Saari Raat Peg Ekam Bawa Mp3 Song Download
Get This Song
Play Online
Share This Song
Saari Raat Peg Song Lyrics
ਦਿਲ ਕਮਜੋਰ ਮੇਰਾ ਅੱਖਾਂ ਭਰ ਆਉਣ ਨੀ
ਏਨੇ ਸਾਲਾਂ ਦਾ ਪਿਆਰ ਦੱਸ ਕਿੱਥੇ ਦਿੰਦਾ ਜੀਉਣ ਨੀ
ਦਿਲ ਕਮਜੋਰ ਮੇਰਾ ਅੱਖਾਂ ਭਰ ਆਉਣ ਨੀ
ਏਨੇ ਸਾਲਾਂ ਦਾ ਪਿਆਰ ਦੱਸ ਕਿੱਥੇ ਦਿੰਦਾ ਜੀਉਣ ਨੀ
ਦਿਲ ਟੋਟੇ ਟੋਟੇ ਦਿਲ ਟੋਟੇ ਟੋਟੇ ਕਰ ਗਈ ਰਕਾਨੇ ਨੀ
ਮੈਂ ਤਾਂ ਉੱਤੋਂ ਉੱਤੋਂ ਹੱਸਦਾ ਰਿਹਾ
ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
Ekam Bawa
ਪੂਰਿਆ ਦੇਮਾਂਡਾਂ ਤੇਰੀਆਂ ਫਿਰ ਵੀ ਮੈਂ ਮਾੜਾ ਹੋ ਗਿਆ
ਜੇ 2 ਘੁੱਟ ਲਾ ਲਏ ਜੱਟ ਨੇ ਲੋਕਾਂ ਨੂੰ ਕੀ ਸਾਡਾ ਹੋ ਗਿਆ
ਪੂਰਿਆ ਦੇਮਾਂਡਾਂ ਤੇਰੀਆਂ ਫਿਰ ਵੀ ਮੈਂ ਮਾੜਾ ਹੋ ਗਿਆ
ਜੇ 2 ਘੁੱਟ ਲਾ ਲਏ ਜੱਟ ਨੇ ਲੋਕਾਂ ਨੂੰ ਕੀ ਸਾਡਾ ਹੋ ਗਿਆ
ਸਾਡਾ ਪੂਰਾ ਨਈਓਂ ਛੱਡਿਆ ਪਿਆਰ ਨੀ
ਦੁਖ ਜੁੱਤੀ ਥੱਲੇ ਰੱਖਦਾ ਰਿਹਾ
ਨੀ ਸਾਰੀ ਰਾਤ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
ਨੀ ਸਾਰੀ ਰਾਤ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
ਨੀ ਸਾਰੀ ਰਾਤ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
ਚਲਦਾ ਸੀ ਭੂਤ ਭੰਗੜਾ ਉੱਤੋਂ ਯਾਰ ਵੀ ਸ਼ਰਾਬੀ ਮਿਲ ਗਏ
ਮਿਲੇ ਵੀ ਆ ਉਹ ਜੰਦਰੇ ਜਿਹੜੇ ਵਸਦੇ ਆ ਵਿੱਚ ਦਿਲ ਦੇ
ਚਲਦਾ ਸੀ ਭੂਤ ਭੰਗੜਾ ਉੱਤੋਂ ਯਾਰ ਵੀ ਸ਼ਰਾਬੀ ਮਿਲ ਗਏ
ਮਿਲੇ ਵੀ ਆ ਉਹ ਜੰਦਰੇ ਜਿਹੜੇ ਵਸਦੇ ਆ ਵਿੱਚ ਦਿਲ ਦੇ
ਲੇ ਲੈ ਏਕਮ ਬਾਏ ਵਲੋਂ ਤੂੰ ਸਲਾਮ ਨੀ
ਨਾ ਮੁੜ ਤੇਰੇ ਵਲ ਤੱਕਣੋ ਰਿਹਾ
ਨੀ ਮੈਂ ਸਾਰੀ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
ਨੀ ਮੈਂ ਸਾਰੀ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
ਨੀ ਮੈਂ ਸਾਰੀ ਪੇਗ ਲਾ ਕੇ ਸੋਹਣੀਏ
ਤੇਰੀ ਯਾਦ ਵਿੱਚ ਨੱਚਦਾ ਰਿਹਾ
You May Also Like
» Reality Check [Jxggi] » Camera [Jung Gill] » Putt Jatt Da [Gurman Maan, Jasmeen Akhtar] » Jee Ve Sohnea [Tiger, Jasmeen Akhtar] » Unexpected [Guri Lahoria] » Veer Ras [Babbu Maan] » Changes [Harpinder Gill] » Maddasa [Dilpreet Dhillon]FAQs for Saari Raat Peg
Who is singer of Saari Raat Peg song ?
Singer of Ekam Bawa.
Who is writer of Saari Raat Peg song ?
Ekam Bawa wrote this Song.
Who is the music director of Saari Raat Peg song ?
Saari Raat Peg is Tuned by Sufiyan Bhatt.
Which label release Saari Raat Peg song ?
Saari Raat Peg is released under the label of Ekam Bawa.
Whats the playtime (duration) of Saari Raat Peg song ?
Playtime of song Saari Raat Peg is 03:11 minute.
How can I download Saari Raat Peg song ?
You can download Saari Raat Peg song via click above download links.