Sneakout Raka Mp3 Song Download
Get This Song
Play Online
Share This Song
Sneakout Song Lyrics
ਹੋ ਆਪ ਸੁੱਤੇ ਰਹੇ ਸਾਰੀ ਰਾਤ ਸੋਹਣੀਏ ਨੀ
ਸਾਨੂੰ ਲਾ ਕੇ ਮਿਲਣ ਦੇ ਲਾਰੇ
ਆਪ ਸੁੱਤੇ ਰਹੇ ਸਾਰੀ ਰਾਤ ਸੋਹਣੀਏ ਨੀ
ਸਾਨੂੰ ਲਾ ਕੇ ਮਿਲਣ ਦੇ ਲਾਰੇ
ਥੋੜਾ ਟਾਈਮ ਹੋਰ ਵੇਟ ਕਰ ਸੋਹਣਿਆ ਵੇ
ਹਾਲੇ ਜਾਗਦੇ ਨੇ ਘਰ ਦੇ
ਜਾਗਦੇ ਨੇ ਘਰ ਦੇ ਸਾਰੇ
ਹੋ ਆਪ ਸੁੱਤੇ ਰਹੇ ਸਾਰੀ ਰਾਤ ਸੋਹਣੀਏ ਨੀ
ਸਾਨੂੰ ਲਾ ਕੇ ਮਿਲਣ ਦੇ ਲਾਰੇ
ਆਪ ਸੁੱਤੇ ਰਹੇ ਸਾਰੀ ਰਾਤ ਸੋਹਣੀਏ ਨੀ
ਸਾਨੂੰ ਲਾ ਕੇ ਮਿਲਣ ਦੇ ਲਾਰੇ
ਸਾਰੀ ਰਾਤ ਗਲੀ ਦੇ ਬਲਬ ਰਹਿਣ ਜਾਗਦੇ
ਦੱਬੇ ਦੱਬੇ ਪੈਰੀ ਆਵਾ ਚੰਨਾ ਬਚ ਬਚ ਕੇ
ਤੂੰ ਤਾਂ ਬਸ ਆਉਣਾ ਹੁੰਦਾ ਪੰਜ ਘਰ ਛੱਡ ਕੇ
ਤੇ ਮੈਨੂੰ ਆਉਣਾ ਪੈਂਦਾ ਨੀ ਮੋਹਣੀ ਗਲੀ ਟੱਪ ਕੇ
ਅੱਜਕੱਲ ਬਾਪੂ ਮੇਰਾ ਰੱਖਦਾ ਬਿਦਾਖ
ਬੜੀ ਖੜਾ ਰਹਿੰਦਾ ਚੜ੍ਹ ਕੇ ਛਬਾਰੇ
ਅੱਧੀ ਅੱਧੀ ਰਾਤ ਤੱਕ ਕਰਾ ਮੈਂ ਉਡੀਕ
ਤੇਰੀ ਬੈਠਾ ਰਿਹਾ ਨਹਿਰ ਦੇ ਕਿਨਾਰੇ
ਥੋੜਾ ਟਾਈਮ ਹੋਰ ਵੇਟ ਕਰ ਸੋਹਣਿਆ
ਥੋੜਾ ਟਾਈਮ ਹੋਰ ਵੇਟ ਕਰ ਸੋਹਣਿਆ
ਪਾਏ ਜਾਗਦੇ ਨੇ ਘਰ ਤੇ ਸਾਰੇ
ਹੋ ਆਪ ਸੁੱਤੇ ਰਹੇ ਸਾਰੀ ਰਾਤ ਸੋਹਣੀਏ ਨੀ
ਸਾਨੂੰ ਲਾ ਕੇ ਮਿਲਣ ਦੇ ਲਾਰੇ
ਆਪ ਸੁੱਤੇ ਰਹੇ ਸਾਰੀ ਰਾਤ ਸੋਹਣੀਏ ਨੀ
ਸਾਨੂੰ ਲਾ ਕੇ ਮਿਲਣ ਦੇ ਲਾਰੇ
ਪਿੰਡ ਪੈਰੀ ਸਾਡੇ ਲੰਘਦੇ ਨੇ ਬਾਹਰਲੇ
ਚੱਕੀ ਫਿਰਦੇ ਗੰਡਾਸੇ ਮੁੰਡੇ ਸਾਰੇ
ਕਿੱਥੇ ਹੱਥੀ ਨਾ ਕਿਸੇ ਦੇ ਐਵੇਂ ਚੜ੍ਹ ਜਾਈ
ਜੋਗਾ ਰਹਿੰਦਾ ਨਹੀਂ ਤੂੰ ਆਉਣ ਲਈ ਦੁਬਾਰੇ
ਹੋ ਨਿਗਾਹ ਰੱਖਦਾ ਮੈਂ ਬਿੱਲੋ ਪਾਸੇ ਚਾਰੇ
ਸੌਖੀ ਆਉਣ ਨਹੀਂ ਦਿੰਦਾ ਗੱਲ ਬਾਹਰ ਆਏ
ਬਾਕੀ ਤੇਰੇ ਉੱਤੇ ਆ ਕੇ ਸਾਰੇ ਮੁੱਕਣੀ
