Mada V Nai Korala Maan, Gurlez Akhtar Mp3 Song Download
Get This Song
Play Online
Share This Song
Mada V Nai Song Lyrics
ਹਾਂ ਥਾਹ ਥਾਹ ਤੇ ਵੈਰ ਤੇਰਾ ਵੇ ਗੱਲਾਂ ਥਾਹ ਥਾਹ ਤੇ ਹੋਣ ਤੇਰੀਆਂ
ਵੇ ਐੰਨਾ ਦਾ ਕੀ ਅਚਾਰ ਪਾਉਣਾ ਮੈਂ ਉਹ ਸਿਫ਼ਤਾਂ ਜੋਨ ਕਰੇ ਮੇਰੀਆਂ
ਕਾਹਦੀ ਤੇਰੇ ਨਾਲ ਹੱਸ ਬੋਲ ਲਈ ਐਵੇਂ ਜਾਣ ਨੂੰ ਹੀ ਪੰਗਾ ਕਰਿਆ
ਕੋਈ ਇਕ ਤਾਂ ਗਿਣਾਕੇ ਜਾਈ ਵੇ ਕੰਮ ਹੁਣ ਤਾਹੀਂ ਜੋਨ ਚੰਗਾ ਕਰਿਆ
ਕੋਈ ਇਕ ਤਾਂ ਗਿਣਾਕੇ ਜਾਈ ਵੇ ਕੰਮ ਹੁਣ ਤਾਹੀਂ ਜੋਨ ਚੰਗਾ ਕਰਿਆ
ਕੋਲਲੇ ਉੱਠਾ ਆਲੇ ਸ਼ਹਿਰ ਦੀ ਕੁੜੇ ਮੁੰਡੇ ਡੱਬੀਆਂ ਭਰਾਈ ਫਿਰਦੇ
2 ਇਕੋ ਜਿਹੀਆਂ ਫੌਜੀ ਰੰਗੀਆਂ Jeep ਆ ਲਾਂਦੀ ਆ ਕਰਾਈ ਫਿਰਦੇ
ਮਹਿਦੇ ਛੱਡਦੀ ਜਵਾਨੀ ਮਰੂਗੀ ਇਕੋ ਅੱਧਾ ਜੇ ਪਵਾਡਾ ਵੀ ਨਾਂ
ਗੱਲ ਗੱਲ ਉੱਤੇ ਨਿੰਦੇ ਗੋਰੀਏ ਮੁੰਡਾ ਐੰਨਾ ਕੁੜੇ ਮਾੜਾ ਵੀ ਨਾਂ
ਗੱਲ ਗੱਲ ਉੱਤੇ ਨਿੰਦੇ ਗੋਰੀਏ ਮੁੰਡਾ ਐੰਨਾ ਕੁੜੇ ਮਾੜਾ ਵੀ ਨਾਂ
ਵੇ ਬੰਦ ਕਰਕੇ Location ਆ ਨੂੰ ਗੇੜੇ ਕੱਢਦੇ ਮੋਹਾਲੀ ਸ਼ਹਿਰ ਦੇ
ਪੱਕਾ ਤੇਰੇ ਹੱਥੋਂ ਚੱਲੇ ਹੋਣਗੇ ਖੜਾਕੇ ਸੁਣੇ ਸੀ ਮੈਂ ਕੱਲ Fire ਦੇ
ਹਾਂ ਸਾਰੀ ਪੇਸ਼ੀਆਂ ਤੇ ਲੰਘ ਜਾਨੀ ਆ ਵੇ ਕੀ ਸੋਚਕੇ ਤੂੰ ਤੰਗਾ ਕਰਿਆ
ਕੋਈ ਇਕ ਤਾਂ ਗਿਣਾਕੇ ਜਾਈ ਵੇ ਕੰਮ ਹੁਣ ਤਾਹੀਂ ਜੋਨ ਚੰਗਾ ਕਰਿਆ
ਕੋਈ ਇਕ ਤਾਂ ਗਿਣਾਕੇ ਜਾਈ ਵੇ ਕੰਮ ਹੁਣ ਤਾਹੀਂ ਜੋਨ ਚੰਗਾ ਕਰਿਆ
ਹੋ ਰੱਬ ਵੱਲੋਂ ਸਾਰੀ ਜਾਂਦਾ ਨੀ ਥੋੜੀ ਤੰਚਕ ਘੁਮਾਈ ਜਾਂਨੇ ਆ
ਪੁੱਤ ਬੰਦੇ ਦਾ ਬਣਾਕੇ ਤੋੜੀਏ ਵੈਲਪੁਣੇ ਦੀ ਦਵਾਈ ਦਿੰਨੇ ਆ
ਹੱਸ ਖੇਡ ਕੇ ਟਪੋਣੀ ਜ਼ਿੰਦਗੀ ਭੋਰਾ ਦਿਲ ਵਿਚ ਸਾਡਾ ਨੀ ਨਾਂ
ਗੱਲ ਗੱਲ ਉੱਤੇ ਨਿੰਦੇ ਗੋਰੀਏ ਮੁੰਡਾ ਐੰਨਾ ਕੁੜੇ ਮਾੜਾ ਵੀ ਨਾਂ
ਗੱਲ ਗੱਲ ਉੱਤੇ ਨਿੰਦੇ ਗੋਰੀਏ ਮੁੰਡਾ ਐੰਨਾ ਕੁੜੇ ਮਾੜਾ ਵੀ ਨਾਂ
ਵੇ ਬੋਲ ਚਾਲ ਤੋਂ ਹੀ ਠੀਕ ਲੱਗਦੇ ਠੀਕ ਲੱਗਦਾ ਨੀ ਕੰਮ ਕਾਰ ਤੋਂ
