Khulle Waal Armaan Bedil Mp3 Song Download
Get This Song
Play Online
Share This Song
Khulle Waal Song Lyrics
ਬੈਗੀ ਜੀਨਆਂ ਪਾਵੇ ਭਾਵੇਂ ਤੰਗ ਕੁੜਤੀ
ਮਿਤਰਾਂ ਦੇ ਮੂੰਹ ਚੋਂ ਨਾ ਲੰਘੇ ਬੁਰਕੀ
ਮਾਂ ਵਾਲੀ ਗੱਲ ਸਾਡੇ ਨਾਲ ਖੜੀ ਏ
ਆਸ਼ਿਕ ਪਿੱਛਾਂ ਮੋੜ ਮਾਰ ਚੁਟਕੀ
ਕੇਹੜਾ ਚਾਕੂ ਤੇਰੇ ਵਾਲ ਸਾਡੇ ਹੁੰਦੇ ਆਂ ਨੀ
ਪੁੱਠੇ ਮੋੜ੍ਹੂ ਪੁੱਠੇ ਹੱਥ ਨਾਲ ਨੀ
ਖੁੱਲੇ ਵਾਲਾਂ ਵਾਲੀਏ ਤੂੰ ਬਾਹਲ਼ਾ ਜਚਦੀ ਏ
ਖੁੱਲੇ ਦਿਲ ਆਲੇ ਜੱਟ ਨਾਲ ਨੀ
ਖੁੱਲੇ ਵਾਲਾਂ ਵਾਲੀਏ ਤੂੰ ਬਾਹਲ਼ਾ ਜਚਦੀ ਏ
ਖੁੱਲੇ ਦਿਲ ਆਲੇ ਜੱਟ ਨਾਲ ਨੀ
ਖੁੱਲੇ ਵਾਲਾਂ ਵਾਲੀਏ
ਸੋਹਣੇ ਸੂਟ ਸੋਹਣੀਏ ਤੂੰ ਪਾਏ ਹੁੰਦੇ ਆ
ਜਿਵੇਂ ਨਾਲ ਹੀ ਬੈਠ ਕੇ ਸਿਵਾਏ ਹੁੰਦੇ ਆ
3/4 ਹੋਏ Moon ਵਰਗੇ
Hoops ਕਾਣਾਂ ਚ ਲਮਕਾਏ ਹੁੰਦੇ ਆ
ਪਿਆਰ ਦੀ ਰੱਖਣੇ Strong Vibe ਆਉਂਦੀ
ਤੇਰੇ ਹਲਕੇ ਜੇ Touch ਨਾਲ ਨੀ
ਖੁੱਲੇ ਵਾਲਾਂ ਵਾਲੀਏ ਤੂੰ ਬਾਹਲ਼ਾ ਜਚਦੀ ਏ
ਖੁੱਲੇ ਦਿਲ ਆਲੇ ਜੱਟ ਨਾਲ ਨੀ
ਖੁੱਲੇ ਵਾਲਾਂ ਵਾਲੀਏ ਤੂੰ ਬਾਹਲ਼ਾ ਜਚਦੀ ਏ
ਖੁੱਲੇ ਦਿਲ ਆਲੇ ਜੱਟ ਨਾਲ ਨੀ
ਖੁੱਲੇ ਵਾਲਾਂ ਵਾਲੀਏ
ਓ ਮਿਲਦੀ ਏ ਸਮਿਆਂ ਦੇ ਜਿੰਦਿਆਂ ਤੋੜ ਕੇ
ਗੱਡੀ ਚ ਬਿਠਾਵਾਂ ਬਾਰੀ ਆਪ ਖੋਲ ਕੇ
ਤੇਰੀ ਵੀ ਰੱਖਣੇ ਰੀਸ ਹੋਣੀ ਕਿਦੇ ਤੋ
ਤੇ ਉਂਗਲ ਕਰੂਗਾ ਕੇਹੜਾ ਸਾਡੀ ਟੌਰ ਤੇ
ਪੱਟ ਲਿਆ ਰੱਖਣੇ Gurjit Gill ਨੂ
ਨੀ ਨੀਲੀ ਝੀਲ ਜਹੀ ਅੱਖ ਨਾਲ ਨੀ
ਖੁੱਲੇ ਵਾਲਾਂ ਵਾਲੀਏ ਤੂੰ ਬਾਹਲ਼ਾ ਜਚਦੀ ਏ
ਖੁੱਲੇ ਦਿਲ ਆਲੇ ਜੱਟ ਨਾਲ ਨੀ
ਖੁੱਲੇ ਵਾਲਾਂ ਵਾਲੀਏ ਤੂੰ ਬਾਹਲ਼ਾ ਜਚਦੀ ਏ
ਖੁੱਲੇ ਦਿਲ ਆਲੇ ਜੱਟ ਨਾਲ ਨੀ
ਖੁੱਲੇ ਵਾਲਾਂ ਵਾਲੀਏ
You May Also Like
» 1 Number [Surinder Baba] » Sher Jatt [Gulab Sidhu] » Taare [Sucha Yaar] » All About Me [Sarika Gill] » Infinity [Sajjan Adeeb] » Feelings [Akhil, Ekam] » All Access [Mani Longia] » Thump [Justin Preet]FAQs for Khulle Waal
Who is singer of Khulle Waal song ?
Singer of Armaan Bedil.
Who is writer of Khulle Waal song ?
Gurjit Gill wrote this Song.
Who is the music director of Khulle Waal song ?
Khulle Waal is Tuned by Rxmbo.
Which label release Khulle Waal song ?
Khulle Waal is released under the label of Armaan Bedil.
Whats the playtime (duration) of Khulle Waal song ?
Playtime of song Khulle Waal is 02:21 minute.
How can I download Khulle Waal song ?
You can download Khulle Waal song via click above download links.