Garari Gippy Grewal, Ammy Virk, Jasmeen Akhtar Mp3 Song Download
Get This Song
Play Online
Share This Song
Garari Song Lyrics
ਗੋਲੀ ਪੱਟ ਵਿਚ ਧਸੀ ਪਈ ਆ ਗੋਲੀ ਪੱਟ ਵਿਚ ਧਸੀ ਪਈ ਆ
ਨੀ ਜੱਟ ਦੀ ਗਰਾਈ ਬੱਲੀਏ
ਇੱਥੇ ਛੱਤੀਯਾਂ ਨਾ ਫੱਸੀ ਪਈ ਆ ਛੱਤੀਯਾਂ ਨਾ ਫੱਸੀ ਪਈ ਆ
ਇੱਥੇ ਛੱਤੀਯਾਂ ਨਾ ਫੱਸੀ ਪਈ ਆ ਛੱਤੀਯਾਂ ਨਾ ਫੱਸੀ ਪਈ ਆ
ਗੱਲ ਅਣਖ ਦੀ ਹੁੰਦੀ ਜੱਟੀਏ ਗੱਲ ਅਣਖ ਦੀ ਹੁੰਦੀ ਜੱਟੀਏ
ਸਿੱਧੇ ਆਪਾਂ ਕਈ ਕੀਤੇ ਨੇ ਮੁੱਛ ਮਿੱਤਰਾ ਦੀ ਖੂੰਡੀ ਜੱਟੀਏ
ਮੁੱਛ ਮਿੱਤਰਾ ਦੀ ਖੂੰਡੀ ਜੱਟੀਏ ਮੁੱਛ ਮਿੱਤਰਾ ਦੀ ਖੂੰਡੀ ਜੱਟੀਏ
ਵੇ ਬੁੱਝ ਕੀ ਕਹਿੰਦੀ ਵਾਂਗ ਵੇ ਜੱਟਾ ਵੇ ਬੁੱਝ ਕੀ ਕਹਿੰਦੀ ਵਾਂਗ ਵੇ ਜੱਟਾ
ਆਪਣੇ ਤੇ ਮਾਣ ਕਰ ਵੇ ਮੇਰੀ ਮਾੜੀ ਨੀ ਪਸੰਦ ਵੇ ਜੱਟਾ
ਮੇਰੀ ਮਾੜੀ ਨੀ ਪਸੰਦ ਵੇ ਜੱਟਾ ਮੇਰੀ ਮਾੜੀ ਨੀ ਪਸੰਦ ਵੇ ਜੱਟਾ ਮੇਰੀ ਮਾੜੀ ਨੀ ਪਸੰਦ ਵੇ ਜੱਟਾ
ਨੀ ਲੱਗੇ ਟੱਕਾ ਦੀ ਸਫਾਈ ਦਿੰਦਾ ਸੀ ਲੱਗੇ ਟੱਕਾ ਦੀ ਸਫਾਈ ਦਿੰਦਾ ਸੀ
ਓ Judge ਮੂਹਰੇ ਗੱਲ ਨਿਕਲੀ ਤੇਰਾ ਵੀਰ ਵੀ ਗਵਾਹੀ ਦਿੰਦਾ ਸੀ
ਤੇਰਾ ਵੀਰ ਵੀ ਗਵਾਹੀ ਦਿੰਦਾ ਸੀ ਤੇਰਾ ਵੀਰ ਵੀ ਗਵਾਹੀ ਦਿੰਦਾ ਸੀ
ਪਤਾ ਲੱਗੇ ਜੱਟ ਤੇ ਜਵਾਨੀ ਆਈ ਹੋਈ ਆ ਕਾਲੀ Thar ਕਾਲਿਆਂ ਕੰਮਾਂ ਚ ਲਾਈ ਹੋਈ
ਸਾਕ ਓਨੇ ਆਈ ਨੀ ਸਮਾਨ ਜਿੰਨੇ ਆਏ ਨੇਕੋਠੀ ਉੱਤੇ Note ਵੀ ਪੰਡਾਨ ਦੇ ਨਾਲ ਲਾਏ ਨੇ
ਸਾਡੀ ਤਾਂ ਜਮਾਨਤ ਕਰਾ ਲਈ ਸਾਡੇ ਤਾਏ ਨੇ
ਸਾਡੀ Famous ਰਕਾਨੇ ਕੁੱਟ ਆ ਸਾਡੀ Famous ਰਕਾਨੇ ਕੁੱਟ ਆ
ਜਿਦਾ ਦਾ ਤੱਤਾ ਜੱਟ ਚੱਲਦਾ ਨਾਲ ਓਦਾ ਦੇ ਬੇਗਾਨੇ ਪੁੱਤ ਆ
ਨਾਲ ਓਦਾ ਦੇ ਬੇਗਾਨੇ ਪੁੱਤ ਆ ਨਾਲ ਓਦਾ ਦੇ ਬੇਗਾਨੇ ਪੁੱਤ ਆ ਨਾਲ ਓਦਾ ਦੇ ਬੇਗਾਨੇ ਪੁੱਤ ਆ
ਵੇ ਕੁੜੀ ਲੱਗੀਆਂ ਨਿਭਾਉਣ ਵਾਲੀ ਆ ਵੇ ਕੁੜੀ ਲੱਗੀਆਂ ਨਿਭਾਉਣ ਵਾਲੀ ਆ