ਹਾਏ ਗੁੱਬ ਘੁੱਟ ਘੁੱਟ ਮਰ ਜਾਉਗਾ ਵੇ ਆਸ ਦਿੱਖਦੀ ਦੀ ਤੇਰੇ ਪਿਆਰ ਤੋਂ
ਹਾਂ ਕਿਸ्सा ਉਹਦਾ ਵੀ ਸੁਣਾਈ ਮਾਣਾਂ ਵੇ ਜੇੜਾ ਦੋਗਲਾ ਜਾ ਨੰਗਾ ਕਰਿਆ
ਕੋਈ ਇਕ ਤਾਂ ਗਿਣਾਕੇ ਜਾਈ ਵੇ ਕੰਮ ਹੁਣ ਤਾਹੀਂ ਜੋਨ ਚੰਗਾ ਕਰਿਆ
ਕੋਈ ਇਕ ਤਾਂ ਗਿਣਾਕੇ ਜਾਈ ਵੇ ਕੰਮ ਹੁਣ ਤਾਹੀਂ ਜੋਨ ਚੰਗਾ ਕਰਿਆ
ਰਹਾ ਸਾਡੇ ਨਾਲ ਬੈਹੰਦਾ ਗੋਰੀਏ ਗੱਲਾਂ ਕਰਦਾ ਸੀ ਗੈਰਾਂ ਕੋਲ ਨੀ
ਪਹਿਲਾਂ ਹਿੱਕ ਨਾਲ ਲਾਕੇ ਰੱਖਿਆ ਹੁਣ ਰੱਖਦੇ ਨੀ ਪੈਰਾਂ ਕੋਲ ਨੀ
ਖਾਂਦਾਨ ਕੁੜੇ ਯਾਰ ਜੱਟ ਦੇ ਕੋਲਲੇ ਖੜਾ ਤਾਂ ਲੱਗਦਾ ਵੀ ਨਾਂ
ਗੱਲ ਗੱਲ ਉੱਤੇ ਨਿੰਦੇ ਗੋਰੀਏ ਮੁੰਡਾ ਐੰਨਾ ਕੁੜੇ ਮਾੜਾ ਵੀ ਨਾਂ
ਗੱਲ ਗੱਲ ਉੱਤੇ ਨਿੰਦੇ ਗੋਰੀਏ ਮੁੰਡਾ ਐੰਨਾ ਕੁੜੇ ਮਾੜਾ ਵੀ ਨਾਂ
You May Also Like
» Lucky [Garry Sandhu] » History of Sirhind [Tippu Sultan, Inder Dhillon] » Jhooth Keha [Juss] » Roka [Nav Dolorain] » Challa [Afsana Khan] » Tu Mera Bhai Hai [Millind Gaba, Ayush Talniya, Ullumanati] » Pind Koi Koi [Jot Sidhu] » Dil Darda [Sahib]FAQs for Mada V Nai
Who is singer of Mada V Nai song ?
Singer of Korala Maan, Gurlez Akhtar.
Who is writer of Mada V Nai song ?
Korala Maan wrote this Song.
Who is the music director of Mada V Nai song ?
Mada V Nai is Tuned by Guri Nimana.
Which label release Mada V Nai song ?
Mada V Nai is released under the label of Korala Maan Music.
Whats the playtime (duration) of Mada V Nai song ?
Playtime of song Mada V Nai is 03:47 minute.
How can I download Mada V Nai song ?
You can download Mada V Nai song via click above download links.