No Mercy Gur Sidhu, Jasmeen Akhtar Mp3 Song Download
Get This Song
Play Online
Share This Song
No Mercy Song Lyrics
ਓ ਤੂੰ ਵੀ ਜੱਟਾ ਮੱਚਦੇ ਮਚਾਉਣ ਆਲੀ ਡਿਊਟੀ
ਹਾਏ ਵੇ ਪੱਕੀ ਸਾਂਭੀ ਫਿਰੇ
ਤੈਨੂੰ ਕੀ ਫਰਕ ਪੈਂਦਾ ਸੈਂਤੀਵਾ ਜੇ ਪੇਜੂ ਵੈਰ ਛੱਤੀ ਸਾਂਭੀ ਫਿਰੇ
ਕੋੜਾ ਤਾਹੀਂ ਤੂੰ ਬਦਨਾਮ ਕੌਣ ਤੂੰ ਮੈਂ
ਵੇ ਟੈਂਸ਼ਨ ਲੋਕਾਂ ਤੋਂ Free Mind ਘੁੰਮੇ
ਜਿਵੇਂ ਤੇਰਾ ਨਾਮ ਇੰਨੇ ਸਾਲ ਤੋਂ ਵੇ ਕਿਸੇ ਦਾ
Still ਜਾ ਨੀ ਰਹਿੰਦਾ, Still ਜਾ ਨੀ ਰਹਿੰਦਾ
ਓ ਫਿਰਦੇ ਆ ਹੱਥ ਤੈਨੂੰ ਪਾਉਣ ਨੂੰ ਕਿਸੇ ਦਾ
ਪਰ ਦਿਲ ਜਾ ਨੀ ਪੈਂਦਾ, ਦਿਲ ਜਾ ਨੀ ਪੈਂਦਾ
ਓ ਫਿਰਦੇ ਆ ਹੱਥ ਤੈਨੂੰ ਪਾਉਣ ਨੂੰ ਕਿਸੇ ਦਾ
ਪਰ ਦਿਲ ਜਾ ਨੀ ਪੈਂਦਾ, ਦਿਲ ਜਾ ਨੀ ਪੈਂਦਾ
ਓ ਫੇਰ ਹੀ ਸਵਾਦ ਆ ਕਲੈਸ਼ ਦਾ ਜੇ ਅੱਗਓ ਕੋਈ ਟਕਰਾ ਚ ਹੋਵੇ
ਜੇ ਲੋਹੇ ਚ ਰਿਲੀਜ਼ ਕਰਾ ਪਿੱਤਲ ਤਾਂ ਵੈਰੀ ਸਾਲਾ ਲੱਕੜਾ ਚ ਹੋਵੇ
ਲੰਡੂਆਂ ਨੂੰ ਡੰਡੀ ਆਲੀ ਦੇਣੀ ਆ ਟ੍ਰੋਫੀ
ਸਾਡੇ ਪਿੰਡ ਹੌਣੀ ਫੁੱਲ ਚੁੱਕਦੀ ਵੀ ਮਾਫੀ
ਲੌਂਗ ਟੇਲ ਡਾਊਨ ਬੈਕ ਰੱਖੇ ਵੇਆ ਡੌਗ
ਜੇਹੜੇ ਸਿੱਧਾ ਗਿੱਟਾ ਖਾਂਦੇ, ਸਿੱਧਾ ਗਿੱਟਾ ਖਾਂਦੇ
ਓ ਜੇਹੜੇ ਆ ਪੈਰਾਂ ਤੇ ਆਏ ਮੁੜਕੇ ਰਕਾਣੇ
ਓਹਨਾ ਪੈਰਾਂ ਤੇ ਨੀ ਜਾਂਦੇ, ਪੈਰਾਂ ਤੇ ਨੀ ਜਾਂਦੇ
ਜੇਹੜੇ ਆ ਪੈਰਾਂ ਤੇ ਆਏ ਮੁੜਕੇ ਰਕਾਣੇ
ਓਹਨਾ ਪੈਰਾਂ ਤੇ ਨੀ ਜਾਂਦੇ, ਪੈਰਾਂ ਤੇ ਨੀ ਜਾਂਦੇ
ਓ ਨਿੱਤ ਨਵੀਂ ਗਲੀ ਵਿਚ ਨਿਕਲੇ ਪਤਾ ਨੀ ਤੇਰਾ ਘਰ ਕਿੱਥੇ ਹੋਣਾ
ਤੂੰ ਐ ਕ੍ਰੀਮ ਲਾਲਾ ਏਰੀਏ ਦਾ ਇੰਨਾ ਕੋਲੋਂ ਫੜ ਕਿੱਥੇ ਹੋਣਾ
ਸੌਂ ਨੀ ਪਿਆ ਵੇ ਜੱਟਾ ਤਾਹੀਂ ਤੈਥੋਂ ਅੱਕੇ
ਜੁ ਨੰਬੜੀ ਨੇ ਕਹਿ ਤਾ ਸੀ ਅੰਗੂਰ ਹੋਣੇ ਖਟੇ
ਕਿਹੜੀਆਂ ਸੀਖਾਂ ਤੇ ਕਿਹੜੇ ਵੈਰੀਆਂ ਨੂੰ ਕਰਦਾ
ਗ੍ਰਿੱਲ ਕਿੱਥੇ ਰਹਿੰਦਾ, ਗ੍ਰਿੱਲ ਕਿੱਥੇ ਰਹਿੰਦਾ
ਵੇ ਫਿਰਦੇ ਆ ਹੱਥ ਤੈਨੂੰ ਪਾਉਣ ਨੂੰ ਉਹਨਾ ਦਾ
ਪਰ ਦਿਲ ਜਾ ਨੀ ਪੈਂਦਾ, ਦਿਲ ਜਾ ਨੀ ਪੈਂਦਾ
ਫਿਰਦੇ ਆ ਹੱਥ ਤੈਨੂੰ ਪਾਉਣ ਨੂੰ ਉਹਨਾ ਦਾ
ਪਰ ਦਿਲ ਜਾ ਨੀ ਪੈਂਦਾ, ਦਿਲ ਜਾ ਨੀ ਪੈਂਦਾ
ਓ ਕੱਲ ਤਾ ਪਾਇਆ ਵੈਰੀ ਸੁੱਕਣੇ ਨੀ ਟਾਈਮ ਲੱਗੂ ਸੁੱਕਣੇ ਤੇ ਬਿੱਲੋ
ਇੰਨਾ ਦਿਲ ਸਾਹਾਂ ਹੈ ਲਰਨਿੰਗ ਸਾਡੇ ਅੱਗੇ ਮੁੱਕਣੇ ਤੇ ਬਿੱਲੋ
