Race Gur Sidhu Mp3 Song Download
Get This Song
Play Online
Share This Song
Race Song Lyrics
Gur Sidhu Music
ਪਾਵਾਂ ਪੈਗ ਚ ਕਿੰਨਾ ਨੀ ਤੂੰ ਪਾਣੀ ਕੋਲੋਂ ਪੁੱਛ
ਨੀ ਮੈਂ ਕਿਹੋ ਜਿਹਾ ਰਾਜਾ ਮੇਰੀ ਰਾਣੀ ਕੋਲੋਂ ਪੁੱਛ
ਮਾਤਾ ਚੰਗਾ ਈ ਕਹੂਗੀ ਸੱਚ ਬਾਪੂ ਹੀ ਦੱਸੂਗਾ
ਕੀਹਦੀ ਧੌਣ ਉੱਤੇ ਚੱਲਿਆ ਇਹ ਛਾਕੂ ਹੀ ਦੱਸੂਗਾ
ਐਦਾ ਰੱਬ ਨੂੰ ਹੀ ਪਤਾ ਕਿੰਨਾ ਰੱਬ ਨੂੰ ਮੈਂ ਮੰਨਾ
ਐਮਪੀ ਐਮ ਤੇ ਲਈ Rm ਬੰਨਾ
ਨੀ ਮੈਂ ਦਿਲ ਦਾ ਤਾਂ ਚੰਗਾ ਨਾਲੇ ਰੂਹ ਤੋਂ ਨੀ ਮਾੜਾ
ਓ ਮਾੜਾ ਹੀ ਹੁੰਦਾ ਏ ਜਿਹੜਾ ਮੂੰਹ ਤੋਂ ਨੀ ਮਾੜਾ
ਹਵਾ ਘੱਟ ਸੀ ਤੇ ਤਾਂ ਵੀ ਗੁੱਡੀ ਚਾੜ ਕੇ ਮੈਂ ਰੱਖੀ
ਲੋਕੀ ਜਿੰਨਾ ਨਾ ਬਣਾਉਂਦੇ ਆ ਵਿਗਾੜ ਕੇ ਮੈਂ ਰੱਖੀ
ਲਹੂ ਛੱਡ ਕੇ ਰਕਾਣੇ ਨੀ ਮੈਂ ਬੜਾ ਕੁਝ ਪੀਤਾ
ਹਾਲੇ ਉਮਰ ਕੀ ਹੋਈ ਪਰ ਬੜਾ ਕੁਝ ਕੀਤਾ
ਅੱਧਾ ਹੱਥ ਨੀ ਮਿਲਾਉਂਦੇ ਤੈਨੂੰ ਪੂਰੇ ਹੀ ਮਿਲਾਂਗੇ
ਜਦੋਂ La Land ਹੋਈ ਤੈਨੂੰ ਮੂਹਰੇ ਹੀ ਮਿਲਾਂਗੇ
ਹੱਥ ਬਹਿਸ ਵਿੱਚ ਤੰਗ ਪਰ ਕੈਸ਼ ਵਿੱਚ ਖੁੱਲਾ
ਲੁੱਟੀ ਜਾਈਏ ਵੱਟੀ ਜਾਈਏ ਵੇਖ ਬੁੱਲੇ ਉੱਤੇ ਬੁੱਲਾ
ਹੁਣ ਦਿੱਤੀ ਨੀ Drop Vibe Catch ਕਰ ਲਈ
ਕੁਝ ਕਰਨ ਨੂੰ ਹੈ ਨੀ ਸੀ ਮੈਂ ਐਸ਼ ਕਰ ਲਈ
ਲਹਿੰਜਾ ਦੁਨੀਆਂ ਤੋਂ ਪਰੇ ਕੋਠੀ ਸਾਗਰ ਵਿਚਾਲੇ
ਚਿੱਟੀ ਬੋਟ ਤੇ ਮੰਗਾਏ ਘੋੜੇ ਕਾਰਬਨ ਕਾਲੇ
ਤੇਰਾ ਕੋਕੋਨਟ ਵਾਟਰ ਉੱਤੇ ਲੱਗੇ ਆ ਸਰੀਰ
ਅਸੀਂ ਚਾਹ ਨਾਲ ਕੱਢ ਲਈਏ ਡੱਬੀ ਵਿਚੋਂ ਹੀਰ
ਕਿੰਨੀ ਦੂਰ ਤੱਕ ਸੋਚਾਂ ਮੇਰੇ ਜਾਣ ਦੇ ਕਰੀਬੀ
ਇਹ ਵੀ ਸ਼ੁਕਰੀਆ ਉਹਦਾ ਕਦੇ ਦੇਖੀ ਨੀ ਗਰੀਬੀ
ਤੈਨੂੰ ਸੋਨੇ ਦਾ ਹੀ ਸ਼ੌਂਕ ਨੀ ਮੈਂ ਲੈ ਲੈ ਕੇ ਰੱਖਾਂ
Modify ਕਰਵਾਈਆਂ ਤੂੰ ਤਾ ਨੀਲੀਆਂ ਨੇ ਅੱਖਾਂ
ਤੈਨੂੰ ਡਿੱਗਣ ਨੀ ਦਿੰਦੇ ਬੰਦਾ ਉੱਡਣ ਨੀ ਦਿੰਦੇ
ਭਾਵੇਂ ਤੈਰਨਾ ਨੀ ਆਉਂਦਾ ਤੈਨੂੰ ਡੁੱਬਣ ਨੀ ਦਿੰਦੇ
ਤੇਰੀ Charmer Chicks ਤੇ ਹੁਸਨ ਆ ਲਾਟ
ਫੋਟੋ ਰੇਤ ਉੱਤੇ ਪਈ ਕੱਲ ਬਣ ਕੇ ਸ਼ਿਕਾਰ
