Rich Aura Romey Maan Mp3 Song Download
Get This Song
Play Online
Share This Song
Rich Aura Song Lyrics
Romey Maan
Sulfa
ਦਿਲ ਦਾ ਨਾਈਸ ਜੱਟ
Screen ਬਾਦਲ ਦੀ ਨਾ ਅੱਜ ਵੀ ਉਥੇ ਚੱਲ ਜਾਂਦੀ ਹੈ
Trump ਜਿਨ੍ਹਾਂ ਦਾ ਹੁੰਦਾ ਅੱਜੇ ਵੀ
ਕੱਲੇ ਮਾਰੇ ਨੀ ਹਵਾ 'ਚ ਐਵੇ ਤੀਰ
ਗੱਲ ਕਹਿ ਜਾ ਜਿਹੜੀ ਲੋਹੇ ਦੀ ਲਕੀਰ
Chill Mode ਤੇ Standy ਜੱਟ ਅਠਰਾਂ
ਛੋਟਾ ਬਾਦਲ ਏ ਜਿਵੇਂ Sukhbeer
ਪੱਗ ਲੱਗਦੇ Defender ਦੀ ਛੱਤ ਨਾਲ
ਸਾਡੇ ਪੈਰ ਪੈਂਦੇ ਜਿੱਥੇ ਧਰਾਂ ਹੱਥ ਨਾ
ਪਹਿਲੀ ਕਿੱਲੇ ਨਿਓ ਓਧ ਦੇ ਮੁਰੱਬੇ ਨੀ
ਵੇਲਾ ਬੈਠਾ ਜੱਟ Aish ਛੋਲੇ ਚੱਬੇ ਨੀ
ਰੰਗ ਪਾਉਂਦਾ ਏ ਭੁਲੇਖਾ ਨੀ ਬਦਾਮ ਦਾ
ਕੜਾ ਗੁੱਟ ਉੱਤੇ 11 ਕੇ Gram ਦਾ
ਸੋਨੇ ਰੰਗੀਏ ਨਾਰਾਂ ਨੇ Mad ਜੱਟ ਲਈ
ਹੀਰੇ ਵਰਗੀ ਮੈਂ ਇਕ ਹੋਰ ਪੱਟ ਲੀ
Life Filmy Vibe ਪੂਰੀ ਲਹਿਰ ਐ
ਇਕ ਪਿੰਡ ਵਿੱਚ ਕੋਠੀ ਇਕ ਸ਼ਹਿਰ ਐ
ਕਾਰਾਂ ਸਾਰੀਆਂ ਦੇ ਲੈ ਲਿਆ ਸਵਾਦ ਨੀ
ਤਾਹੀ ਜਹਾਜਾਂ ਚ ਕਰੀਦੀ ਹੁਣ ਸੈਰ ਐ
Fire ਕੱਢੀਏ Crazy ਹਥਿਆਰ ਨੀ
ਅਸੀਂ ਆਦਮੀਆਂ ਖੇਡ ਦੇ ਸ਼ਿਕਾਰ ਨੀ
ਸਾਡੀ ਬੋਲਦੀ ਏ ਤੂਤੀ ਤੋਂ ਅਡਾ ਦੀਏ
ਜਿਹੜੀ ਮਰਦੀ ਏ ਜਾਵੇ ਸਰਕਾਰ ਨੀ
Mp Surre ਤੋਂ ਸਿੱਧਾ ਹੀ ਭੇਜੇ Letter
Vise ਵੱਸੇ ਆਲਾ ਸਾਨੂੰ ਨੀ ਕੋਈ Matter
ਜਦੋ ਜੀ ਕਰੇ ਗੱਡੀਆਂ ਕਢਾ ਲਈਏ
Launch ਵਾਲੇ ਦਿਨ ਘਰੇ ਮੰਗਵਾ ਲਈਏ
ਟੋਹਰ ਕੁੜਤੇ ਦੀ ਦਸਦੀ Press ਨੀ
ਜੁੱਤਾ Lv Design ਉੱਤੇ Chess ਨੀ
ਡੁੱਬੀ ਚਾਂਦੀ ਦੀ ਚ ਰੱਖਦੇ ਆ Kil ਕੇ
ਖਾਕੇ ਨਾਗਣੀ ਮੈਂ ਕਰਾ Yes Yes ਨੀ
Yes ਪਿੰਡ Daula ਜੱਟ Romey Maan ਦਾ
Bathinde ਆਲਿਆਂ ਨੂੰ ਕਿਹੜਾ ਨਿਓ ਜਾਂਦਾ
ਮਾਢੇ ਤੇੜੇ ਨਾ ਹੀ ਆ Link Relation ਆ
ਬੰਦਾ ਸਾਡੇ ਨਾਲ ਬੈਂਦਾ ਸਾਡੇ ਹਾਂ ਦਾ
ਹਰਿਆਣੇ ਚ ਕਰਾਈ ਲਾ ਲਾਲਾ ਈ
