PHD Bukka Jatt Mp3 Song Download
Get This Song
Play Online
Share This Song
PHD Song Lyrics
ਜੱਟ ਜੁਗਤੀ ਨੂੰ ਨਾ ਬੁਰਕੀ
ਤੇਰਾ ਕਦ ਗਿਠਾ ਨਾ ਮਿੰਦੂਗਾ
ਉਂਜ ਮੈਂ ਤਾ ਜੱਟ ਨੀਲ ਜਾਮਾ
ਪਰ ਘੁੰਗਰੂ ਝਾਂਜਰ ਦੇ ਗਿਣ ਦਊਗਾ
ਜੱਟ ਸਿੱਧਾ ਜਮਾਂ ਸਫੈਦੇ ਜਿਹਾ
ਤੂੰ ਗੱਲ ਕੱਢਦੀ ਐਂ ਕਿਉਂ ਵਿੱਚ ਦੀ
ਜੇ ਤੂੰ ਜਿਆਦਾ ਸ਼ੌਕੀ ਪੜ੍ਹਨੇ ਦੀ
ਨੀ ਸਾਡੀ ਟੌਹਰ ਤੇ ਕਰ ਲੈ Phd
ਜੇ ਤੂੰ ਜਿਆਦਾ ਸ਼ੌਕੀ ਪੜ੍ਹਨੇ ਦੀ
ਨੀ ਸਾਡੀ ਟੌਹਰ ਤੇ ਕਰ ਲੈ Phd
Oh My God Its Beatcop Music
ਸਾਡੇ ਕੁੜਤੇ ਕੋਨਟੀਨੈਂਟਲ ਦੇ
ਤੇਰੇ ਟੈਗ ਨੇ ਨਾਈਕੀ ਫਲੇਆਂ ਦੇ
ਸਾਡੇ ਘਰ ਤੇ ਸਾਡੇ ਦਿਲ ਮਿੱਠੀਏ
ਨੀ ਜੈਸਲਮੇਰ ਦੇ ਕਿਲ੍ਹਿਆਂ ਜੇ
ਸਾਡੇ ਪਿੰਡ ਤਾਂ ਧੁੰਦਾਂ ਗਰਦਾਂ ਨੇ
ਪਰ ਜੱਟ ਦੀ ਸੋਚ ਤੈਨੂੰ ਫੁੱਲ Hd
ਜੇ ਤੂੰ ਜਿਆਦਾ ਸ਼ੌਕੀ ਪੜ੍ਹਨੇ ਦੀ
ਨੀ ਸਾਡੀ ਟੌਹਰ ਤੇ ਕਰ ਲੈ Phd
ਜੇ ਤੂੰ ਜਿਆਦਾ ਸ਼ੌਕੀ ਪੜ੍ਹਨੇ ਦੀ
ਨੀ ਸਾਡੀ ਟੌਹਰ ਤੇ ਕਰ ਲੈ Phd
ਸਾਡੇ ਪਿੰਡ ਤਾਂ ਗੂਗਲ ਨਹੀਂ ਆਉਂਦਾ
ਪਰ ਗੱਭਰੂ ਤੈਨੂੰ ਠੀਕ ਰਹੇ
ਨੀ ਤੂੰ ਰਜਨਾ ਬਾਪੇ ਦੀ ਜ਼ਮੀਨ ਜਿਹੀ
ਮੈਂ ਜੰਗ ਢਿੱਲੋਂ ਦੇ ਗੀਤ ਜਿਹਾ
ਉਹ ਜੱਟ ਤਾਂ ਤੈਨੂੰ ਦਿਲ ਹਾਰ ਗਿਆ
ਹੁਣ ਦੇਖਾਂਗੇ ਤੂੰ ਕੀ ਜਿੱਤਦੀ
ਜੇ ਤੂੰ ਜਿਆਦਾ ਸ਼ੌਕੀ ਪੜ੍ਹਨੇ ਦੀ
ਨੀ ਸਾਡੀ ਟੌਹਰ ਤੇ ਕਰ ਲੈ Phd
ਜੇ ਤੂੰ ਜਿਆਦਾ ਸ਼ੌਕੀ ਪੜ੍ਹਨੇ ਦੀ
ਨੀ ਸਾਡੀ ਟੌਹਰ ਤੇ ਕਰ ਲੈ Phd
ਤੇਰੇ ਰੰਗ ਤੋਂ ਬਹੁਤ ਸੁਨੱਖੀ ਐ
ਮਿੱਟੀ ਪਿੰਡ ਦੇ ਰਾਹਵਾਂ ਦੀ
ਸਾਡੇ ਸਿਰ ਤੇ ਕਿਰਪਾ ਰਹਿੰਦੀ ਐ
ਨੀ ਮਾਵਾਂ ਦੀ ਤੇ ਸ਼ਾਮਾਂ ਦੀ
ਭੁੱਲ ਜੇਂਗੀ ਲਾਟੇ-ਕੌਫ਼ੀਆਂ ਨੀ
ਕਿਤੇ ਚਾਹ ਪੀ ਜੇ 3 1 ਦੀ
ਜੇ ਤੂੰ ਜਿਆਦਾ ਸ਼ੌਕੀ ਪੜ੍ਹਨੇ ਦੀ
ਨੀ ਸਾਡੀ ਟੌਹਰ ਤੇ ਕਰ ਲੈ Phd
ਜੇ ਤੂੰ ਜਿਆਦਾ ਸ਼ੌਕੀ ਪੜ੍ਹਨੇ ਦੀ
ਨੀ ਸਾਡੀ ਟੌਹਰ ਤੇ ਕਰ ਲੈ Phd
You May Also Like
» Raah [Gurjaan] » Pakistani Suit [Chandra Brar] » Izhaar [Jenny Johal] » Dream city [Abraam] » Black Life [Sardar Khehra] » Niri Agg [Sikander Kahlon] » High Jatt [G Khan, Hashmat Sultana] » WITH YOU [Savi Kahlon]FAQs for PHD
Who is singer of PHD song ?
Singer of Bukka Jatt.
Who is writer of PHD song ?
Jang Dhillon wrote this Song.
Who is the music director of PHD song ?
PHD is Tuned by Beat Cop.
Which label release PHD song ?
PHD is released under the label of JattBoot Music.
Whats the playtime (duration) of PHD song ?
Playtime of song PHD is 02:28 minute.
How can I download PHD song ?
You can download PHD song via click above download links.