Saadi Jaan Ve Pav Dharia Mp3 Song Download
Get This Song
Play Online
Share This Song
Saadi Jaan Ve Song Lyrics
ਇਸ਼ਕ ਕਮਾਲ ਹੋਇਆ
ਖਾਸਾ ਤੇਰੇ ਨਾਲ ਹੋਇਆ
ਅਜਬ ਮਿਸਾਲ ਹੋਇਆ ਜਗ ਜਾਣ ਦਾ
ਬਿਨ ਤੇਰੇ ਹੀ ਰਹਿਣੀ
ਸੁੱਚੇ ਮੋਤੀਯਾਂ ਦੀ ਗਾਣੀ
ਦਿੱਤਾ ਏ ਨਾਇਬ ਤੋਹਫਾ ਰੂਹ ਦੇ ਹਾਣ ਦਾ
ਤੇਰੇ ਮੇਰੇ ਬੋਲ ਦੇਣਾ
ਗੱਲ ਕੋਈ ਖੋਲ ਦੇਣਾ
ਨਾ ਸਾਡੀ ਨਿਕਲੇ ਜੁਬਾਂ ਵੇ
ਜ਼ਿੰਦਗੀ ਵੱਸ ਏ ਤੇਰੀ ਹਾੱਸੇਆ ਦੇ ਵਿੱਚ ਵੇ
ਤੇਰੇ ਵਿੱਚ ਵੱਸੀ ਸਾਡੀ ਜਾਨ ਵੇ ਜਾਨ ਵੇ
ਜ਼ਿੰਦਗੀ ਵੱਸ ਏ ਤੇਰੀ ਹਾੱਸੇਆ ਦੇ ਵਿੱਚ ਵੇ
ਤੇਰੇ ਵਿੱਚ ਵੱਸੀ ਸਾਡੀ ਜਾਨ ਵੇ
ਸਾਨੂੰ ਤਾ ਸੁਕੂਨ ਬੱਸ ਤੇਰੀ ਹੀ ਬੁਕਲ ਵਿੱਚ
ਖਬਰ ਨਾ ਕੋਈ ਕਿਥੇ ਵੱਸਦਾ ਜਮਾਨਾ ਵੇ
ਸਿਰ ਫਿਰੇ ਤੇਰੇ ਇਸ਼ਕ ਦੇ ਵਿੱਚ ਘੁੰਮ ਦੇ ਆ
ਹੱਸ ਪਹਿਲੇ ਆ ਵੇ ਤੇਰੇ ਨਾ ਦੇ ਸੁਣ ਤਾਣਾ ਵੇ
ਲਿਖੇ ਤੇਰੇ ਨਾਮ ਲੈ ਸਾਹ ਸਾਨੂੰ ਜਿੰਨੇ ਆਉਣੇ
ਜਗ ਮੂਰ ਕਰਦਾ ਐਲਾਨ ਵੇ
ਜ਼ਿੰਦਗੀ ਵੱਸ ਏ ਤੇਰੀ ਹਾੱਸੇਆ ਦੇ ਵਿੱਚ ਵੇ
ਤੇਰੇ ਵਿੱਚ ਵੱਸੀ ਸਾਡੀ ਜਾਨ ਵੇ ਜਾਨ ਵੇ
ਜ਼ਿੰਦਗੀ ਵੱਸ ਏ ਤੇਰੀ ਹਾੱਸੇਆ ਦੇ ਵਿੱਚ ਵੇ
ਤੇਰੇ ਵਿੱਚ ਵੱਸੀ ਸਾਡੀ ਜਾਨ ਵੇ
ਹਾਲ ਤਾ ਐਸੇ ਤੇਰੇ ਬਿਨਾ ਨੇ ਸਾਹ ਆਉਣਾ ਮੁਸ਼ਕਿਲ ਏ
ਅਸੀਂ ਕਾਇਨਾਤ ਨੂੰ ਪਰਾ ਕਰਕੇ
ਤੈਨੂੰ ਹੀ ਦੇ ਦਿੱਤਾ ਹੁੰਦਾ ਇਕ ਦਿਲ ਏ
ਹਨੇਰੇ ਚ ਮਸ਼ਾਲ ਏ ਤੂੰ
ਜੰਨਤਾਂ ਦੀ ਚਾਲ ਏ ਤੂੰ
ਵਿੱਕੀ ਸੰਧੂ ਸਾਡਾ ਤੂੰ ਜਹਾਂ ਵੇ
ਜ਼ਿੰਦਗੀ ਵੱਸ ਏ ਤੇਰੀ ਹਾੱਸੇਆ ਦੇ ਵਿੱਚ ਵੇ
ਤੇਰੇ ਵਿੱਚ ਵੱਸੀ ਸਾਡੀ ਜਾਨ ਵੇ ਜਾਨ ਵੇ
ਜ਼ਿੰਦਗੀ ਵੱਸ ਏ ਤੇਰੀ ਹਾੱਸੇਆ ਦੇ ਵਿੱਚ ਵੇ
ਤੇਰੇ ਵਿੱਚ ਵੱਸੀ ਸਾਡੀ ਜਾਨ ਵੇ
ਕਾਸ਼ ਖੁਦਾ ਖੈਰਾਂ ਪਾਵੇ
ਤੇ ਤੂੰ ਮੇਰੀ ਝੋਲੀ ਆ ਵੇ
ਏਹ ਤੋਂ ਬਿਨਾ ਜਗ ਜਾਵੇ ਜਿੱਥੇ ਮਰਜ਼ੀ
ਉਮਰਾਂ ਲਈ ਤੇਰੇ ਹੋਈਏ ਬੱਸ ਨੇੜੇ ਤੇੜੇ ਹੋਈਏ
ਹੋਵੇ ਕਬੂਲ ਇਨਨੀ ਕੋ ਅਰਜ਼ੀ
You May Also Like
» Tera Naa [Deep Sra] » Raptan [Gurjas Sidhu] » Zalma [Amrinder Gill] » Rangeen [Gurnam Bhullar] » BAAZIGARA [Afsana Khan, Snipr] » Tera E Tera [Singga] » Gaal Ni Kadhi Di [Ravinder Grewal] » Suneha [Manjit Singh Sohi]FAQs for Saadi Jaan Ve
Who is singer of Saadi Jaan Ve song ?
Singer of Pav Dharia.
Who is writer of Saadi Jaan Ve song ?
Vicky Sandhu wrote this Song.
Who is the music director of Saadi Jaan Ve song ?
Saadi Jaan Ve is Tuned by Pav Dharia.
Which label release Saadi Jaan Ve song ?
Saadi Jaan Ve is released under the label of Lokdhun Telemedia.
Whats the playtime (duration) of Saadi Jaan Ve song ?
Playtime of song Saadi Jaan Ve is 03:29 minute.
How can I download Saadi Jaan Ve song ?
You can download Saadi Jaan Ve song via click above download links.