ਵਿਚੋਂ ਖੱਚਾਂ ਮਿਲਦੀਆਂ ਜਦੋਂ ਪਾਣੀ ਸੁੱਕੇ
ਹੋਰ ਕਿਹੜਾ ਪੂਲ ਮੈਂ ਸਵਿਮਿੰਗ ਨੂੰ ਰੱਖੇ
ਵੀਰਾਂ ਦੇ ਅਚਾਰ ਨਾ ਵੀ ਖਾਲੀਏ ਨੀ ਰਹਿੰਦਾ
ਅਸੀਂ ਬਕਰਾ ਨੀ ਖਾਂਦੇ, ਬਕਰਾ ਨੀ ਖਾਂਦੇ
ਓ ਜੇਹੜੇ ਆ ਪੈਰਾਂ ਤੇ ਆਏ ਮੁੜਕੇ ਰਕਾਨੇ
ਓਹਨਾ ਪੈਰਾਂ ਤੇ ਨੀ ਜਾਂਦੇ, ਪੈਰਾਂ ਤੇ ਨੀ ਜਾਂਦੇ
ਜੇਹੜੇ ਆ ਪੈਰਾਂ ਤੇ ਆਏ ਮੁੜਕੇ ਰਕਾਨੇ
ਓਹਨਾ ਪੈਰਾਂ ਤੇ ਨੀ ਜਾਂਦੇ, ਪੈਰਾਂ ਤੇ ਨੀ ਜਾਂਦੇ
ਤੇਰੇ ਲੈਵਲ ਦੇ ਸਾਬ ਨਾਲ ਢੁਕਦਾ ਏ ਜੱਟਾ ਤੇਰਾ ਨਾਮ ਕਪਤਾਨ
ਇੰਨਾ ਦੀ ਸ਼ਰਾਬ ਵਾਲਾ ਮਾਰ ਜਿੱਤੇ ਯਾਰਾਂ ਦਾ ਬਲੱਡ ਮੇਰੀ ਜਾਨ
ਗ੍ਰਾਊਂਡ ਚ ਨੀ ਵੱਡੇ ਫੋਕੀ ਮਾਰ ਦਿਆਂ ਥਾਪੀ
ਮੈਦਾਨ ਚ ਵੀ ਖੇਡੀ ਮੈਂ ਪਲਾਜਾ ਚ ਵੀ ਹਾਕੀ
ਛੇ ਜਣੇ ਆ ਦੇ ਨਾਲ ਪੰਜੇ ਚ ਹੀ ਹੁੰਦੇ ਆ
ਲੱਕਾ ਲੱਕਾ ਨਾ ਨੀ ਸਾਂਭੇ, ਲੱਕਾ ਨਾ ਨੀ ਸਾਂਭੇ
ਓ ਜੇਹੜੇ ਆ ਪੈਰਾਂ ਤੇ ਆਏ ਮੁੜਕੇ ਰਕਾਣੇ
ਓਹਨਾ ਪੈਰਾਂ ਤੇ ਨੀ ਜਾਂਦੇ, ਪੈਰਾਂ ਤੇ ਨੀ ਜਾਂਦੇ
ਜੇਹੜੇ ਆ ਪੈਰਾਂ ਤੇ ਆਏ ਮੁੜਕੇ ਰਕਾਣੇ
ਓਹਨਾ ਪੈਰਾਂ ਤੇ ਨੀ ਜਾਂਦੇ, ਪੈਰਾਂ ਤੇ ਨੀ ਜਾਂਦੇ
Gur Sidhu Music
You May Also Like
» Ik Kudi [Gur Sidhu, Nikeet Dhillon] » Breathless [Gur Sidhu] » Up Down [Gur Sidhu, Gurlez Akhtar] » Race [Gur Sidhu] » Nanke [Gur Sidhu] » Nazare [Gur Sidhu, Cheema Y] » Vibe [Gur Sidhu] » Bonafide [Gur Sidhu]FAQs for No Mercy
Who is singer of No Mercy song ?
Singer of Gur Sidhu, Jasmeen Akhtar.
Who is writer of No Mercy song ?
Kaptaan wrote this Song.
Who is the music director of No Mercy song ?
No Mercy is Tuned by Gur Sidhu.
Which label release No Mercy song ?
No Mercy is released under the label of Brown Town Music.
Whats the playtime (duration) of No Mercy song ?
Playtime of song No Mercy is 03:23 minute.
How can I download No Mercy song ?
You can download No Mercy song via click above download links.