ਵੇ London ਓ ਵਕੀਲ ਕਰਕੇ ਵੇ ਤੈਨੂੰ ਬਰੀ ਕਰਾਉਣ ਵਾਲੀ ਆ ਵੇ ਤੈਨੂੰ ਬਰੀ ਕਰਾਉਣ ਵਾਲੀ ਆ
ਵੇ ਤੈਨੂੰ ਬਰੀ ਕਰਾਉਣ ਵਾਲੀ ਆ ਵੇ ਤੈਨੂੰ ਬਰੀ ਕਰਾਉਣ ਵਾਲੀ ਆ
Last Location ਸੀ ਥਾਣੇ ਜੱਟੀਏ
Last Location ਸੀ ਥਾਣੇ ਜੱਟੀਏ
ਨਵੇ ਨਵੇ ਸਾਧ ਹੋਈ ਆ ਉਂਜ ਪਾਪੀ ਆ ਪੁਰਾਣੇ ਜੱਟੀਏ ਉਂਜ ਪਾਪੀ ਆ ਪੁਰਾਣੇ ਜੱਟੀਏ
ਉਂਜ ਪਾਪੀ ਆ ਪੁਰਾਣੇ ਜੱਟੀਏ ਉਂਜ ਪਾਪੀ ਆ ਪੁਰਾਣੇ ਜੱਟੀਏ
You May Also Like
» Vaar [Bhupinder Babbal] » Sarbala Ji (Mashup) [Nimrat Khaira, Ammy Virk, Gippy Grewal, Danny, Gurlez Akhtar, Jasmeen Akhtar] » Bhul Janeya [Danny] » Sarbala Ji (Title Song) [Gippy Grewal, Ammy Virk] » Zimmewari [Ammy Virk, Nimrat Khaira] » Adhoori Mohabbat [Jyoti Nooran] » Jatta Ve [Gippy Grewal, Gurlez Akhtar]FAQs for Garari
Who is singer of Garari song ?
Singer of Gippy Grewal, Ammy Virk, Jasmeen Akhtar.
Who is writer of Garari song ?
Kulshan Sandhu wrote this Song.
Who is the music director of Garari song ?
Garari is Tuned by Kulshan Sandhu.
Which label release Garari song ?
Garari is released under the label of Tips Punjabi.
Whats the playtime (duration) of Garari song ?
Playtime of song Garari is 03:46 minute.
How can I download Garari song ?
You can download Garari song via click above download links.