ਕਿੱਥੇ ਓਹੀ ਗੱਲ ਕਰ ਜੀ ਨਾ ਨਾਰੇ
ਹੋਰ ਨਾ ਕੋਈ ਲੱਗੇ ਮੇਰੇ ਦਿਲ ਏ ਚੰਗਾ
ਬਸ ਤੇਰੇ ਹੀ ਆ ਰਖੇ ਆ ਸਹਾਰੇ
ਤੇਰੇ ਬਿਨਾ ਮੈਂ ਵੀ ਕਿਸੇ ਹੋਰ ਦਾ ਨਹੀਂ ਹੁੰਦਾ
ਪਾਵੇ ਰਹਿਣਾ ਪਏ ਜੇ ਸਦਾ ਲਈ ਕੁਵਾਰੇ
ਥੋੜਾ ਟਾਈਮ ਹੋਰ ਵੇਟ ਕਰ ਸੋਹਣਿਆ
ਹਾਲੇ ਜਾਗਦੇ ਨੇ ਘਰ ਦੇ
ਹੋ ਆਪ ਸੁੱਤੇ ਰਹੇ ਸਾਰੀ ਰਾਤ ਸੋਹਣੀਏ ਨੀ
ਸਾਨੂੰ ਲਾ ਕੇ ਮਿਲਣ ਦੇ ਲਾਰੇ
ਥੋੜਾ ਟਾਈਮ ਹੋਰ ਵੇਟ ਕਰ ਸੋਹਣਿਆ ਹਾਲੇ ਜਾਗਦੇ ਨੇ ਘਰ ਦੇ
ਆਪ ਸੁੱਤੇ ਰਹੇ ਸਾਰੀ ਰਾਤ ਸੋਹਣੀਏ ਨੀ
ਸਾਨੂੰ ਲਾ ਕੇ ਮਿਲਣ ਦੇ ਲਾਰੇ
You May Also Like
» Ok aa [Sarika Gill] » NRI [Jaggi Bathinde Wala] » Tu Dis Painda [Rajvir Jawanda] » Lucky Me [Jordan Sandhu] » Sukka Maal [Parry Sarpanch] » Supna [Feroz Khan] » About Me [Inder Chahal] » Shkeeni [Babbal Rai]FAQs for Sneakout
Who is singer of Sneakout song ?
Singer of Raka.
Who is writer of Sneakout song ?
Raka wrote this Song.
Who is the music director of Sneakout song ?
Sneakout is Tuned by Meavin.
Which label release Sneakout song ?
Sneakout is released under the label of Raka.
Whats the playtime (duration) of Sneakout song ?
Playtime of song Sneakout is 02:45 minute.
How can I download Sneakout song ?
You can download Sneakout song via click above download links.