Sacrifices Gurinder Gill Mp3 Song Download
Get This Song
Play Online
Share This Song
Sacrifices Song Lyrics
ਦਹਾੜੇਆ ਜੇ ਸ਼ੇਰ ਬੜੇ ਸੋਹਣੇ ਲੱਗਦੇ
ਗੋਲ ਨਿੱਤ ਮਾਲੇ ਸਿਰਾ ਉੱਤੇ ਸੱਜਦੇ
ਫਾੜ ਦੇਣ ਮੁੰਹ ਵੀ ਸ਼ੇਰਾਂ ਦੇ ਫੜ ਕੇ
ਬੱਬਰ ਸ਼ੇਰ ਸਦਾ ਰਹਿੰਨ ਗੱਜਦੇ
ਕਿੱਸੇ ਆ ਬਹਾਦੁਰ ਦੇ ਹਿੰਦ ਦੀ ਚਾਦਰ ਦੇ
ਸ਼ੀਸ਼ ਤਲੀ ਉੱਤੇ ਰੱਖ ਜੰਗਾਂ ਲੜਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ
ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ
ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ
ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ
ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਪਰਸ਼ਿਆਂ ਉੱਤੇ ਰਹਿਣ ਖੋਪੜੇ ਟੰਗੇ
ਖੂਨ ਨਾਲ ਸਿੰਘ ਕਿਰਪਾਨ ਨੂੰ ਟੰਗੇ
ਪਾਪੀਆਂ ਦੀ ਗੱਲਾਂ ਉੱਤੇ ਕਰਦੇ ਨਾ ਗੌਰ
ਖੂਨ-ਹਾਣ ਉੱਤੇ ਮੌਨ ਖਾਂਦੇ ਕਰਦੇ ਨੇ ਸ਼ੋਰ
ਬਾਜ਼ਾਂ ਵਾਲੇ ਦੇ ਨੇ ਬਾਜ਼ ਅੰਬਰਾਂ ਨੇ ਗੱਜਦੇ
ਦੋਹਾਂ ਘੋੜੀਆਂ ਤੇ ਕੱਲੇ ਕੱਲੇ ਰਹਿੰਨ ਪੱਜਦੇ
ਨੀਲੇ ਬਾਣਿਆਂ ਤੇ ਲਿਸ਼ਕਤ ਪੱਟ ਗੰਨ ਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ
ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ
ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਕੱਲੀ ਜਾਂਦੀ ਨੈ ਸਿੰਘਾਂ ਦੀ ਕਾਰ ਸ਼ੂਕਦੀ
ਗੋਲੀ ਨਿਕਲ ਕੇ ਬੈਰਲ ਚੋਂ ਹਿੱਕਾਂ ਫੂਕਦੀ
ਯੇ ਨਾਲ ਸਿੰਘ ਤੇਗ ਵੀ ਵੰਦੇ
ਪਿਕ-ਏ ਤੇ ਟ੍ਰਾਲੀਆਂ ਤੇ ਝੂਲਦੇ ਝੰਡੇ
ਸੋਨੇ ਦੇਆਂ ਬੰਦਿਆਂ ਚ ਲਾ ਦੇਣ ਲੰਗਰ
ਠੋਕ ਆਉਂਦੇ ਵੈਰੀ ਭਾਵੇਂ ਰਹਿੰਦਾ ਹੋਵੇ ਲੰਡਨ
ਕਰਾਕੇ ਘੋੜੇ ਦੀਆਂ ਸੇਵਾ ਆਪੇ ਚੰਗੀ ਚੰਦ ਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ
ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ
ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
ਨੀਹਾਂ ਵਿੱਚ ਚਿਣੀ ਜਾਓ ਭਾਵੇਂ ਕੱਢ ਮਿਣੀ ਜਾਓ ਅੜੀ ਉੱਤੇ ਸਿੰਘ ਨਹੀਂਓ ਇਨ ਮੰਦੇ
You May Also Like
» Marr Jandi [Satkar Sandhu] » Shiftaan Vs Drivery [Vicky Dhaliwal, Gurlez Akhtar] » Yardy Know [Gagan Sindhar] » Rani Haar [Chandra Brar] » Annhi Dea Mazaak Ae (Title Song) [Ammy Virk] » Gedi Utte [Sargi Maan] » Gustakhiyan [Khan Saab,Garry Sandhu] » CHALAAKI [Karamjit Anmol]FAQs for Sacrifices
Who is singer of Sacrifices song ?
Singer of Gurinder Gill.
Who is writer of Sacrifices song ?
Gurinder Gill wrote this Song.
Who is the music director of Sacrifices song ?
Sacrifices is Tuned by Gurinder Gill.
Which label release Sacrifices song ?
Sacrifices is released under the label of Gurinder gill.
Whats the playtime (duration) of Sacrifices song ?
Playtime of song Sacrifices is 02:59 minute.
How can I download Sacrifices song ?
You can download Sacrifices song via click above download links.