ਰੱਪਾ ਪੈ ਜਾਣਾ
ਜੇ ਕਰਦੀਏ ਹੜਤਾਲਾ ਜੀ
ਸਰਬਾਲਾ ਜੀ, ਸਰਬਾਲਾ ਜੀ
ਤੈਨੂੰ ਕਹਿੰਦੇ ਨੇ ਸਰਬਾਲਾ ਜੀ
ਸਰਬਾਲਾ ਜੀ, ਸਰਬਾਲਾ ਜੀ
ਤੈਨੂੰ ਕਹਿੰਦੇ ਨੇ ਸਰਬਾਲਾ ਜੀ
ਤੇਰੇ ਬਿਨਾਂ ਗਤੀ ਨੀ ਲਾੜੇ ਦੀ
ਜਿਵੇਂ ਲੋੜ ਸਫ਼ਰ ਲਈ ਭਾੜੇ ਦੀ
ਤੈਨੂੰ ਕਹਿੰਦੇ ਥੰਮ੍ਹ ਵਿਆਹ ਦਾ
ਜਿਵੇਂ ਮਿੱਟੀ ਮੱਲਾਂ ਲਈ ਅਖਾੜੇ ਦੀ
ਤੇਰੀ ਆਖੀ ਗੱਲ ਨਾ ਮੁੱਡੀ ਆ
ਜਿਵੇਂ ਚਲਦੇ ਹੁਕਮ ਪਰਾਹੁਣੇ ਦੇ
ਤੂੰ ਲਾੜੇ ਦੇ ਨਾਲ ਜੱਚਦਾ ਆ
ਜਿਵੇਂ ਕ੍ਰਿਸ਼ਨਾ ਨਾਲ ਜਿਓਨੇ ਦੇ
ਤੇਰੇ ਬਿਨਾਂ ਫਿੱਕੇ ਸਭ ਕਰਜ ਨੇ
ਜਿਵੇਂ ਤੜੀ ਕੋਈ ਬਿਨਾਂ ਮਸਾਲਾ ਜੀ
ਸਰਬਾਲਾ ਜੀ, ਸਰਬਾਲਾ ਜੀ
ਮੈਨੂੰ ਕਹਿੰਦੇ ਨੇ ਸਰਬਾਲਾ ਜੀ
Full ਰੌਲਾ ਰੱਪਾ ਪੈ ਜਾਣਾ
ਜੇ ਕਰਦੀਏ ਹੜਤਾਲਾ ਜੀ
ਸਰਬਾਲਾ ਜੀ, ਸਰਬਾਲਾ ਜੀ
ਤੈਨੂੰ ਕਹਿੰਦੇ ਨੇ ਸਰਬਾਲਾ ਜੀ
ਸਰਬਾਲਾ ਜੀ, ਸਰਬਾਲਾ ਜੀ
ਤੈਨੂੰ ਕਹਿੰਦੇ ਨੇ ਸਰਬਾਲਾ ਜੀ
You May Also Like
» Bhul Janeya [Danny] » Garari [Gippy Grewal, Ammy Virk, Jasmeen Akhtar] » Zimmewari [Ammy Virk, Nimrat Khaira] » Vaar [Bhupinder Babbal] » Jatta Ve [Gippy Grewal, Gurlez Akhtar] » Sarbala Ji (Mashup) [Nimrat Khaira, Ammy Virk, Gippy Grewal, Danny, Gurlez Akhtar, Jasmeen Akhtar] » Adhoori Mohabbat [Jyoti Nooran]FAQs for Sarbala Ji (Title Song)
Who is singer of Sarbala Ji (Title Song) song ?
Singer of Gippy Grewal, Ammy Virk.
Who is writer of Sarbala Ji (Title Song) song ?
Jaggi Sanghera wrote this Song.
Who is the music director of Sarbala Ji (Title Song) song ?
Sarbala Ji (Title Song) is Tuned by Avvy Sra.
Which label release Sarbala Ji (Title Song) song ?
Sarbala Ji (Title Song) is released under the label of Tips Punjabi.
Whats the playtime (duration) of Sarbala Ji (Title Song) song ?
Playtime of song Sarbala Ji (Title Song) is 02:48 minute.
How can I download Sarbala Ji (Title Song) song ?
You can download Sarbala Ji (Title Song) song via click above download links.