ਚਾਓਟਲੇਆਂ ਨਾਲ ਪਿਆਰ ਭਾਈਆਂ ਆਲਾ ਏ
ਕਹਿੰਦੇ ਦਿਲ ਦਾ ਨਾਈਸ ਜੱਟ ਜੱਟ ਨੂੰ
ਕਿੱਥੇ ਦੱਬਦੇ ਪੰਜਾਬ ਸਾਡਾ ਪਾਲਾ ਏ
ਸਾਡੇ ਹੋਟਲ ਤੇ ਸਾਡੇ ਹੀ ਕਲਬ ਨੇ
ਬੜੇ ਪਾਏ ਦੇ ਨਬ੍ਹੇਦਿਆਂ ਅਸੀਂ ਆਪ ਨੇ
ਮੇਰੇ ਯਾਰ ਵੈਲਪੂਰੇ ਆਲਾ ਹੱਬ ਨੇ
ਸਾਨੂੰ ਦਿੱਤੀ ਏ ਪਾਵਰ ਫੁੱਲ ਰੱਬ ਨੇ
ਦਿੱਤੀ ਕਲਮ ਬਾਬੇ ਨੇ, ਦਿੱਤੀ ਵਾਜ਼ ਏ
ਉੱਚੀ ਗਾਉਣ ਮਲਵਾਈਆਂ ਦਾ ਰਿਵਾਜ਼ ਏ
ਸਾਨੂੰ ਪਿਆਰਾ ਓ ਮੋੜ ਦੇ ਜਿਦੇ ਬਾਜ਼ ਏ
ਰਿਹੰਦੀ ਦੁਨੀਆ ਤੇ ਰਹਿਣਾ ਸਾਨੂੰ ਰਾਜ਼ ਏ
ਸਾਨੂੰ ਪਿਆਰਾ ਓ ਮੋੜ ਦੇ ਜਿਦੇ ਬਾਜ਼ ਏ
ਰਿਹੰਦੀ ਦੁਨੀਆ ਤੇ ਰਹਿਣਾ ਸਾਨੂੰ ਰਾਜ਼ ਏ
You May Also Like
» Vadde Sap [Ekam Bawa, Jasmeen Akhtar] » Khande Di Dhar Te [Sandhu Surjit] » Vichoda [Jyoti Nooran, Gulab Sidhu, Gold Boy, Dilshad] » Akaal [Kulbir Jhinjer] » Adhe Pind Ne [Sunny Randhawa] » Gajra [Navjeet] » Where Look [R Nait, Gurlez Akhtar] » 25 Freestyle [Gagan Kooner]FAQs for Rich Aura
Who is singer of Rich Aura song ?
Singer of Romey Maan.
Who is writer of Rich Aura song ?
Romey Maan wrote this Song.
Who is the music director of Rich Aura song ?
Rich Aura is Tuned by Sulfa.
Which label release Rich Aura song ?
Rich Aura is released under the label of Romey Maan.
Whats the playtime (duration) of Rich Aura song ?
Playtime of song Rich Aura is 02:05 minute.
How can I download Rich Aura song ?
You can download Rich Aura song via click above download links.