ਤੈਨੂੰ ਘੱਟ ਕੇ ਮੈਂ ਦੇਖਾਂ ਨੀ ਤੂੰ ਟਿਊਲਿਪ ਦਾ ਫੁੱਲ
ਸਾਥੋਂ ਵੱਧ ਕੀ ਨੂ ਪਾਉਣਾ ਆਉਂਦਾ ਨਖਰੇ ਦਾ ਮੁੱਲ
ਤੇਰੇ ਨੱਕ ਤੇ ਆਕੜ ਨੀ ਤੂੰ ਦੇਖਦੀ ਨੀ ਥੱਲੇ
ਤੇਰਾ ਦਿਲ ਚੋਰੀ ਕਰਨ ਦਾ ਕੰਮ ਬੜਾ ਚੱਲੇ
ਓ ਕਰੀ ਜਾਂਦਾ ਮੇਰੀ ਅਸੀਂ ਮੰਨੀ ਜਾਈਏ ਭਾਣੇ
ਸਾਡੇ ਆਰਡਰਾਂ ਚ ਐਡ ਹੋ ਗਏ ਇੰਗਲਿਸ਼ ਥਾਣੇ
ਹੱਥ ਚੰਗੀ ਤਾਂ ਹੀ ਪੈਂਦਾ ਉਹਦੇ ਨਾਮ ਦੀ ਆ ਲੱਤ
ਲੋਕੀ ਮਿਹਨਤ ਨੀ ਦੇਖਦੇ ਨੀ ਕਹੀ ਜਾਂਦੇ ਲੱਕ
ਸਾਨੂੰ ਮੈਟਰ ਨੀ ਕਰਦੇ ਸਨੈਪ ਦੇ ਸਕੋਰ
ਅਸੀਂ ਸੱਜਣ ਦਾ ਜੋੜੇ ਸਟ੍ਰੀਕ ਲਈਏ ਤੋੜ
ਇੱਥੇ ਬਹੁਤਿਆਂ ਨੂੰ ਵਹਿਮ ਅਸੀਂ ਪਾੜ ਦਿਆਂਗੇ ਰੇਸਾਂ
ਆਉਂਦਾ ਤੁਰਨਾ ਨੀ ਲਾਉਂਦੇ ਕਪਤਾਨ ਨਾਲ ਰੇਸਾਂ
ਆਉਂਦਾ ਤੁਰਨਾ ਨੀ ਲਾਉਂਦੇ ਕਪਤਾਨ ਨਾਲ ਰੇਸਾਂ
ਆਉਂਦਾ ਤੁਰਨਾ ਨੀ ਲਾਉਂਦੇ ਕਪਤਾਨ ਨਾਲ ਰੇਸਾਂ
ਆਉਂਦਾ ਤੁਰਨਾ ਨੀ ਲਾਉਂਦੇ ਕਪਤਾਨ ਨਾਲ ਰੇਸਾ
You May Also Like
» Up Down [Gur Sidhu, Gurlez Akhtar] » Sohniye [Gur Sidhu] » Very Hot [Gur Sidhu, Deepak Dhillon] » Nanke [Gur Sidhu] » Breathless [Gur Sidhu] » No Mercy [Gur Sidhu, Jasmeen Akhtar] » Heaven [Gur Sidhu] » Vibe [Gur Sidhu]FAQs for Race
Who is singer of Race song ?
Singer of Gur Sidhu.
Who is writer of Race song ?
Kaptaan wrote this Song.
Who is the music director of Race song ?
Race is Tuned by Gur Sidhu.
Which label release Race song ?
Race is released under the label of Brown Town Music.
Whats the playtime (duration) of Race song ?
Playtime of song Race is 02:31 minute.
How can I download Race song ?
You can download Race song via click above download links.