College Pardeep Sran Mp3 Song Download
Get This Song
Play Online
Share This Song
College Song Lyrics
ਹੋ ਰੈਲੀਆਂ ਤੇ ਰੌਲੇਆਂ ਚ ਜਚਕੇ ਖੜੇ ਆ
ਡਿਗੀਆਂ ਤੇ ਡੁੱਬਣਾਂ ਵਿੱਚ ਭਰੇ ਹੁੰਦੇ ਸੀ
ਹਫਤੇ ਦੇ 6-6 ਦਿਨ ਯਾਰੀਆਂ ਪੂਗਾਈਆਂ
Sunday ਬੇਬੇ ਬਾਪੂ ਕੋਲ ਘਰੇ ਹੁੰਦੇ ਸੀ
Case ਪਰਸੋ ਸੀ ਪਿਆ ਕੱਲ ਬਾਹਰ ਆਇਆ ਮੈ
ਅੱਜ ਮੱਚਦੀ ਮੰਡੀਰ ਆਪਣਾ ਹੋਰ ਸਾੜ ਟੀ
ਦੱਸ ਜੇ ਕੋਈ Supply ਕੱਢੋਣੀ ਮਿੱਠੀਏ
ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਤੂੰ ਦੱਸ ਜੇ ਕੋਈ Supply ਕੱਢੋਣੀ ਮਿੱਠੀਏ
ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਹੋ ਵੱਜਦੇ ਸੀ ਵੱਜਦੇ ਨੇ ਰਹਿੰਦੇ ਵੱਜਦੇ
ਸੋਹਣੀਏ Salute ਮੇਰੀ ਕਾਲੀ Car ਨੂੰ
ਯਾਰੀ ਤੋਂ ਪਿਆਰੀ ਮੈਨੂੰ ਤੂੰ ਸੋਹਣੀਏ
ਜਾਨ ਤੋਂ ਪਿਆਰੀ ਯਾਰੀ ਤੇਰੇ ਯਾਰ ਨੂੰ
ਕੁਝ ਖੇਪਲ ਤੋਂ ਨਾਮ Sukh Lotey ਸੁਣੀਦਾ
ਫੱਟੀ ਗੱਬਰੂ ਨੇ ਵੇਖ ਅਸਮਾਨੀ ਛੱਡਤੀ
ਤੂੰ ਦੱਸ ਜੇ ਕੋਈ Supply ਕੱਢੋਣੀ ਮਿੱਠੀਏ
ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਤੂੰ ਦੱਸ ਜੇ ਕੋਈ Supply ਕੱਢੋਣੀ ਮਿੱਠੀਏ
ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਹੋ ਚਾਹਾ ਦੇ ਸ਼ੌਕੀਨ ਪਿੰਡੇ ਨੀ Footie ਆ
ਖੜਕੇ Glassy ਤੇ ਗੰਡਾਸੀ ਨਖਰੋ
ਕਾਲਾ ਜਾਦੂ ਮੇਰੇ ਉੱਤੇ ਕਰੀ ਬੈਠਾ ਏ
ਰੰਗ ਤੇਰਾ ਫਿੱਕਾ ਪਾਰਤਾਪੀ ਨਖਰੋ
ਛੱਡ Coffee Cafe ਆਜਾ ਪਿੰਡ ਮੇਰੇ ਕੋਲ ਤੂੰ
ਇੱਥੇ ਤੇਰੇ ਲਈ ਮੈ ਲੌਂਗ ਪਾ ਕੇ ਪੱਤੀ ਕਾਢਤੀ
ਦੱਸ ਜੇ ਕੋਈ Supply ਕੱਢੋਣੀ ਮਿੱਠੀਏ
ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਤੂੰ ਦੱਸ ਜੇ ਕੋਈ Supply ਕੱਢੋਣੀ ਮਿੱਠੀਏ
ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਓ ਥੱਕ ਦੀਆਂ ਨਾਰਾਂ ਨਹੀਂਓ ਗੇੜੇ ਮਾਰਕੇ
ਖੜ ਜੰਦੇ ਕੱਢ ਜਿਥੇ Cuff ਆ ਚਾਢ਼ਕੇ
ਵੈਲੀ ਹੋ ਹੋ ਲੰਘਦੇ ਆ ਪਹਿਰੇ ਸੋਹਣੀਏ
ਬਾਂਹਾਂ ਵਿੱਚ ਲਿਸ਼ਕ ਦੇ ਕੜੇ ਸੋਹਣੀਏ
ਹਵਾ ਤੇਰੇ ਵਿੱਚੋਂ ਮਾਲਵੇ ਦੀ ਝਲਕੇ
ਸਾਡਾ ਦਿਲ ਜਿੱਤ ਲੈ ਕੋਈ ਸ਼ਹਿਰੀ ਨਾਰ ਕੀ
ਦੱਸ ਜੇ ਕੋਈ Supply ਕੱਢੋਣੀ ਮਿੱਠੀਏ
ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਤੂੰ ਦੱਸ ਜੇ ਕੋਈ Supply ਕੱਢੋਣੀ ਮਿੱਠੀਏ
ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਵੱਜਦੇ ਸਲੂਟ ਹੁੰਦੀ ਬਾਈ ਬਾਈ ਆ ਦੱਸਾਂ ਹੁਣ ਤੈਨੂੰ ਵਾਰ ਵਾਰ ਕਿ
ਤੂੰ ਦੱਸ ਜੇ ਕੋਈ Supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
ਤੂੰ ਦੱਸ ਜੇ ਕੋਈ Supply ਕੱਢੋਣੀ ਮਿੱਠੀਏ ਨੀ ਅਸੀਂ College ਦੇ ਸਿਰ ਤੋਂ ਜਵਾਨੀ ਵਾਰਤੀ
You May Also Like
» Taur Sadi [Satkar Sandhu, Jasmeen Akhtar] » King No 1 [Mavi Singh] » Alpha Mode [Ekam Sudhar, Sardar Khehra] » So Icey [Te G Sandhu] » Afgaan Aali [PS Chauhan] » Double Grip [Roop Bhullar] » Mohalla [Afsana Khan] » Nachna [Bakshi Billa, AK]FAQs for College
Who is singer of College song ?
Singer of Pardeep Sran.
Who is writer of College song ?
Sukh Lotey wrote this Song.
Who is the music director of College song ?
College is Tuned by NVee.
Which label release College song ?
College is released under the label of Red Leaf Music.
Whats the playtime (duration) of College song ?
Playtime of song College is 02:58 minute.
How can I download College song ?
You can download College song via click above download links.