Peshi Laddi Chahal, Gurlez Akhtar Mp3 Song Download
Get This Song
Play Online
Share This Song
Peshi Song Lyrics
ਅੱਖ ਮੁੱਛ ਰੱਖੇ ਖੜੀ ਖ਼ੂਨ ਸਿਰ 'ਤੇ ਸਵਾਰ
ਕਦੇ ਥਾਣੇ 'ਤੇ ਕਚਹਿਰੀ ਕਦੇ ਕਬਜ਼ੇ 'ਤੇ ਮਾਰ (ਕਬਜ਼ੇ 'ਤੇ ਮਾਰ)
ਘੋੜਾ ਵੇਪਲੇ ਦਾ ਮੋਢੇ 'ਤੇ ਗੰਡਾਸੀ ਵੇ ਯਾ ਮੈਨੂੰ ਛੱਡ ਦੇ
ਯਾ ਜੱਟਾ ਛੱਡ ਦੇ, ਛੱਡ ਦੇ ਬਦਮਾਸ਼ੀ ਵੇ, ਯਾ ਮੈਨੂੰ ਛੱਡ ਦੇ
ਯਾ ਜੱਟਾ ਛੱਡ ਦੇ, ਛੱਡ ਦੇ ਬਦਮਾਸ਼ੀ ਵੇ, ਯਾ ਮੈਨੂੰ ਛੱਡ ਦੇ (ਯਾ ਮੈਨੂੰ ਛੱਡ ਦੇ)
ਹੋ ਮੁੱਛਾਂ ਚਾੜ ਕੇ ਨੀ ਯਾਰ ਪਿੱਛੇ ਰੈਂਜ, ਅੱਗੇ ਥਾਰ
ਮਾਰੀ ਬੁੱਕਲ ਰਕਾਣੇ ਰੱਖੇ ਡਿੱਗੀਆਂ ਹਥਿਆਰ
ਮੁੰਡੇ Indian , ਅਸਲੇ ਵਿਦੇਸ਼ੀ ਨੀ ਟਾਈਮ ਕੱਢ ਕੇ ਮਿਲ ਜਈ
ਤੇਰੇ ਸ਼ਹਿਰ ਵਿੱਚ ਮਿੱਤਰਾਂ ਦੀ ਪੇਸ਼ੀ ਨੀ
ਟਾਈਮ ਕੱਢ ਕੇ ਮਿਲ ਜਈ
ਤੌਰ ਕੱਢ ਕੇ ਆਉਂਦੇ ਦੇਸੀ ਨੀ
ਟਾਈਮ ਕੱਢ ਕੇ ਮਿਲ ਜਈ
ਹਾਂ, ਐਨਕਾਂ ਅੱਖਾਂ 'ਤੇ
ਅੱਖਾਂ ਲਾਲ ਰੱਖਦੇ
ਝੂਮ-ਝੂਮ ਮਸਤਾਨ ਜਿਹੀ ਚਾਲ ਰੱਖਦੇ
ਹੋ ਰੱਖਦੇ ਓ ਰਾਣੀਆਂ ਬਣਾ ਕੇ ਗੱਡੀਆਂ
ਵੇ ਤੁਸੀਂ ਜਿਹਦੀਆਂ ਨੂੰ ਗੇੜਿਆ 'ਤੇ ਨਾਲ ਰੱਖਦੇ
ਹੋ, ਰੋਡ ਕਿਲੋਨ 'ਚ ਹੋ ਜਾਵੇ ਨਾ ਤਲਾਸ਼ੀ ਵੇ ਯਾ ਮੈਨੂੰ ਛੱਡ ਦੇ
ਯਾ ਜੱਟਾ ਛੱਡ ਦੇ, ਛੱਡ ਦੇ
ਬਦਮਾਸ਼ੀ ਵੇ, ਯਾ ਮੈਨੂੰ ਛੱਡ ਦੇ
ਯਾ ਜੱਟਾ ਛੱਡ ਦੇ, ਛੱਡ ਦੇ ਬਦਮਾਸ਼ੀ ਵੇ, ਯਾ ਮੈਨੂੰ ਛੱਡ ਦੇ
ਹੋ ਕਾਫ਼ਲੇ ਯਾਰਾਂ ਦੇ
ਹੁੰਦੇ ਸਾਡਾ ਬਿੱਲੋ ਨਾਲ
ਅਸੀਂ ਆਈ ਉੱਤੇ ਆ ਜਾਈਏ
ਤਾਂ ਮੋਡੀਆਂ ਭੁਚਾਲ
ਛੱਡ-ਛੱਡ ਰੱਖਦੇ
ਗੰਡਾਸੇ 6-6 ਫੁੱਟ
ਸਾਨੂੰ son Of Don
ਕਹਿੰਦੇ ਲੋਕੀ ਖ਼ੌਫ਼ ਨਾਲ
ਵੇ ਸਾਹੂ ਬੰਦਿਆਂ ਲਈ
ਦਿਲ ਦਰਵੇਸ਼ੀ ਨੀ
ਵੇ ਸਾਹੂ ਬੰਦਿਆਂ ਲਈ
ਦਿਲ ਦਰਵੇਸ਼ੀ ਨੀ
ਤੇਰੇ ਸ਼ਹਿਰ ਵਿੱਚ ਮਿੱਤਰਾਂ ਦੀ ਪੇਸ਼ੀ ਨੀ
ਹੋ, ਟਾਈਮ ਕੱਢ ਕੇ ਮਿਲ ਜਈ
ਤੇਰੇ ਸ਼ਹਿਰ ਵਿੱਚ ਮਿੱਤਰਾਂ ਦੀ ਪੇਸ਼ੀ ਨੀ
ਟਾਈਮ ਕੱਢ ਕੇ ਮਿਲ ਜਈ
ਹੋ, ਟਾਈਮ ਕੱਢ ਕੇ ਮਿਲ ਜਈ
ਟਾਈਮ ਕੱਢ ਕੇ ਮਿਲ ਜਈ
ਨਾਜ਼ਾਇਜ਼ ਨਹੀਂ ਕਿਸੇ ਨਾਲ ਪੰਗਾ ਲਾਈਂਦਾ
ਹੱਕ ਦੀ ਜੇ ਗੱਲ, ਛਕ ਦਿੰਦਾ ਲਾਈਂਦਾ
