For You The PropheC Mp3 Song Download
Get This Song
Play Online
Share This Song
For You Song Lyrics
ਦਿਲ ਖੋਲ ਦਾ For You
ਗੱਲ ਮੋੜ ਨਾ ਨੀ ਤੂੰ
ਰੱਖੁ ਕੋਲ ਮੈਂ ਤੈਨੂੰ
ਕੁਝ ਬੋਲ ਨਾ ਨੀ ਤੂੰ
ਹਾਏ ਜਾਗਾ Night Day ਤੇਰੇ ਲਈ ਤੇਰੇ ਲਈ
ਦੁਨੀਆ ਭੁਲਾਈ ਮੇਰੀ ਜਾਨ ਤੇਰੇ ਲਈ
ਛੱਡੀਆਂ ਨੇ ਲੱਖਾਂ ਤੇਰੇ ਲਈ ਤੇਰੇ ਲਈ
ਸਬ ਕੁਝ ਹਰ ਜਾਵਾਂ For You
ਰਾਣੀ ਤੈਨੂੰ ਆਪਣੀ ਬਣਾਵਾਂ ਮੈਂ
ਜਾਵਾਂ ਨੀ ਖਿਆਲਾਂ ਵਿੱਚ ਖੋ
ਦੁਨੀਆਂ ਤੋਂ ਤੈਨੂੰ ਨੀ ਲੁਕਾਵਾਂ ਮੈਂ
ਕਿਸੇ ਨੂੰ ਨਾ ਕਰਾਂ ਕਦੇ Show
ਖੋਇਆ ਖੋਇਆ ਦਿਲ ਰੁਕਿਆਂ ਜਹਾਂ
ਤੇਰੇ ਪਿੱਛੇ ਲੱਗ ਮੇਰਾ ਲੁਟਿਆ ਈਮਾਨ
ਐਸਾ ਖੇਲ ਖੇਲ ਗਈਏ ਏਹ ਤੂੰ ਮੇਰੀ ਜਾਨ
ਨੀ ਮੈਂ ਹਾਰ ਦਾ ਪਇਆ For You
ਦਿਲ ਖੋਲ ਦਾ For You
ਗੱਲ ਮੋੜ ਨਾ ਨੀ ਤੂੰ
ਰੱਖੁ ਕੋਲ ਮੈਂ ਤੈਨੂੰ
ਕੁਝ ਬੋਲ ਨਾ ਨੀ ਤੂੰ
ਕਮਲਿਆਂ ਵਾਂਗ ਤੈਨੂੰ ਚਾਹਵਾਂ ਮੈਂ
ਬਸ ਏਕ ਤੈਨੂੰ ਮੰਗਿਆ
ਇਸ਼ਕ਼ ਦੀਆਂ ਸਬ ਰਾਹਾਂ ਮੈਂ
ਹੱਸਕੇ ਤੇਰੇ ਲਈ ਲੰਘਿਆ
ਤੇਰੇ ਪਿੱਛੇ ਨੀਂਦਾਂ ਨੂੰ ਗਵਾਈ ਫਿਰਦਾ
ਖ਼ਵਾਬਾਂ ਦੀ ਝੜੀ ਨੀ ਮੈਂ ਲਾਈ ਫਿਰਦਾ
ਤੇਰੇ ਹਾਂ ਉੱਤੇ ਸਾਹ ਅਟਕਾਈ ਫਿਰਦਾ
ਨੀ ਥਾ ਮਰ ਜਾਵਾਂ For You
ਦਿਲ ਖੋਲ ਦਾ For You
ਗੱਲ ਮੋੜ ਨਾ ਨੀ ਤੂੰ
ਰੱਖੁ ਕੋਲ ਮੈਂ ਤੈਨੂੰ
ਕੁਝ ਬੋਲ ਨਾ ਨੀ ਤੂੰ
ਹਾਏ ਨੀ ਜਾਗਾ Night Day ਤੇਰੇ ਲਈ ਤੇਰੇ ਲਈ
ਦੁਨੀਆਂ ਭੁਲਾਈ ਮੇਰੀ ਜਾਨ ਤੇਰੇ ਲਈ
ਛੱਡੀਆਂ ਨੇ ਲੱਖਾਂ ਤੇਰੇ ਲਈ ਤੇਰੇ ਲਈ
ਸਬ ਕੁਝ ਹਰ ਜਾਵਾਂ For You
You May Also Like
» Nazarey [Diljit Dosanjh] » Plazo [Manjit Sahota] » Chaa Te Chu [Virasat Sandhu] » Waaliyaa [Singga] » Lush Jawani [Varinder Brar] » Dil Teh Dimag [Avvy Khaira] » Lalkaare [Ekam Chanoli] » Feel Kra [Mani Longia]FAQs for For You
Who is singer of For You song ?
Singer of The PropheC.
Who is writer of For You song ?
The PropheC wrote this Song.
Who is the music director of For You song ?
For You is Tuned by Vee.
Which label release For You song ?
For You is released under the label of PropheC Productions.
Whats the playtime (duration) of For You song ?
Playtime of song For You is 03:05 minute.
How can I download For You song ?
You can download For You song via click above download links.