Adhoori Mohabbat Jyoti Nooran Mp3 Song Download
Get This Song
Play Online
Share This Song
Adhoori Mohabbat Song Lyrics
ਹੋ ਹੋ ਹੋ ਹੋ ਹੋ ਹੋ ਹੋ ਹੋ
ਅਧੂਰੀ ਮੋਹੱਬਤ ਦਾ ਪੂਰਾ ਜ਼ਖ਼ਮ
ਲੈ ਕੇ ਮੈਂ ਅੜਿਆ ਵੇ ਕਿੱਥੇ ਜਾਵਾਂ
ਮੂਰਤ ਸੀ ਕੋਈ ਤੂੰ ਧੁੰਦਲੀ ਜਿਹੀ
ਜਾ ਫਿਰ ਸੀ ਅੜਿਆ ਕੋਈ ਪਰਛਾਵਾਂ
ਆਪਣੇ ਹੀ ਸਾਹਾਂ ਦੇ ਮੁਜ਼ਰਿਮ ਬਣੋਗੇ
ਲਾਇਓ ਇਹ ਦਿਲ ਨਾ ਕਦੇ
ਲਾਇਓ ਇਹ ਦਿਲ ਨਾ ਕਦੇ
ਇਹ ਖ਼ਿਆਲ ਹੀ ਕਿੰਨਾ ਡਰਾਉਣਾ ਜਾ ਲੱਗਦਾ
ਕੇ ਮੁੜਕੇ ਨਹੀਂ ਮਿਲਣਾ ਕਦੇ
ਇਹ ਖ਼ਿਆਲ ਹੀ ਕਿੰਨਾ ਡਰਾਉਣਾ ਜਾ ਲੱਗਦਾ
ਕੇ ਮੁੜਕੇ ਨਹੀਂ ਮਿਲਣਾ ਕਦੇ
ਚੰਦ ਵੀ ਆ ਚੜ੍ਹਿਆ ਤੇ ਤਾਰੇ ਵੀ ਨਿਕਲੇ
ਆਈ ਨਾ ਤੇਰੀ ਕੋਈ ਖ਼ੈਰ
ਮਿੱਟੀ ਦੀ ਗੁੱਡੀ ਜਿਹੀ ਬਣ ਕੇ ਮੈਂ ਬੈਹ ਗਈ
ਖੜ ਗਏ ਨੇ ਮੇਰੇ ਅੰਗ ਪੈਰ
ਕੱਠਿਆਂ ਨੇ ਆਪਾਂ ਸੰਜੋਯਾ ਸੀ ਜਿਹੜਾ
ਓਹ ਸੁਪਨਾ ਨਾ ਖਿਲਣਾ ਕਦੇ
ਇਹ ਖ਼ਿਆਲ ਹੀ ਕਿੰਨਾ ਡਰਾਉਣਾ ਜਾ ਲੱਗਦਾ
ਕੇ ਮੁੜਕੇ ਨਹੀਂ ਮਿਲਣਾ ਕਦੇ
ਇਹ ਖ਼ਿਆਲ ਹੀ ਕਿੰਨਾ ਡਰਾਉਣਾ ਜਾ ਲੱਗਦਾ
ਕੇ ਮੁੜਕੇ ਨਹੀਂ ਮਿਲਣਾ ਕਦੇ
ਇਸ਼ਕ਼ੇ ਦਾ ਲੱਗਣਾ ਤਾਂ ਜੰਗਲ ਦੀ ਅੱਗ ਹੈ
ਬੁਝਾਇਆ ਜੋ ਬੁਝਦੀ ਨਹੀਂ
ਨੈਣਾਂ ‘ਚ ਰੁਕਦੀ ਨਾ ਹੰਜੂਆਂ ਦੀ ਗੰਗਾ
ਤੇ ਝੋਲੀ ‘ਚ ਕੁਝ ਵੀ ਨਹੀਂ
ਖ਼ਬਰਾਂ ਨਹੀਂ ਸੀ ਕਿ ਆਪਣੇ ਹੀ ਜਿਸਮਾਂ ਨੂੰ
ਆਪੇ ਹੀ ਛਿਲਣਾ ਕਦੇ
ਆਪੇ ਹੀ ਛਿਲਣਾ ਕਦੇ
ਇਹ ਖ਼ਿਆਲ ਹੀ ਕਿੰਨਾ ਡਰਾਉਣਾ ਜਾ ਲੱਗਦਾ
ਕੇ ਮੁੜਕੇ ਨਹੀਂ ਮਿਲਣਾ ਕਦੇ
ਇਹ ਖ਼ਿਆਲ ਹੀ ਕਿੰਨਾ ਡਰਾਉਣਾ ਜਾ ਲੱਗਦਾ
ਕੇ ਮੁੜਕੇ ਨਹੀਂ ਮਿਲਣਾ ਕਦੇ
You May Also Like
» Garari [Gippy Grewal, Ammy Virk, Jasmeen Akhtar] » Sarbala Ji (Mashup) [Nimrat Khaira, Ammy Virk, Gippy Grewal, Danny, Gurlez Akhtar, Jasmeen Akhtar] » Zimmewari [Ammy Virk, Nimrat Khaira] » Sarbala Ji (Title Song) [Gippy Grewal, Ammy Virk] » Vaar [Bhupinder Babbal] » Bhul Janeya [Danny] » Jatta Ve [Gippy Grewal, Gurlez Akhtar]FAQs for Adhoori Mohabbat
Who is singer of Adhoori Mohabbat song ?
Singer of Jyoti Nooran.
Who is writer of Adhoori Mohabbat song ?
Harmanjeet Singh wrote this Song.
Who is the music director of Adhoori Mohabbat song ?
Adhoori Mohabbat is Tuned by Avvy Sra.
Which label release Adhoori Mohabbat song ?
Adhoori Mohabbat is released under the label of Tips Punjabi.
Whats the playtime (duration) of Adhoori Mohabbat song ?
Playtime of song Adhoori Mohabbat is 04:06 minute.
How can I download Adhoori Mohabbat song ?
You can download Adhoori Mohabbat song via click above download links.