ਹੋ ਮਿੱਤਰਾਂ ਦੇ ਯਾਰ ਸਾਰੇ ਜੱਜ ਤੇ ਵਕੀਲ
ਚੰਗੇ ਬੰਦੇ ਨਾਲ Stand ਵੀ ਆ
ਚੰਗਾ ਲਾਈਂਦਾ
ਵੇ ਜੱਟ ਅੱਖਾਂ ਭਗਾਉਂਦੇ ਫਿਰਦੇ
ਡੰਡੇ ਮੁਹਰੇ, ਭੂਤ ਜਿਹੇ ਨਚਾਉਂਦੇ ਫਿਰਦੇ
ਓ ਚੱਲੇ ਆ ਤਰੀਕਾਂ ਉੱਤੇ ਚੰਡੀਗੜ੍ਹ ਨੂੰ
ਲੋਕਾਂ ਨੂੰ ਆ ਗਹਿਰੀ ਜੱਟ ਲਾਉਂਦੇ ਫਿਰਦੇ
ਵੇ ਰੱਬ ਦੀ ਸੌ, ਬਹੁਤ ਆਉਂਦਾ ਖ਼ੌਫ਼ ਚੰਦਾ
ਲੱਕ ਨਾਲ ਰੱਖਦਾ Glock ਚੰਦਾ
ਹੋ ਸ਼ਸਤ੍ਰ ਰੱਖਣੇ ਪਛਾਣ ਜੱਟਾਂ ਦੀ
ਰਾਈਫ਼ਲਾਂ ਤੇ ਗੱਡੀਆਂ 'ਚ ਜਾਨ ਜੱਟਾਂ ਦੀ
ਹੋ Laddi Chahal ਤੇਰਾ ਜ਼ਹਿਰੀ ਆ
ਪੈਦਾਇਸ਼ੀ ਨੀ
ਟਾਈਮ ਕੱਢ ਕੇ ਮਿਲ ਜਾਈ
ਤੇਰੇ ਸ਼ਹਿਰ ਵਿੱਚ ਮਿੱਤਰਾਂ ਦੀ ਪੇਸ਼ੀ ਨੀ
ਟਾਈਮ ਕੱਢ ਕੇ ਮਿਲ ਜਈ
ਤੌਰ ਕੱਢ ਕੇ ਆਉਂਦੇ ਦੇਸੀ ਨੀ
ਟਾਈਮ ਕੱਢ ਕੇ ਮਿਲ ਜਈ
ਯਾ ਜੱਟਾ ਛੱਡ ਦੇ, ਛੱਡ ਦੇ ਬਦਮਾਸ਼ੀ ਵੇ, ਯਾ ਮੈਨੂੰ ਛੱਡ ਦੇ
ਹੋ ਮੁੱਛਾਂ ਛੱਡ ਕੇ ਨੀ ਯਾਰ ਪਿੱਛੇ ਰੈਂਜ, ਅੱਗੇ ਥਾਰ
ਮਾਰੀ ਬੁੱਕਲ ਰਕਾਣੇ
ਰੱਖੇ ਡਿੱਗੀ ਹਥਿਆਰ
You May Also Like
» Rabb Rakha [Sukh Lotey] » 4 Din [Avvy Thapar] » All Day Sunday [Sucha Yaar] » Jattan De Kake [Gurlez Akhtar, Baaz Sran] » Saheli [Savi Kahlon, Sultaan] » Badmashi [Jaskaran Riarr] » Ki Likha [Kaka] » Shamat [Gulab Sidhu]FAQs for Peshi
Who is singer of Peshi song ?
Singer of Laddi Chahal, Gurlez Akhtar.
Who is writer of Peshi song ?
Laddi Chahal wrote this Song.
Who is the music director of Peshi song ?
Peshi is Tuned by Starboy X.
Which label release Peshi song ?
Peshi is released under the label of Parmish Verma Films.
Whats the playtime (duration) of Peshi song ?
Playtime of song Peshi is 03:00 minute.
How can I download Peshi song ?
You can download Peshi song via click above download links.